Sunil Dosanjh

Sunil Dosanjh

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ❤️❤️

sunil.dosanjh

  • Latest
  • Popular
  • Video

White ਬੇਅਕਲੇ ਬੇਈਮਾਨ, ਜਹੇ ਹਾਂ.... ਦੁੱਖੀ ਗ਼ਮਗੀਨ, ਸ਼ਾਮ ਜਹੇ ਹਾਂ.... ਤੂੰ ਮਸ਼ਹੂਰ, ਅਸੀਂ ਗੁੰਮਨਾਮ ਜਹੇ ਹਾਂ... ਤੈਨੂੰ ਨਜ਼ਰੀ ਕਿਦਾਂ ਆਵਾਂਗੇ... ਤੂੰ ਖਾਸ ਏ, ਅਸੀਂ ਆਮ ਜਹੇ ਹਾਂ.... ਸੁਨੀਲ ਦੁਸਾਂਝ ©Sunil Dosanjh

#ਸ਼ਾਇਰੀ #love_shayari  White ਬੇਅਕਲੇ ਬੇਈਮਾਨ, ਜਹੇ ਹਾਂ....
ਦੁੱਖੀ ਗ਼ਮਗੀਨ, ਸ਼ਾਮ ਜਹੇ ਹਾਂ....
ਤੂੰ ਮਸ਼ਹੂਰ, ਅਸੀਂ ਗੁੰਮਨਾਮ ਜਹੇ ਹਾਂ...
ਤੈਨੂੰ ਨਜ਼ਰੀ ਕਿਦਾਂ ਆਵਾਂਗੇ...
ਤੂੰ ਖਾਸ ਏ, ਅਸੀਂ ਆਮ ਜਹੇ ਹਾਂ....
           ਸੁਨੀਲ ਦੁਸਾਂਝ

©Sunil Dosanjh

#love_shayari

15 Love

#SadStorytelling

#SadStorytelling ਕਿੱਥੋਂ ਯਾਰੋਂ ਇਹ ਚਿੱਟਾ ਆਂ ਗਿਆ

131 View

#emotionalstory

#emotionalstory ਜਿੰਨੇ ਤੈਨੂੰ ਦੁੱਖ ਦਿੱਤੇ ਮਾਂ

133 View

#kahanisuno

#kahanisuno ਚਿੱਟੇ ਤੇਂ ਚਿੱਟੇ ਦਿਲ ਵਾਲੇ ਹੀ ਲੱਗੇ

816 View

ਦੁੱਖ ਵਿਚੋਂ ਖੁਸ਼ੀ ਦੀ, ਤਲਾਸ਼ ਕਰਦਾ ਹਾਂ। ਡਿੱਗ ਡਿੱਗ ਉੱਠਣੇ ਦੀ, ਆਸ ਕਰਦਾ ਹਾਂ। ਮੇਰੇ ਅਪਣੇ ਰਹਿਣ ਸਲਾਮਤ ਸਭ, ਸੁਬਹ ਸ਼ਾਮ ਅਰਦਾਸ ਕਰਦਾ ਹਾਂ। ਸੁਨੀਲ ਦੁਸਾਂਝ,, ©Sunil Dosanjh

#ਸ਼ਾਇਰੀ #baba  ਦੁੱਖ ਵਿਚੋਂ ਖੁਸ਼ੀ ਦੀ,
ਤਲਾਸ਼ ਕਰਦਾ ਹਾਂ।

ਡਿੱਗ ਡਿੱਗ ਉੱਠਣੇ ਦੀ,
ਆਸ ਕਰਦਾ ਹਾਂ।

ਮੇਰੇ ਅਪਣੇ ਰਹਿਣ ਸਲਾਮਤ ਸਭ,
ਸੁਬਹ ਸ਼ਾਮ ਅਰਦਾਸ ਕਰਦਾ ਹਾਂ।

ਸੁਨੀਲ ਦੁਸਾਂਝ,,

©Sunil Dosanjh

#baba nanak

14 Love

#ਸ਼ਾਇਰੀ #baba  ਦੁੱਖ ਵਿਚੋਂ ਖੁਸ਼ੀ ਦੀ,
ਤਲਾਸ਼ ਕਰਦਾ ਹਾਂ।

ਡਿੱਗ ਡਿੱਗ ਉੱਠਣੇ ਦੀ,
ਆਸ ਕਰਦਾ ਹਾਂ।

ਮੇਰੇ ਅਪਣੇ ਰਹਿਣ ਸਲਾਮਤ ਸਭ,
ਸੁਬਹ ਸ਼ਾਮ ਅਰਦਾਸ ਕਰਦਾ ਹਾਂ।

ਸੁਨੀਲ ਦੁਸਾਂਝ,,

©Sunil Dosanjh

#baba nanak

111 View

Trending Topic