Sukh Sidhu

Sukh Sidhu

ਅਹਿਸਾਨ ਤੇਰਾ ਦੇ ਹੋਣਾ ਨਾਂ ਨਾਂ ਦੇ ਹੋਣਾ ਜਿੰਦਗੀ ਸਾਰੀ ਨੀ ਮੈਥੋ ਕਿੰਨਾ ਕੁਸ਼ ਲਿਖਾ ਚੱਲੀ ਬਿੱਲੋ ਟੁੱਟੀ ਤੇਰੀ ਯਾਰੀ ਨੀ

  • Latest
  • Popular
  • Video

ਦੁੱਖੀ ਬੈਠਿਆਂ ਦਾ ਮੂਡ ਜੋਂ ਸਵਾਰ ਦਿੰਦੇ ਨੇ, ਸਾਨੂੰ ਤਾਂ ਸਕੂਨ ਸਾਡੇ ਯਾਰ ਦਿੰਦੇ ਨੇ।। 🫂♥️ ©Sukh Sidhu

#ਸ਼ਾਇਰੀ #Yaari  ਦੁੱਖੀ ਬੈਠਿਆਂ ਦਾ ਮੂਡ ਜੋਂ ਸਵਾਰ ਦਿੰਦੇ ਨੇ,

ਸਾਨੂੰ ਤਾਂ ਸਕੂਨ ਸਾਡੇ ਯਾਰ ਦਿੰਦੇ ਨੇ।।

🫂♥️

©Sukh Sidhu

#Yaari

16 Love

New Year 2025 ਤਕਲੀਫ਼ਾ ਨਾਲ਼ ਲੰਘਾਇਆ ਮਸਾ 24, 25 ਵੀ ਲੱਗੇ ਜਾਨ ਮੰਗੂਗਾ ।। ਪਹਿਲਾਂ ਦਿਨ ਹੀ ਲੰਘਾਇਆ ਘਰੋਂ ਬਾਹਰ, ਕਿਵੇਂ ਦਾ ਖੌਰੇ ਸਾਲ ਲੰਘੂਗਾ ।। ©Sukh Sidhu

#ਸ਼ਾਇਰੀ #Newyear2025  New Year 2025 ਤਕਲੀਫ਼ਾ ਨਾਲ਼ ਲੰਘਾਇਆ ਮਸਾ 24,

25 ਵੀ ਲੱਗੇ ਜਾਨ ਮੰਗੂਗਾ ।।

ਪਹਿਲਾਂ ਦਿਨ ਹੀ ਲੰਘਾਇਆ ਘਰੋਂ ਬਾਹਰ,

ਕਿਵੇਂ ਦਾ ਖੌਰੇ  ਸਾਲ ਲੰਘੂਗਾ ।।

©Sukh Sidhu

#Newyear2025 ਸਟੇਟਸ ਪੰਜਾਬੀ ਸ਼ਾਇਰੀ ਜਜ਼ਬਾਤੀ ਗਿੱਲ @Gürprêêt GílL

15 Love

ਹਰ ਕੋਈ ਦਿਲ ਤੋ ਨਾਲ਼ ਸੀ ਖੜਨਾ, ਨਾ ਝੂਠੇ ਮਾਂ ਸਹਾਰੇ ਹੁੰਦੇ।। ਤੇਰੇ ਪੁੱਤ ਨੂੰ ਧੋਖੇ ਮਿਲਦੇ ਨਾ,, ਜੇ ਤੇਰੇ ਵਰਗੇ ਸਾਰੇ ਹੁੰਦੇ।। ©Sukh Sidhu

#ਸ਼ਾਇਰੀ #MainAurMaa #maa  ਹਰ ਕੋਈ ਦਿਲ ਤੋ ਨਾਲ਼ ਸੀ ਖੜਨਾ,
ਨਾ ਝੂਠੇ ਮਾਂ ਸਹਾਰੇ ਹੁੰਦੇ।। 
ਤੇਰੇ ਪੁੱਤ ਨੂੰ ਧੋਖੇ ਮਿਲਦੇ ਨਾ,,
ਜੇ ਤੇਰੇ ਵਰਗੇ ਸਾਰੇ ਹੁੰਦੇ।।

©Sukh Sidhu

#MainAurMaa #maa #

12 Love

White ਪਿੰਡ ਆਉਣਗੇ ਬਥੇਰੇ, ਲਾਰੇ ਲਾਉਣਗੇ ਬਥੇਰੇ।। ਪਿੰਡ ਬਾਰੇ ਸੋਚਣਗੇ, ਪਿੰਡ ਵੜੇ ਨਾ ਸੀ ਜਿਹੜੇ।। 💯 ©Sukh Sidhu

#ਸ਼ਾਇਰੀ #good_night  White ਪਿੰਡ ਆਉਣਗੇ ਬਥੇਰੇ,
ਲਾਰੇ ਲਾਉਣਗੇ ਬਥੇਰੇ।।
ਪਿੰਡ ਬਾਰੇ ਸੋਚਣਗੇ,
ਪਿੰਡ ਵੜੇ ਨਾ ਸੀ ਜਿਹੜੇ।।
💯

