Aman jassal

Aman jassal Lives in Gharuan, Punjab, India

WhatsApp number 6239580135#. ਨਾਂ ਹੀ ਹੁਣ ਸਾਨੂੰ ਕੋੲੀ ਰਾਤ ਚੰਗੀ ਲਗਦੀ ਐ। ਨਾਂ ਹੀ ਚੰਗੀ ਲਗਦੀ ਦੁਪਹਿਰ। ਆਪੇ ਹੀ ਪਿਆਰਾ ਵਾਲ਼ੇ ਰਸਤੇ ਤੇ ਤੋਰ ਕੇ ਓਏ । ਪਿੱਛੇ ਲੇ ਗੀ ਹੀਰ ਸਾਡੀ ਪੈਰ ।

https://youtu.be/tqFUDOsoQiQ

  • Latest
  • Popular
  • Repost
  • Video

New Year 2025 ਵਾਹਿਗੁਰੂ ਜੀ ਸਭ ਉਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਨਵਾਂ ਸਾਲ ਸਭ ਲਈ ਤਰੱਕੀਆਂ ਲੈ ਕੇ ਆਵੇ ©Aman jassal

#punjabishayari #sidhumoosewala #Newyear2025 #Attitude #Tranding  New Year 2025 ਵਾਹਿਗੁਰੂ ਜੀ ਸਭ ਉਤੇ 
ਆਪਣਾ
ਮੇਹਰ ਭਰਿਆ ਹੱਥ 
ਰੱਖਿਓ ਜੀ
ਨਵਾਂ ਸਾਲ ਸਭ ਲਈ
ਤਰੱਕੀਆਂ ਲੈ ਕੇ ਆਵੇ

©Aman jassal

#Newyear2025 #zindgi #life #punjabishayari #sidhumoosewala #songs #Attitude #Tranding #nojoto #punjabishayari punjabi poetry deep poetry in urdu love poetry in english poetry lovers love poetry in hindi

10 Love

New Year 2025 उस जन्म की उ़डीक कर रहा हू जो सिर्फ आप के साथ बिताउ मेरा भी तो दिल कर रहा है के नया साल मनाऊ ©Aman jassal

#sidhumoosewala #nojotohindi #Newyear2025 #Attitude #Tranding  New Year 2025 उस जन्म की उ़डीक 
कर रहा हू जो सिर्फ
आप के साथ बिताउ
मेरा भी तो दिल कर रहा है
के नया साल मनाऊ

©Aman jassal

#Newyear2025 #nojoto #nojotohindi #Attitude #Tranding #alone #dimag #sidhumoosewala #zindgi #life shayari on life shayari status zindagi sad shayari sad shayari motivational shayari

18 Love

White 🙏🙏🙏🙏🙏🙏 ©Aman jassal

#punjabishayari #sidhumoosewala #Attitude #Tranding  White 🙏🙏🙏🙏🙏🙏

©Aman jassal

#zindgi #sidhumoosewala #morinda #life #Tranding #Attitude #Hamsfar #dimag #punjabishayari #songs shayari sad zindagi sad shayari shayari love sad shayari english translation Entrance examination

9 Love

ਇਹ ਪਾਗਲ ਹੁਣ ਪੀਂਦਾ ਨੀ ਵੱਸ ਤਰਜ ਦੇਖੂ ਗਾ ਬਾਕੀ ਸਭ ਕੁਝ ਭੁੱਲ ਕੇ ਆਪਣੇ ਫਰਜ਼ ਦੇਖੁਗਾ ਕਿਸਦਾ ਮੇਰੇ ਸਿਰ ਤੇ ਕਿੰਨਾ ਕਰਜ ਦੇਖੁਗਾ ਕਿਸ ਨੂੰ ਕਿਹੜੀ ਕਿੰਨੀ ਕਿੰਨੀ ਮਰਜ਼ ਦੇਖੂਗਾ ©Aman jassal

#sidhumoosewala #Motivational #Instagram #Attitude #Tranding  ਇਹ ਪਾਗਲ ਹੁਣ ਪੀਂਦਾ ਨੀ 
ਵੱਸ ਤਰਜ ਦੇਖੂ ਗਾ
ਬਾਕੀ ਸਭ ਕੁਝ ਭੁੱਲ ਕੇ 
ਆਪਣੇ ਫਰਜ਼ ਦੇਖੁਗਾ
ਕਿਸਦਾ ਮੇਰੇ ਸਿਰ ਤੇ ਕਿੰਨਾ ਕਰਜ ਦੇਖੁਗਾ
ਕਿਸ ਨੂੰ ਕਿਹੜੀ ਕਿੰਨੀ ਕਿੰਨੀ ਮਰਜ਼ ਦੇਖੂਗਾ

©Aman jassal

#duniya #Attitude #Hamsfar #Tranding #nojoto #sidhumoosewala #zindgi #life #Instagram motivational story in hindi motivational thoughts motivational thoughts for students Sushant Singh Rajput motivational quotes in marathi

