ਹੀਰਾ ਲੋਪੋਕੇ

ਹੀਰਾ ਲੋਪੋਕੇ

  • Latest
  • Popular
  • Video

White ਦਰੋਣਾਚਾਰੀਆ ਵਰਗ ਦੇ ਅਧਿਆਪਕਾ ਨੂੰ ਵੀ Happy Teachers Day ਨਾਲੇ ਮੀਡ ਡੇਅ ਮੀਲ ਖਾਣ ਵਾਲਿਆ ਤੇ ਸਵੈਟਰ ਉਣਨ ਵਾਲਿਆ ਨੂੰ ਵੀ🙏 ©ਹੀਰਾ ਲੋਪੋਕੇ

#ਗਿਆਨ #teachers_day  White ਦਰੋਣਾਚਾਰੀਆ ਵਰਗ ਦੇ
 ਅਧਿਆਪਕਾ ਨੂੰ ਵੀ Happy Teachers Day ਨਾਲੇ ਮੀਡ ਡੇਅ
 ਮੀਲ ਖਾਣ ਵਾਲਿਆ ਤੇ 
ਸਵੈਟਰ ਉਣਨ ਵਾਲਿਆ ਨੂੰ ਵੀ🙏

©ਹੀਰਾ ਲੋਪੋਕੇ

#teachers_day

12 Love

White ਜਿਸ ਇਨਸਾਨ ਨੂੰ ਆਪਣੇ ਬੋਲੇ ਹੋਏ ਸ਼ਬਦਾਂ ਦੀ ਕੀਮਤ,ਅਰਥਾਂ ਤੇ ਸ਼ਬਦਾਂ ਦੇ ਅਸਰ ਦਾ ਨ੍ਹੀਂ ਪਤਾ ਉਸ ਨਾਲੋਂ ਜਾਨਵਰ ਕਈ ਗੁਣਾਂ ਬੇਹਤਰ ਨੇ ©ਹੀਰਾ ਲੋਪੋਕੇ

#ਸਟੇਟਸ #love_shayari  White  ਜਿਸ ਇਨਸਾਨ ਨੂੰ ਆਪਣੇ ਬੋਲੇ ਹੋਏ 
ਸ਼ਬਦਾਂ ਦੀ ਕੀਮਤ,ਅਰਥਾਂ ਤੇ ਸ਼ਬਦਾਂ ਦੇ ਅਸਰ ਦਾ ਨ੍ਹੀਂ 
ਪਤਾ ਉਸ ਨਾਲੋਂ ਜਾਨਵਰ ਕਈ ਗੁਣਾਂ ਬੇਹਤਰ ਨੇ

©ਹੀਰਾ ਲੋਪੋਕੇ

#love_shayari

16 Love

ਦਿਮਾਗ ਨਾਲ ਵਪਾਰ ਹੁੰਦੇ ਪਿਆਰ ਨਹੀਂ ਪਿਆਰ ਹੋ ਜਾਂਦਾ ਨਾ ਕੇ ਕੀਤਾ ਜਾਂਦਾ ਫਿਰ ਤਾਂ ਇਸਦੇ ਨਤੀਜੇ ਭੁਗਤੀ ਦੇ ਨਾ ਕੇ ਇਸ ਤੋਂ ਭੱਜਿਆ 💎 ਜਾਂਦਾ 💎 ਪਿਆਰ ਚ ਮਿਲਿਆ ਹਰ ਦਰਦ ਗਹਿਣਾ ਬਣ ਜਾਂਦਾ ©ਹੀਰਾ ਲੋਪੋਕੇ

#ਪਿਆਰ  ਦਿਮਾਗ ਨਾਲ ਵਪਾਰ ਹੁੰਦੇ
ਪਿਆਰ ਨਹੀਂ
ਪਿਆਰ ਹੋ ਜਾਂਦਾ ਨਾ ਕੇ ਕੀਤਾ ਜਾਂਦਾ
ਫਿਰ ਤਾਂ ਇਸਦੇ ਨਤੀਜੇ ਭੁਗਤੀ ਦੇ ਨਾ ਕੇ ਇਸ ਤੋਂ ਭੱਜਿਆ 💎 ਜਾਂਦਾ 💎
 ਪਿਆਰ ਚ ਮਿਲਿਆ ਹਰ ਦਰਦ ਗਹਿਣਾ ਬਣ ਜਾਂਦਾ

©ਹੀਰਾ ਲੋਪੋਕੇ

ਦਿਮਾਗ ਨਾਲ ਵਪਾਰ ਹੁੰਦੇ ਪਿਆਰ ਨਹੀਂ ਪਿਆਰ ਹੋ ਜਾਂਦਾ ਨਾ ਕੇ ਕੀਤਾ ਜਾਂਦਾ ਫਿਰ ਤਾਂ ਇਸਦੇ ਨਤੀਜੇ ਭੁਗਤੀ ਦੇ ਨਾ ਕੇ ਇਸ ਤੋਂ ਭੱਜਿਆ 💎 ਜਾਂਦਾ 💎 ਪਿਆਰ ਚ ਮਿਲਿਆ ਹਰ ਦਰਦ ਗਹਿਣਾ ਬਣ ਜਾਂਦਾ ©ਹੀਰਾ ਲੋਪੋਕੇ