©Sukh Sidhu

#good_night

17 Love

White ਸਪੱਸ਼ਟ ਰਹਿਣਾ ਮੈਨੂੰ ਚੰਗਾ ਲੱਗਦਾ,, ਬੇਲੋੜਾ ਐਵੇਂ ਮੈਂ ਡੁੱਲਦਾ ਨਹੀਂ।। ਮੁਆਫ਼ ਬੇਸ਼ੱਕ ਮੈਂ ਕਰ ਦਿੰਦਾ ਆ,, ਪਰ ਗੱਲਾਂ ਮੈ ਛੇਤੀ ਭੁੱਲਦਾ ਨਹੀਂ।। ©Sukh Sidhu

#ਸ਼ਾਇਰੀ #weather_today  White ਸਪੱਸ਼ਟ ਰਹਿਣਾ ਮੈਨੂੰ ਚੰਗਾ ਲੱਗਦਾ,,

ਬੇਲੋੜਾ ਐਵੇਂ ਮੈਂ ਡੁੱਲਦਾ ਨਹੀਂ।।

ਮੁਆਫ਼ ਬੇਸ਼ੱਕ ਮੈਂ ਕਰ ਦਿੰਦਾ ਆ,,

ਪਰ ਗੱਲਾਂ ਮੈ ਛੇਤੀ ਭੁੱਲਦਾ ਨਹੀਂ।।

©Sukh Sidhu

White 🖤 ਨਹੀਂ ਛੱਡੀ 😔 ਹੋ ਗਿਆ ਬੁਰਾ ਹਾਲ਼ ..ਨਹੀਂ ਛੱਡੀ, ਪਰ ਮੈਂ ਉਹਦੀ ਭਾਲ਼ ..ਨਹੀਂ ਛੱਡੀ।। ਨੰਬਰ ਭਾਵੇਂ ਲਗਦਾ ਹੀ ਨਹੀਂ ਸੀ, ਪਰ ਮੈਂ ਕਰਨੀ call ..ਨਹੀਂ ਛੱਡੀ।। ਓਹਨੂੰ ਖੋਹਣ ਦੀ ਵਜ੍ਹਾ ਮੈਂ ਖ਼ੁਦ ਹਾ, ਖ਼ੁਦ ਹੀ ਖ਼ੁਦ ਦੇ ਨਾਲ ..ਨਹੀਂ ਛੱਡੀ।। ਕਹਿੰਦੀ ਹੁੰਦੀ ਸੀ ਮੇਰਾ ਮਰੀ ਦਾ ਮੂੰਹ ਦੇਖੇਗਾ, ਪਰ ਮੈਂ ਤਾਂ ਵੀ ਕੱਢਣੀ ਗਾਲ੍ਹ ..ਨਹੀਂ ਛੱਡੀ।। ਵਾਅਦਾ ਕੀਤਾ ਸੀ ਪਿਛਲੇ ਸਾਲ਼ ਦਾ ਜੋਂ,, ਪਰ ਯਾਦ ਉਹਦੀ ਮੈਂ ਇਸ ਸਾਲ਼ ਵੀ ..ਨਹੀਂ ਛੱਡੀ।। ✍🏻✍🏻 ©Sukh Sidhu

#ਸ਼ਾਇਰੀ #love_shayari #Comment #duriya #share  White 🖤  ਨਹੀਂ ਛੱਡੀ 😔

ਹੋ ਗਿਆ ਬੁਰਾ ਹਾਲ਼ ..ਨਹੀਂ ਛੱਡੀ,
ਪਰ ਮੈਂ ਉਹਦੀ ਭਾਲ਼ ..ਨਹੀਂ ਛੱਡੀ।।

ਨੰਬਰ ਭਾਵੇਂ ਲਗਦਾ ਹੀ ਨਹੀਂ ਸੀ,
ਪਰ ਮੈਂ ਕਰਨੀ call ..ਨਹੀਂ ਛੱਡੀ।।

ਓਹਨੂੰ ਖੋਹਣ ਦੀ ਵਜ੍ਹਾ ਮੈਂ ਖ਼ੁਦ ਹਾ,
ਖ਼ੁਦ ਹੀ ਖ਼ੁਦ ਦੇ ਨਾਲ ..ਨਹੀਂ ਛੱਡੀ।।

ਕਹਿੰਦੀ ਹੁੰਦੀ ਸੀ ਮੇਰਾ ਮਰੀ ਦਾ ਮੂੰਹ ਦੇਖੇਗਾ,
ਪਰ ਮੈਂ ਤਾਂ ਵੀ ਕੱਢਣੀ ਗਾਲ੍ਹ ..ਨਹੀਂ ਛੱਡੀ।।

ਵਾਅਦਾ ਕੀਤਾ ਸੀ ਪਿਛਲੇ ਸਾਲ਼ ਦਾ ਜੋਂ,,
ਪਰ ਯਾਦ ਉਹਦੀ ਮੈਂ ਇਸ ਸਾਲ਼ ਵੀ ..ਨਹੀਂ ਛੱਡੀ।।
                 ✍🏻✍🏻

©Sukh Sidhu
Trending Topic