ਦੁੱਖ ਵਿਚੋਂ ਖੁਸ਼ੀ ਦੀ, ਤਲਾਸ਼ ਕਰਦਾ ਹਾਂ। ