Kamlesh Shahkoti

Kamlesh Shahkoti

  • Latest
  • Popular
  • Video

ਬਾਰਿਸ਼ ਤੋ ਆਜ ਭੀ ਹੋ ਰਹੀ ਹੈ... ਕਿਸੀ ਕੀ ਫ਼ਰਿਆਦ ਮੇਂ! ਮਗਰ ਉਤਨੀ ਨਹੀਂ ਜਿਤਨੀ ਮੇਰੀ ਆਂਖ ਰੋ ਰਹੀ ਹੈ.. ਤੁਮਾਰੀ ਯਾਦ ਮੇਂ! ©Kamlesh Shahkoti

#ਸ਼ਾਇਰੀ #WoSadak  ਬਾਰਿਸ਼ ਤੋ ਆਜ ਭੀ ਹੋ ਰਹੀ ਹੈ...
ਕਿਸੀ ਕੀ ਫ਼ਰਿਆਦ ਮੇਂ!
ਮਗਰ ਉਤਨੀ ਨਹੀਂ ਜਿਤਨੀ ਮੇਰੀ ਆਂਖ ਰੋ ਰਹੀ ਹੈ..
ਤੁਮਾਰੀ ਯਾਦ ਮੇਂ!

©Kamlesh Shahkoti

#WoSadak

15 Love

White ਜੇ ਵਾਤਾਵਰਣ ਬਚਾ ਲਿਆ.. ਤਾਂ ਸਮਝੋ ਰੱਬ ਨੂੰ ਪਾ ਲਿਆ! ✍🏻ਕਮਲੇਸ਼ ਸ਼ਾਹਕੋਟੀ✍🏻 ©Kamlesh Shahkoti

#ਵਿਚਾਰ #Lake  White ਜੇ ਵਾਤਾਵਰਣ ਬਚਾ ਲਿਆ..
ਤਾਂ ਸਮਝੋ ਰੱਬ ਨੂੰ ਪਾ ਲਿਆ!
✍🏻ਕਮਲੇਸ਼ ਸ਼ਾਹਕੋਟੀ✍🏻

©Kamlesh Shahkoti

#Lake

14 Love

ਕਿਰਤੀ ਦੇ ਹੱਥਾਂ ਨੂੰ ਰੱਬਾ ਦੇਵੀਂ ਸਦਾ ਤੰਦਰੁਸਤੀ.. ਸਰੀਰ ਕਦੇ ਨਾ ਰੋਗੀ ਹੋਵੇ ਰਹੇ ਸਦਾ ਹੀ ਚੁਸਤੀ! 🙏🙏 ਬਰਕਤ ਕਦੇ ਨਾ ਘਰ ਚੋਂ ਮੁੱਕੇ ਨਾ ਮੁੱਕੇ ਡੱਬੇ ਚੋਂ ਰੋਟੀ.. ਮਿਹਨਤ ਕਰ ਪਰਿਵਾਰ ਪਾਲਦੇ ਨਾ ਆਖਣ ਕਿਸਮਤ ਖੋਟੀ! 🙏🙏 ਕਦੇ ਨਾ ਢੇਰੀ ਢਾਅ ਕੇ ਬਹਿੰਦੇ ਖ਼ਾਲੀ ਜਦ ਮੁੜ ਆਉਂਦੇ.. ਥੋਡ਼ੀ ਦੇ ਵਿੱਚ ਕਰਨ ਗੁਜ਼ਾਰਾ ਫ਼ਿਰ ਵੀ ਸ਼ੁਕਰ ਮਨਾਉਂਦੇ! 🙏🙏 "ਕਮਲੇਸ਼" ਸਦਾ ਇਹ ਕਰੇ ਦੁਆਵਾਂ ਚੁੱਲ੍ਹਾ ਬਲਦਾ ਰੱਖੀਂ.. ਮਿਹਨਤ ਦੇ ਵਿੱਚ ਰੱਬ ਹੈ ਵਸਦਾ ਮੈਂ ਵੇਖਿਆ ਅੱਖੀਂ! 🙏🙏 🙏ਮਿਹਨਤ ਅਤੇ ਮਿਹਨਤੀਆਂ ਨੂੰ ਪ੍ਰਣਾਮ 🙏 ©Kamlesh Shahkoti

