ਹਰ ਕੋਈ ਦਿਲ ਤੋ ਨਾਲ਼ ਸੀ ਖੜਨਾ, ਨਾ ਝੂਠੇ ਮਾਂ ਸਹਾਰੇ ਹੁੰਦੇ।। ਤੇਰੇ ਪੁੱਤ ਨੂੰ ਧੋਖੇ ਮਿਲਦੇ ਨਾ,, ਜੇ ਤੇਰੇ ਵਰਗੇ ਸਾਰੇ ਹੁੰਦੇ।। ©Sukh Sidhu #MainAurMaa #maa # Quotes, Shayari, Story, Poem, Jokes, Memes On Nojoto