16 Love

ਖਾਸ ਵੀ ਤੂ ਤਾ ਐ ਜੇ ਤੂ ਖਾਸ ਆ ਜੇ ਫੂਦੁ ਬੰਦਿਆਂ ਨਾਲ ਰਹੂਗਾ ਤਾਂ ਬਕਵਾਸ ਆ ਤੂ ਕਿਸੇ ਤੋ ਕੀ ਲੈਣਾ ਜਦ ਉਸ ਰੱਬ ਉਤੇ ਵਿਸ਼ਵਾਸ ਆ ਫੇਲ ਤਾ ਓਹੀ ਕਰ ਸਕਦਾ ਫੂਦੁ ਬੰਦਿਆ ਮੂਹਰੇ ਤਾ ਪਾਸ ਆ ©Aman jassal

#sidhumoosewala #BadhtiZindagi #Motivational #Attitude #Tranding  ਖਾਸ ਵੀ ਤੂ ਤਾ ਐ ਜੇ  ਤੂ ਖਾਸ ਆ
ਜੇ ਫੂਦੁ ਬੰਦਿਆਂ ਨਾਲ ਰਹੂਗਾ
ਤਾਂ ਬਕਵਾਸ ਆ
ਤੂ ਕਿਸੇ ਤੋ ਕੀ ਲੈਣਾ ਜਦ ਉਸ ਰੱਬ ਉਤੇ ਵਿਸ਼ਵਾਸ ਆ
ਫੇਲ ਤਾ ਓਹੀ ਕਰ ਸਕਦਾ
ਫੂਦੁ ਬੰਦਿਆ ਮੂਹਰੇ ਤਾ ਪਾਸ ਆ

©Aman jassal

#BadhtiZindagi #Attitude #Tranding #nojoto #sidhumoosewala #zindgi #life #Tranding #alone #Hamsfar motivational shayari best motivational thoughts struggle motivational quotes in hindi motivational thoughts images motivational thoughts

21 Love

ਤੁ ਕਰੀ ਜਾ ਚਲਾਕੀਆਂ ਸਾਡੇ ਨਾਲ ਅਸੀਂ ਭੋਲੇ ਭਾਲੇ ਤੂ ਚਲਾਕ ਐ ਬਿਸਤਰ ਅਤੇ ਟੋਲੀ ਜੋ ਰੋਜ਼ ਬਦਲੇ ਐਸੀ ਨਾਰ ਤੇ ਯਾਰ ਨੂੰ ਤਲਾਕ ਆ ਸਾਡਾ ਵੀ ਵੱਸ ਆਉਣ ਵਾਲਾ . ਹਲ ਤੇਰੇ ਹੱਥ ਜੇ ਕਲਾਕ ਆ ਤੁਸੀਂ ਬਾਰ ਬਾਰ ਦਿਲ ਲਾ ਲੈਂਦੇ ਸਾਡੀ ਯਾਰੀ ਤੇ ਪਿਆਰ ਤਾ ਪਾਕ ਐ ਤੁਸੀਂ ਹੋਰ ਖੱਟਣਾ ਮੈ ਕੁਸ ਹੋਰ ਖੱਟਣਾ ਹੋਣਾ ਦੋਵਾਂ ਨੇ ਹੀ ਖ਼ਾਕ ਆ ਤੈਨੂੰ ਜੇਕਰ ਐਵੇ ਸਕੂਨ ਮਿਲਦਾ ਸਾਡੀ ਸੱਚ ਨੂੰ ਪਾਉਣ ਦੀ ਝਾਕ ਆ ©Aman jassal

#sidhumoosewala #punjabilikhari #Motivational #nojotohindi #GoldenHour  ਤੁ ਕਰੀ ਜਾ ਚਲਾਕੀਆਂ ਸਾਡੇ ਨਾਲ
ਅਸੀਂ ਭੋਲੇ ਭਾਲੇ ਤੂ ਚਲਾਕ ਐ 
ਬਿਸਤਰ ਅਤੇ ਟੋਲੀ ਜੋ ਰੋਜ਼ ਬਦਲੇ 
ਐਸੀ ਨਾਰ ਤੇ ਯਾਰ ਨੂੰ ਤਲਾਕ ਆ
ਸਾਡਾ ਵੀ ਵੱਸ ਆਉਣ ਵਾਲਾ .
ਹਲ ਤੇਰੇ ਹੱਥ ਜੇ ਕਲਾਕ ਆ
ਤੁਸੀਂ ਬਾਰ ਬਾਰ ਦਿਲ ਲਾ ਲੈਂਦੇ 
ਸਾਡੀ ਯਾਰੀ ਤੇ ਪਿਆਰ ਤਾ ਪਾਕ ਐ 
ਤੁਸੀਂ ਹੋਰ ਖੱਟਣਾ ਮੈ ਕੁਸ ਹੋਰ ਖੱਟਣਾ
ਹੋਣਾ ਦੋਵਾਂ ਨੇ ਹੀ ਖ਼ਾਕ ਆ
ਤੈਨੂੰ ਜੇਕਰ ਐਵੇ ਸਕੂਨ ਮਿਲਦਾ
ਸਾਡੀ ਸੱਚ ਨੂੰ ਪਾਉਣ ਦੀ ਝਾਕ ਆ

©Aman jassal

#GoldenHour #sidhumoosewala #zindgi #life #love #Attitude #Tranding #nojoto #nojotohindi #punjabilikhari motivational shayari in hindi motivational thoughts motivational thoughts in hindi motivational shayari in english Extraterrestrial life

16 Love

Trending Topic