#ਪ੍ਰੇਰਣਾਦਾਇਕ  ਕਿਰਤੀ ਦੇ ਹੱਥਾਂ ਨੂੰ ਰੱਬਾ ਦੇਵੀਂ ਸਦਾ ਤੰਦਰੁਸਤੀ..
ਸਰੀਰ ਕਦੇ ਨਾ ਰੋਗੀ ਹੋਵੇ ਰਹੇ ਸਦਾ ਹੀ ਚੁਸਤੀ!
  🙏🙏
ਬਰਕਤ ਕਦੇ ਨਾ ਘਰ ਚੋਂ ਮੁੱਕੇ ਨਾ ਮੁੱਕੇ ਡੱਬੇ ਚੋਂ ਰੋਟੀ..
ਮਿਹਨਤ ਕਰ ਪਰਿਵਾਰ ਪਾਲਦੇ ਨਾ ਆਖਣ ਕਿਸਮਤ ਖੋਟੀ!
   🙏🙏
ਕਦੇ ਨਾ ਢੇਰੀ ਢਾਅ ਕੇ ਬਹਿੰਦੇ ਖ਼ਾਲੀ ਜਦ ਮੁੜ ਆਉਂਦੇ..
ਥੋਡ਼ੀ ਦੇ ਵਿੱਚ ਕਰਨ ਗੁਜ਼ਾਰਾ ਫ਼ਿਰ ਵੀ ਸ਼ੁਕਰ ਮਨਾਉਂਦੇ!
    🙏🙏
"ਕਮਲੇਸ਼" ਸਦਾ ਇਹ ਕਰੇ ਦੁਆਵਾਂ ਚੁੱਲ੍ਹਾ ਬਲਦਾ ਰੱਖੀਂ..
ਮਿਹਨਤ ਦੇ ਵਿੱਚ ਰੱਬ ਹੈ ਵਸਦਾ ਮੈਂ ਵੇਖਿਆ ਅੱਖੀਂ!
 🙏🙏
           🙏ਮਿਹਨਤ ਅਤੇ ਮਿਹਨਤੀਆਂ ਨੂੰ ਪ੍ਰਣਾਮ 🙏

©Kamlesh Shahkoti

ਕਿਰਤੀ ਦੇ ਹੱਥਾਂ ਨੂੰ ਰੱਬਾ ਦੇਵੀਂ ਸਦਾ ਤੰਦਰੁਸਤੀ.. ਸਰੀਰ ਕਦੇ ਨਾ ਰੋਗੀ ਹੋਵੇ ਰਹੇ ਸਦਾ ਹੀ ਚੁਸਤੀ! 🙏🙏 ਬਰਕਤ ਕਦੇ ਨਾ ਘਰ ਚੋਂ ਮੁੱਕੇ ਨਾ ਮੁੱਕੇ ਡੱਬੇ ਚੋਂ ਰੋਟੀ.. ਮਿਹਨਤ ਕਰ ਪਰਿਵਾਰ ਪਾਲਦੇ ਨਾ ਆਖਣ ਕਿਸਮਤ ਖੋਟੀ! 🙏🙏 ਕਦੇ ਨਾ ਢੇਰੀ ਢਾਅ ਕੇ ਬਹਿੰਦੇ ਖ਼ਾਲੀ ਜਦ ਮੁੜ ਆਉਂਦੇ.. ਥੋਡ਼ੀ ਦੇ ਵਿੱਚ ਕਰਨ ਗੁਜ਼ਾਰਾ ਫ਼ਿਰ ਵੀ ਸ਼ੁਕਰ ਮਨਾਉਂਦੇ! 🙏🙏 "ਕਮਲੇਸ਼" ਸਦਾ ਇਹ ਕਰੇ ਦੁਆਵਾਂ ਚੁੱਲ੍ਹਾ ਬਲਦਾ ਰੱਖੀਂ.. ਮਿਹਨਤ ਦੇ ਵਿੱਚ ਰੱਬ ਹੈ ਵਸਦਾ ਮੈਂ ਵੇਖਿਆ ਅੱਖੀਂ! 🙏🙏 🙏ਮਿਹਨਤ ਅਤੇ ਮਿਹਨਤੀਆਂ ਨੂੰ ਪ੍ਰਣਾਮ 🙏 ©Kamlesh Shahkoti

