manwinder Singh

manwinder Singh

दिल से पागल हम रंग ही तो है उस खुदा की तस्वीर के, अलग-अलग हैं लेकिन, तस्वीर तो एक ही है।

  • Latest
  • Popular
  • Video

White मुझे भी जीतना है मुझ से, कब तक हारूंगा मैं खुद से। मनविंदर सिंह ©manwinder Singh

#Motivational #writer #poatry #Hindi #power  White मुझे भी जीतना है मुझ से,
कब तक हारूंगा मैं खुद से।
मनविंदर सिंह

©manwinder Singh

White रास्ते में बैठ गए हम, क्योंकि रास्ता बहुत लंबा है, अरे मंज़िल पास से गुजर गई, इस बात का  हमें अचंभा है। ए खुदा मुझे चलना सिखा दे, क्योंकि दुःख तकलीफों में, फंसा ये तेरा बंदा है, दुःख तकलीफों में फंसा ये तेरा बंदा है, ये तेरा बंदा है। मनविंदर सिंह ©manwinder Singh

#sad_shayari #Hindi  White रास्ते में बैठ गए हम, क्योंकि रास्ता बहुत लंबा है,
अरे मंज़िल पास से गुजर गई, इस बात का  हमें अचंभा है।
 ए खुदा मुझे चलना सिखा दे, 
क्योंकि दुःख तकलीफों में,
फंसा ये तेरा बंदा है,
दुःख तकलीफों में फंसा ये तेरा बंदा है, 
ये तेरा बंदा है।

मनविंदर सिंह

©manwinder Singh

ਹਨੇਰੇ ਨਾਲ ਲੜਦੇ ਹਾਂ, ਅਸੀਂ ਯਾਰ ਹਾਂ ਚਾਨਣ ਦੇ, ਨਿੱਤ ਆਪੇ ਨਾਲ ਲੜਦੇ ਹਾਂ, ਇੱਛੁਕ ਖੁਦ ਨੂੰ ਜਾਨਣ ਦੇ, ਦੁਖ-ਸੁਖ ਤੋਂ ਸਿੱਖਦੇ ਹਾਂ, ਤਰੀਕਾ ਆਨੰਦ ਨੂੰ ਮਾਨਣ ਦਾ, ਤਰੀਕਾ ਆਨੰਦ ਨੂੰ ਮਾਨਣ ਦਾ। ਮਨਵਿੰਦਰ ਸਿੰਘ ©manwinder Singh

#thankfulforeveything #snowpark #Its_me  ਹਨੇਰੇ ਨਾਲ ਲੜਦੇ ਹਾਂ,
ਅਸੀਂ ਯਾਰ ਹਾਂ ਚਾਨਣ ਦੇ,
ਨਿੱਤ ਆਪੇ ਨਾਲ ਲੜਦੇ ਹਾਂ,
ਇੱਛੁਕ ਖੁਦ ਨੂੰ ਜਾਨਣ ਦੇ,
ਦੁਖ-ਸੁਖ ਤੋਂ ਸਿੱਖਦੇ ਹਾਂ,
ਤਰੀਕਾ ਆਨੰਦ ਨੂੰ ਮਾਨਣ ਦਾ,
ਤਰੀਕਾ ਆਨੰਦ ਨੂੰ ਮਾਨਣ ਦਾ।
        ਮਨਵਿੰਦਰ ਸਿੰਘ

©manwinder Singh
#True_line #yogaday  ਨਾ ਕੋਈ ਆਸ, ਨਾ ਮੈਂ ਖਾਸ,
ਤੇਰੇ ਕਰਕੇ ਚੱਲਦੇ ਮੇਰੇ ਏ ਸੁਆਸ,
ਮੇਰੇ ਵਿੱਚ ਤੂੰ ਹੋਵੇਂ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
ਨਾ ਅੱਖਾਂ, ਨਾ ਕੰਨ, ਨਾ ਏ ਬੋਲ ਮੇਰੇ,
ਤੂੰ ਵੇਖੇ, ਤੂੰ ਸੁਣਦਾ ਸਭ ਨੇ ਬੋਲ ਤੇਰੇ।
ਰਾਹੀ ਵੀ ਤੂੰ, ਤੂੰ ਹੀ ਰਾਹ  ਹੋਵੇ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
ਅਕਲ ਵੀ ਤੂੰ, ਸ਼ਕਲ ਵੀ ਤੂੰ 
ਤੂੰ ਹੈ ਰੂਪ ਪੂਰਾ,
ਤੂੰ ਮਹਾਂਵੀਰ, ਤੂੰ ਬੱਧ ਵੀ ਹੈ,
ਤੂੰ ਗੋਬਿੰਦ ਸੂਰਾ,
ਮੈ ਹੱਥ ਜੋੜਾਂ, ਤੂੰ ਜੋੜਨ ਵਾਲਾ, ਤੂੰ ਹੀ‌ ਪਿਆਰ ਮੇਰਾ,
 ਤੂੰ ਚਾਹਤ, ਤੂੰ ਹੀ ਹੈਂ ਬਸ ਚਾਹੁਣ ਵਾਲਾ,
ਤੂੰ ਹੀ ਸਾਥੀ, ਤੂੰ ਹੀ ਸਾਥ ਹੋਵੇ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।

©manwinder Singh
#manwinderSingh #Butterfly #Punjabi  ਰੌਸ਼ਨੀ  ਸਾਰੇ ਰੰਗਾਂ ਨੂੰ ਪ੍ਰਗਟ ਕਰਦੀ ਹੈ,
ਹਨੇਰਾ ਸਭ ਨੂੰ ਇੱਕ ਬਰਾਬਰ ਕਰਦਾ ਹੈ।
                             'ਮਨਵਿੰਦਰ ਸਿੰਘ'

©manwinder Singh
#tanha  जन्म हुआ मेरा,
क्योंकि जिंदगी के काबिल हूं मैं।
मनविंदर सिंह ✏️

©manwinder Singh

#tanha

112 View

Trending Topic