White ਕਿਉਂ ਤੁਰ ਗਿਆ ਸੱਜਣਾ ਛੱਡ ਕੱਲਿਆਂ ਨੂੰ
ਦੂਰੀਆਂ ਤੇਰੀਆਂ ਠੱਗਣ ਮੈਨੂੰ
ਸੋਚਾਂ ਵਿੱਚ ਤੇਰੀ ਕਮਲੀ ਹੋਈ
ਯਾਦਾਂ ਤੇਰੀਆਂ ਡੱਸਣ ਮੈਨੂੰ
ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ
ਕੀ ਰਾਹ ਮੇਰੇ ਨਾ ਲੱਭਣ ਤੈਨੂੰ
ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ
ਵੇਖਣ ਸਭ ਨੂੰ ਬਸ ਲੱਭਣ ਤੈਨੂੰ
©not_a._.poet
#Sad_Status sad shayari shayari status