10 Love

White ਜੇ ਤੈਨੂੰ ਮੇਰੀ ਫਿਕਰ ਹੁੰਦੀ ਤਾਂ ਮੇਰੇ 💎 ਇਕੱਲੇਪਣ ਤੇ ਤਰਸ ਜਰੂਰ ਆਉਂਦਾ ©ਹੀਰਾ ਲੋਪੋਕੇ

#ਪਿਆਰ #Sad_shayri  White ਜੇ ਤੈਨੂੰ ਮੇਰੀ ਫਿਕਰ ਹੁੰਦੀ
ਤਾਂ ਮੇਰੇ 💎 ਇਕੱਲੇਪਣ ਤੇ 
ਤਰਸ ਜਰੂਰ ਆਉਂਦਾ

©ਹੀਰਾ ਲੋਪੋਕੇ

#Sad_shayri

12 Love

💎 ਦਿਲ ਚ ਖੋਟ 💎 ਜੁਬਾਨ ਤੋਂ ਪਿਆਰ ਕਰਦੇ ਆ, ਬਹੁਤੇ ਲੋਕ ਦੁਨੀਆ ਚ ਇਹੀ ਵਪਾਰ ਕਰਦੇ ਆ ©ਹੀਰਾ ਲੋਪੋਕੇ

#ਪਿਆਰ #dhoop  💎  ਦਿਲ ਚ ਖੋਟ 💎
 ਜੁਬਾਨ ਤੋਂ ਪਿਆਰ ਕਰਦੇ ਆ,
ਬਹੁਤੇ ਲੋਕ ਦੁਨੀਆ ਚ ਇਹੀ ਵਪਾਰ ਕਰਦੇ ਆ

©ਹੀਰਾ ਲੋਪੋਕੇ

#dhoop

12 Love

ਮੈਨੂੰ ਕਹਿੰਦੀ ਤੋੜ ਨਿਭਾਏ ਗਾ ਮੈ ਕਹਿਆ ਕਦੀ ਛੱਡ ਕੇ ਨਾ ਜਾਊਗਾ ਪਿਆਰ ਕੀਤਾ ਏ ਕਮਲੀਏ ਬੇਵਫਾ ਥੋੜ੍ਹਾ ਅਖਵਾਉਗਾਂ ਕਰ ਅਰਦਾਸਾ ਰੱਬ ਕੋਲੋ ਤੈਨੂੰ ਆਪਣੀ ਝੋਲੀ ਪਵਾਊਗਾ ਰੱਖ ਭਰੋਸਾ ਫੜ ਉਂਗਲ ਮੇਰੀ ਤੈਨੂੰ ਆਪਣੇ ਨਾਲ ਜੱਗ ਵਾਲਾ ਮੇਲਾ ਦਿਖਾਉਂਗਾ ਇਹ ਹੀਰਾ ਤੇਰਾ ਏ ਦੱਸ ਕਿਦਾ ਇੰਗਲੈਂਡ ਵਾਲਾ ਕੋਈ ਲੁੱਟ ਲੈ ਜਾਊਗਾ ©ਹੀਰਾ ਲੋਪੋਕੇ

#ਪਿਆਰ #tereliye  ਮੈਨੂੰ ਕਹਿੰਦੀ ਤੋੜ ਨਿਭਾਏ ਗਾ
ਮੈ ਕਹਿਆ ਕਦੀ ਛੱਡ ਕੇ ਨਾ ਜਾਊਗਾ
ਪਿਆਰ ਕੀਤਾ ਏ ਕਮਲੀਏ 
ਬੇਵਫਾ ਥੋੜ੍ਹਾ ਅਖਵਾਉਗਾਂ 
ਕਰ ਅਰਦਾਸਾ ਰੱਬ ਕੋਲੋ ਤੈਨੂੰ ਆਪਣੀ ਝੋਲੀ ਪਵਾਊਗਾ
ਰੱਖ ਭਰੋਸਾ ਫੜ ਉਂਗਲ ਮੇਰੀ
ਤੈਨੂੰ ਆਪਣੇ ਨਾਲ ਜੱਗ ਵਾਲਾ ਮੇਲਾ  ਦਿਖਾਉਂਗਾ
ਇਹ ਹੀਰਾ ਤੇਰਾ ਏ 
ਦੱਸ ਕਿਦਾ ਇੰਗਲੈਂਡ ਵਾਲਾ ਕੋਈ ਲੁੱਟ ਲੈ ਜਾਊਗਾ

©ਹੀਰਾ ਲੋਪੋਕੇ

#tereliye

7 Love

Trending Topic