Sign in
Ravneet Rangian

Ravneet Rangian

ਇਸ਼ਕ ਅਸਮਾਨ ਵਰਗਾ ਏ Instagram:- official_ravneet_rangian ਪ੍ਰਤੀਲਿਪੀ ਤੇ ਮੈਨੂੰ ਫੋਲੋ ਕਰੋ, https://pratilipi.page.link/LobirzZ6ezfP6aSQA ਭਾਰਤੀ ਭਾਸ਼ਾਵਾਂ ਵਿੱਚ ਪੜ੍ਹੋ, ਲਿਖੋ ਅਤੇ ਸੁਣੋ, ਬਿਲਕੁਲ ਨਿ:ਸ਼ੁਲਕ!

  • Latest
  • Popular
  • Video
#ਪੰਜਾਬੀਸ਼ਾਇਰੀ #ਰਵਨੀਤਰੰਗੀਆ #ਪੰਜਾਬੀ #ਸ਼ਾਇਰੀ #poetpunjab

ਬਾਬਾ ਨਵਤੇਜ ਭਾਰਤੀ ਜੀ #ਰਵਨੀਤਰੰਗੀਆ #ਪੰਜਾਬੀ #ਪੰਜਾਬੀਸ਼ਾਇਰੀ #poetpunjab #nojoto

153 View

Red sands and spectacular sandstone rock formations ਰੋਲਿਆ ਵਿਚ ਏਵੇ ਖੋ ਨਾ ਜਾਵੀ ਬਹਿ ਨਜ਼ਰ ਮਾਰੀ ਜੋ ਬੀਤ ਗਿਆ ਛੱਡ ਪੁਰਾਣੀਆ ਅੱਗੇ ਵੱਧ ਏਵੇ ਦੁਨੀਆਂ ਦੀ ਭੇੜ ਵਿੱਚ ਪਿੱਛੇ ਰਹਿ ਨਾ ਜਾਵੀ। ©Ravneet Rangian

#ਪੰਜਾਬੀਸ਼ਾਇਰੀ #ਰਵਨੀਤਰੰਗੀਆ #ਮਾਂਬੋਲੀ #ਸ਼ਾਇਰੀ #ravneetrangian  Red sands and spectacular sandstone rock formations ਰੋਲਿਆ ਵਿਚ ਏਵੇ ਖੋ ਨਾ ਜਾਵੀ
ਬਹਿ ਨਜ਼ਰ ਮਾਰੀ ਜੋ ਬੀਤ ਗਿਆ
ਛੱਡ ਪੁਰਾਣੀਆ
ਅੱਗੇ ਵੱਧ 
ਏਵੇ ਦੁਨੀਆਂ ਦੀ ਭੇੜ ਵਿੱਚ
ਪਿੱਛੇ ਰਹਿ ਨਾ ਜਾਵੀ।

©Ravneet Rangian

White ਕੈਸਾ ਅਨਜਾਮ ਦੇ ਰਹੀ ਏ ਜ਼ਿੰਦਗੀ ਆਪਣਿਆ ਦੀ ਦੌੜ ਲੱਗੀ ਏ ਆਪਣਿਆ‌ ਨੂੰ ਹੀ ਚੋਟ ਪਹੁੰਚਾਉਣ ਲਈ ਕਾਸ਼ ਦਰੁੱਸਤ ਹੋ ਜਾਵੇ ਏਵੇ ਦੇਰ ਨਾ ਹੋ ਜਾਵੇ ਸੁਲਝਾਉਣ ਦੀ ਰੱਬਾ ਕੈਸਾ ਸਮਾਂ ਸਿਰਜਿਆ ਏ ਹਰ ਵੇਲੇ ਲੱਗੀ ਰਹਿੰਦੀ ਏ ਮੁਸੀਬਤ ਜਿਵੇਂ ਮੇਰੇ ਗੱਲ ਨੂੰ ਫਾਹਾ ਲਾਉਣ ਨੂੰ।। ©Ravneet Rangian

