English
usne chhod diya to kya hua mai or meri kalam hmesha saath me rehte hai ❤️ Insta- dark.boy.0666
White ਚਿਹਰੇ ਅਕਸਰ ਝੂਠ ਬੋਲਦੇ ਕਿੰਞ ਪੜ੍ਹਾਂ ਮੈਂ ਅੱਖਾਂ ਸਿਖਾ ਕੇ ਜਾਵੀਂ ਇਹ ਝੂਠਾ ਹੱਸਣਾ ਮੇਰੀ ਰੂਹ ਨੂੰ ਖਾਂਦੈ ਇੱਕ ਵਾਰੀ ਦਿਲੋਂ ਹਸਾ ਕੇ ਜਾਵੀਂ ਸ਼ਾਇਰ ਤਾਂ ਬਣ ਗਿਆਂ ਤੇਰੇ ਬਾਜੋਂ ਮੈਨੂੰ ਰਮਜ਼ਾਂ ਹੋਰ ਪੜ੍ਹਾ ਕੇ ਜਾਵੀਂ ਕਿਤਾਬਾਂ ਪੜ੍ਹਿਆਂ ਕੁੱਝ ਨੀ ਲੱਭਿਆ ਦੁਨਿਆਵੀ ਗਣਿਤ ਸਿਖਾ ਕੇ ਜਾਵੀਂ ਦੱਸੀ ਲੱਛਣ ਮੁਹੱਬਤ ਝੂਠੀ ਦੇ ਵੀ ਕਿੰਞ ਲੱਭਾਂ ਸੁੱਚੀ ਸਿਖਾ ਕੇ ਜਾਵੀਂ ਕੁੱਝ ਯਾਦਾਂ ਸਾਰੀ ਰਾਤ ਸਤਾਵਣ ਕਿੰਞ ਕੱਢਾਂ ਦਿਲੋਂ ਸਿਖਾ ਕੇ ਜਾਵੀਂ ਤੇਰੀ ਯਾਦ ਹਨ੍ਹੇਰ 'ਚ ਗੁੰਮ ਗਿਆਂ ਕਿਧਰੇ ਕਿੰਞ ਲੱਭਾਂ ਖੁਦ ਨੂੰ ਸਮਝਾ ਕੇ ਜਾਵੀਂ ਇੱਕ ਅਹਿਸਾਨ ਹੋਰ ਕਰਦੇ ਯਾਰਾ ਮੈਨੂੰ ਸਾਗਰ ਨਾਲ ਮਿਲਾ ਕੇ ਜਾਵੀਂ ©not_a._.poet
not_a._.poet
15 Love
White ਕਿਉਂ ਤੁਰ ਗਿਆ ਸੱਜਣਾ ਛੱਡ ਕੱਲਿਆਂ ਨੂੰ ਦੂਰੀਆਂ ਤੇਰੀਆਂ ਠੱਗਣ ਮੈਨੂੰ ਸੋਚਾਂ ਵਿੱਚ ਤੇਰੀ ਕਮਲੀ ਹੋਈ ਯਾਦਾਂ ਤੇਰੀਆਂ ਡੱਸਣ ਮੈਨੂੰ ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ ਕੀ ਰਾਹ ਮੇਰੇ ਨਾ ਲੱਭਣ ਤੈਨੂੰ ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ ਵੇਖਣ ਸਭ ਨੂੰ ਬਸ ਲੱਭਣ ਤੈਨੂੰ ©not_a._.poet
162 View
189 View
153 View
126 View
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here