ਕਰਕੇ ਉਮਰਾਂ ਦੇ ਵਾਧੇ, | ਪੰਜਾਬੀ Shayari Video

"ਕਰਕੇ ਉਮਰਾਂ ਦੇ ਵਾਧੇ, ਹੱਥਾਂ ਚੋਂ ਹੱਥ ਛੁਡਾਏ । ਅੱਜ ਵੀ ਉਹ ਹੱਸਦਾ ਫਿਰਦਾ, ਦੁੱਖ ਕਿਉ ਮੇਰੇ ਹਿੱਸੇ ਆਏ। ਮਿੱਟੀ ਵਿੱਚ ਰੋਲਤਾ ਉਹਨੇ, ਪਿਆਰ ਮੇਰੇ ਸੱਚੇ ਨੂੰ । ਐਥੇ ਲੋਕੀ ਬਦਲ ਜਾਂਦੇ ਨੇ, ਚੁੰਮ ਕੇ ਵੇ ਮੱਥੇ ਨੂੰ । ਚੁੰਮ ਕੇ ਵੇ ਮੱਥੇ ਨੂੰ। ©Lavi phulewalia "

ਕਰਕੇ ਉਮਰਾਂ ਦੇ ਵਾਧੇ, ਹੱਥਾਂ ਚੋਂ ਹੱਥ ਛੁਡਾਏ । ਅੱਜ ਵੀ ਉਹ ਹੱਸਦਾ ਫਿਰਦਾ, ਦੁੱਖ ਕਿਉ ਮੇਰੇ ਹਿੱਸੇ ਆਏ। ਮਿੱਟੀ ਵਿੱਚ ਰੋਲਤਾ ਉਹਨੇ, ਪਿਆਰ ਮੇਰੇ ਸੱਚੇ ਨੂੰ । ਐਥੇ ਲੋਕੀ ਬਦਲ ਜਾਂਦੇ ਨੇ, ਚੁੰਮ ਕੇ ਵੇ ਮੱਥੇ ਨੂੰ । ਚੁੰਮ ਕੇ ਵੇ ਮੱਥੇ ਨੂੰ। ©Lavi phulewalia

#dhoop #treanding #write #writer #Shayar #Love @laviphulewalia
#laviphulewalia

People who shared love close

More like this

Trending Topic