White ਬੇਅਕਲੇ ਬੇਈਮਾਨ, ਜਹੇ ਹਾਂ.... ਦੁੱਖੀ ਗ਼ਮਗੀਨ, ਸ਼ਾਮ ਜਹੇ ਹਾਂ.... ਤੂੰ ਮਸ਼ਹੂਰ, ਅਸੀਂ ਗੁੰਮਨਾਮ ਜਹੇ ਹਾਂ... ਤੈਨੂੰ ਨਜ਼ਰੀ ਕਿਦਾਂ ਆਵਾਂਗੇ... ਤੂੰ ਖਾਸ ਏ, ਅਸੀਂ ਆਮ ਜਹੇ ਹਾਂ.... ਸੁਨੀਲ ਦੁਸਾਂਝ ©Sunil Dosanjh #love_shayari Quotes, Shayari, Story, Poem, Jokes, Memes On Nojoto