White ਸਪੱਸ਼ਟ ਰਹਿਣਾ ਮੈਨੂੰ ਚੰਗਾ ਲੱਗਦਾ,, ਬੇਲੋੜਾ ਐਵੇਂ ਮੈਂ ਡੁੱਲਦਾ ਨਹੀਂ।। ਮੁਆਫ਼ ਬੇਸ਼ੱਕ ਮੈਂ ਕਰ ਦਿੰਦਾ ਆ,, ਪਰ ਗੱਲਾਂ ਮੈ ਛੇਤੀ ਭੁੱਲਦਾ ਨਹੀਂ।। ©Sukh Sidhu #weather_today Quotes, Shayari, Story, Poem, Jokes, Memes On Nojoto