#ਪੰਜਾਬੀਸ਼ਾਇਰੀ #ਰਵਨੀਤਰੰਗੀਆਂ #ਪੰਜਾਬੀਅਤ #ਮਾਂਬੋਲੀ #ਸ਼ਾਇਰੀ #ravneetrangian  White ਕੈਸਾ ਅਨਜਾਮ ਦੇ ਰਹੀ ਏ ਜ਼ਿੰਦਗੀ
ਆਪਣਿਆ ਦੀ ਦੌੜ ਲੱਗੀ ਏ
ਆਪਣਿਆ‌ ਨੂੰ ਹੀ ਚੋਟ ਪਹੁੰਚਾਉਣ ਲਈ
ਕਾਸ਼ ਦਰੁੱਸਤ ਹੋ ਜਾਵੇ
ਏਵੇ ਦੇਰ ਨਾ ਹੋ ਜਾਵੇ ਸੁਲਝਾਉਣ ਦੀ
ਰੱਬਾ ਕੈਸਾ ਸਮਾਂ ਸਿਰਜਿਆ ਏ
ਹਰ ਵੇਲੇ  ਲੱਗੀ ਰਹਿੰਦੀ ਏ
ਮੁਸੀਬਤ ਜਿਵੇਂ ਮੇਰੇ 
ਗੱਲ ਨੂੰ ਫਾਹਾ ਲਾਉਣ ਨੂੰ।।

©Ravneet Rangian

White ਜ਼ਿੰਦਗੀ ਤਾਂ ਆਪਣਿਆਂ ਦੀ ਨਾਰਾਜ਼ਗੀ ਦੂਰ ਕਰਨ ਵਿੱਚ ਲੰਘ ਰਹੀ ਏ ਕਦੇ ਮੈ ਨਰਾਜ਼ ਹੋਵਾ ਵਖ਼ਤ ਹੀ ਨੀ ਮਿਲਿਆ।। ©Ravneet Rangian

#ਪੰਜਾਬੀਸ਼ਾਇਰੀ #ਰਵਨੀਤਰੰਗੀਆ #ਸਾਇਰੀ #Punjabipoetry #ਜੀਵਨ  White ਜ਼ਿੰਦਗੀ ਤਾਂ ਆਪਣਿਆਂ ਦੀ ਨਾਰਾਜ਼ਗੀ
ਦੂਰ ਕਰਨ ਵਿੱਚ ਲੰਘ ਰਹੀ ਏ
ਕਦੇ ਮੈ ਨਰਾਜ਼ ਹੋਵਾ
ਵਖ਼ਤ ਹੀ ਨੀ ਮਿਲਿਆ।।

©Ravneet Rangian
#ਸ਼ਾਇਰੀ #punjabipoet #pujabibooks #UskeHaath #singers #writer  ਲੈ ਕੇ ਤੱਸਵੀ ਮੈਂ ਵਖ਼ਤ ਗੁਜਾਰ ਲਿਆ
ਰੱਬ ਦਾ ਨਾਮ‌ ਤਾਂ ਲਿਆ ਈ ਨੀ
ਸਮਾ ਕਰ ਬਰਬਾਦ ਲਿਆ
ਇੱਧਰ ਉੱਧਰ ਭੱਜਿਆ 
ਪੱਲੇ ਕੁੱਝ ਨਾ ਆਇਆ
ਦਰ ਦਰ ਭਟਕਣ ਮੈ ਪਾਈ
ਤੈਨੂੰ ਹੀ ਮਨੋ ਵਿਸਾਰ ਲਿਆ।।

©Ravneet Rangian

ਤੱਸਵੀ ਰੱਬ ਦੀ #God #Poetry #poem #punjabipoet #Nojoto #pujabibooks #writer #Music #singers #UskeHaath

135 View

#ਸ਼ਾਇਰੀ #ravneetrangian #writerpunjabi #punjabishyri #punjabibooks #Punjabi

ਦਰ ਬੇ ਦਰ #ravneetrangian #Love #Punjabi #Nojoto #Music #punjabishyri #punjabibooks #writerpunjabi

180 View

Trending Topic