ਮੈਨੂੰ ਕਹਿੰਦੀ ਤੋੜ ਨਿਭਾਏ ਗਾ
ਮੈ ਕਹਿਆ ਕਦੀ ਛੱਡ ਕੇ ਨਾ ਜਾਊਗਾ
ਪਿਆਰ ਕੀਤਾ ਏ ਕਮਲੀਏ
ਬੇਵਫਾ ਥੋੜ੍ਹਾ ਅਖਵਾਉਗਾਂ
ਕਰ ਅਰਦਾਸਾ ਰੱਬ ਕੋਲੋ ਤੈਨੂੰ ਆਪਣੀ ਝੋਲੀ ਪਵਾਊਗਾ
ਰੱਖ ਭਰੋਸਾ ਫੜ ਉਂਗਲ ਮੇਰੀ
ਤੈਨੂੰ ਆਪਣੇ ਨਾਲ ਜੱਗ ਵਾਲਾ ਮੇਲਾ ਦਿਖਾਉਂਗਾ
ਇਹ ਹੀਰਾ ਤੇਰਾ ਏ
ਦੱਸ ਕਿਦਾ ਇੰਗਲੈਂਡ ਵਾਲਾ ਕੋਈ ਲੁੱਟ ਲੈ ਜਾਊਗਾ
©ਹੀਰਾ ਲੋਪੋਕੇ
#tereliye