Lavi phulewalia

Lavi phulewalia

Singer, Lyrics, Composer Contact For Lyrics Instagram id I'm on Instagram as @lavi_phulewalia. Install the app to follow my photos and videos. https://www.instagram.com/invites/contact/?i=mrfhrxyfvpc5&utm_content=lzq3clq 62806-46801

  • Latest
  • Popular
  • Video

ਨਵੇ ਸਾਲ ਦੀਆਂ ਤੈਨੂੰ ਨੇ ਮੁਬਾਰਕਾਂ, ਨਵਿਆਂ ਨਾ ਰਹੇ ਵਸਦੀ ©Lavi phulewalia

 ਨਵੇ ਸਾਲ ਦੀਆਂ ਤੈਨੂੰ ਨੇ ਮੁਬਾਰਕਾਂ,
ਨਵਿਆਂ ਨਾ ਰਹੇ ਵਸਦੀ

©Lavi phulewalia

shayari status sad shayari shayari love zindagi sad shayari shayari in hindi

14 Love

White ਨਵੇਂ ਸਾਲ ਦੀਆਂ ਤੈਨੂੰ ਨੇ ਮੁਬਾਰਕਾਂ , ਨਵਿਆਂ ਨਾ ਰਹੇ ਵਸਦੀ । ©Lavi phulewalia

#Sad_Status  White ਨਵੇਂ ਸਾਲ ਦੀਆਂ ਤੈਨੂੰ ਨੇ ਮੁਬਾਰਕਾਂ ,
ਨਵਿਆਂ ਨਾ ਰਹੇ ਵਸਦੀ ।

©Lavi phulewalia

#Sad_Status shayari on love shayari status shayari sad love shayari shayari love

10 Love

 White ਕੇ ਰੋਂਦਾ ਰੋਂਦਾ ਹੱਸ ਪੈਨਾ ਮੈਂ
ਖੁਦ ਨੂੰ ਹੀ ਕਰ ਵੱਸ ਲੈਨਾ ਮੈਂ
ਜੋ ਮੈਨੂੰ ਨਾ ਸਮਝ ਸਕੇ
ਉਹ ਮੇਰੇ ਪਿਆਰ ਦੇ ਕਾਬਿਲ ਨਹੀਂ
ਮੈਂ ਇਸ਼ਕ ਦਾ ਪੱਟਿਆ ਹਾ
ਸੱਜਣਾ ਕੋਈ ਪਾਗ਼ਲ ਨਹੀਂ

©Lavi phulewalia

#milan_night #sad_feeling #SAD #LO√€ #Love

144 View

#good_morning_quotes #sanja_punjab #Pakistan #Jindabad #indain  White ਬੋਲਦਾ ਮੈਂ ਘੱਟ ਦੇਵਾਂ ਕੰਮ ਨਾ ਜਵਾਬ ਨੀ
🇮🇳ਚੜ੍ਹਦਾ ਤੇ 🇵🇰ਲਹਿੰਦਾ ਸਾਡਾ ਸਾਂਝਾ ਏ ਪੰਜਾਬ
ਵੰਡਣ ਆਲੇ ਨੇ ਚੱਲ ਦੇਸ਼ ਵੰਡ ਤਾ
      ਪਰ ਵੰਡ ਨਾ ਸਕੇ ਉਹ ਸਾਡੇ ਦਿਲਾਂ ਵਾਲੀ ਸਾਂਝ ਨੀ🤲

©Lavi phulewalia
#laviphulewalia #treanding #writer #Shayar #write  ਕਰਕੇ ਉਮਰਾਂ ਦੇ ਵਾਧੇ,
                                               ਹੱਥਾਂ ਚੋਂ ਹੱਥ ਛੁਡਾਏ ।
ਅੱਜ ਵੀ ਉਹ ਹੱਸਦਾ ਫਿਰਦਾ,
                                  ਦੁੱਖ ਕਿਉ ਮੇਰੇ ਹਿੱਸੇ ਆਏ। ਮਿੱਟੀ ਵਿੱਚ ਰੋਲਤਾ ਉਹਨੇ,
                                              ਪਿਆਰ ਮੇਰੇ ਸੱਚੇ ਨੂੰ ।
ਐਥੇ ਲੋਕੀ ਬਦਲ ਜਾਂਦੇ ਨੇ,
                                               ਚੁੰਮ ਕੇ ਵੇ ਮੱਥੇ ਨੂੰ ।   ਚੁੰਮ ਕੇ ਵੇ ਮੱਥੇ ਨੂੰ।

©Lavi phulewalia

#dhoop #treanding #write #writer #Shayar #Love @laviphulewalia #laviphulewalia

81 View

#galiyaan #viral  ਤੈਨੂੰ ਪਿਆਰ ਤਾ ਕੀਤਾ ਬਹੁਤ ਯਾਰਾਂ
ਪਰ ਮੁੱਲ ਨਾ ਪਾਇਆ ਤੈਅ
ਮਿਲਿਆ ਨੂੰ ਹੋਇਆ ਟੈਮ ਥੋੜ੍ਹਾ
ਪਰ ਤੈਨੂੰ ਭੁੱਲ ਨਾ ਪਾਇਆ ਮੈ 
ਗਲਤੀ ਨਹੀ ਸੀ ਕੋਈ, ਫਿਰ ਵੀ ਤੂੰ ਕਹਿਲੈ ਹਾਣਦੀਏ
ਸਾਨੂੰ ਛੱਡ ਕੇ ਜੇ ਤੂੰ ਖੁਸ਼ ਐ,
ਨੀ ਖੁਸ਼ ਤੂੰ ਰਹਿਲੈ ਹਾਣਦੀਏ

©Lavi phulewalia

#galiyaan #viral

270 View

Trending Topic