8 Love

इश्क़ दा तोहफा ਕਈ ਵਾਰ ਕਿਸੇ ਖ਼ਾਸ ਨਾਲ ਸ਼ਿਕਾਇਤਾਂ ਐਨੀਆਂ ਹੁੰਦੀਆਂ ਕੇ ਉਸਦੇ ਮੋਢੇ ਤੇ ਸਿਰ ਰੱਖ ਰੋ ਰੋ ਕੇ ਦੱਸਣ ਨੂੰ ਦਿਲ ਕਰਦਾ ਪਰ.. ਉਸੇ ਖ਼ਾਸ ਨਾਲ ਪਿਆਰ ਐਨਾ ਹੁੰਦਾ ਕੇ ਦੱਸੀ ਇੱਕ ਵੀ ਨਹੀਂ ਜਾਂਦੀ! ©Kamlesh Shahkoti

#ਪਿਆਰ #dilkibaat  इश्क़ दा तोहफा ਕਈ ਵਾਰ ਕਿਸੇ ਖ਼ਾਸ ਨਾਲ ਸ਼ਿਕਾਇਤਾਂ ਐਨੀਆਂ ਹੁੰਦੀਆਂ ਕੇ ਉਸਦੇ ਮੋਢੇ ਤੇ ਸਿਰ ਰੱਖ ਰੋ ਰੋ ਕੇ ਦੱਸਣ ਨੂੰ ਦਿਲ ਕਰਦਾ ਪਰ..
ਉਸੇ ਖ਼ਾਸ ਨਾਲ ਪਿਆਰ ਐਨਾ ਹੁੰਦਾ ਕੇ ਦੱਸੀ ਇੱਕ ਵੀ ਨਹੀਂ ਜਾਂਦੀ!

©Kamlesh Shahkoti

#dilkibaat

12 Love

ਜੇ ਸਾਨੂੰ ਲੋਕਾਂ ਦੀ ਸੰਗਤ ਪਸੰਦ ਨਹੀ, ਕੱਲੇ ਰਹਿਣਾ ਪਸੰਦ ਹੈ ਤਾਂ ਚੰਗੀਆਂ ਕਿਤਾਬਾਂ ਦੀ ਸੰਗਤ ਕਰ ਲਓ.. ਇਹਨਾਂ ਤੋਂ ਵਧੀਆ ਤੇ ਸਮਝਦਾਰ ਦੋਸਤ ਕੋਈ ਨਹੀ ਮਿਲਣਾ! ਵਿਸ਼ਵ ਪੁਸਤਕ ਦਿਵਸ ਮੁਬਾਰਕ📚 ©Kamlesh Shahkoti

#ਵਿਚਾਰ #shabd  ਜੇ ਸਾਨੂੰ ਲੋਕਾਂ ਦੀ ਸੰਗਤ ਪਸੰਦ ਨਹੀ, ਕੱਲੇ ਰਹਿਣਾ ਪਸੰਦ ਹੈ ਤਾਂ ਚੰਗੀਆਂ ਕਿਤਾਬਾਂ ਦੀ ਸੰਗਤ ਕਰ ਲਓ..
ਇਹਨਾਂ ਤੋਂ ਵਧੀਆ ਤੇ ਸਮਝਦਾਰ ਦੋਸਤ ਕੋਈ ਨਹੀ ਮਿਲਣਾ!
ਵਿਸ਼ਵ ਪੁਸਤਕ ਦਿਵਸ ਮੁਬਾਰਕ📚

©Kamlesh Shahkoti

#shabd

10 Love

ਕਿਸੇ ਵਲੋਂ ਮਿਲੀ ਬਦੁਆ ਜਾਂ ਮਿਲਿਆ ਧੋਖਾ ਹੀ ਬਰਬਾਦ ਨਹੀਂ ਕਰਦਾ.. ਕਿਸੇ ਨੂੰ ਕੀਤਾ ਬੇਪਨਾਹ ਪਿਆਰ ਤੇ ਇੰਤਜ਼ਾਰ ਵੀ ਬਰਬਾਦ ਕਰ ਦਿੰਦਾ ਹੈ! ©Kamlesh Shahkoti

#ਪਿਆਰ #raindrops  ਕਿਸੇ ਵਲੋਂ ਮਿਲੀ ਬਦੁਆ ਜਾਂ ਮਿਲਿਆ ਧੋਖਾ ਹੀ ਬਰਬਾਦ ਨਹੀਂ ਕਰਦਾ..
ਕਿਸੇ ਨੂੰ ਕੀਤਾ ਬੇਪਨਾਹ ਪਿਆਰ ਤੇ ਇੰਤਜ਼ਾਰ ਵੀ ਬਰਬਾਦ ਕਰ ਦਿੰਦਾ ਹੈ!

©Kamlesh Shahkoti

#raindrops

12 Love

Trending Topic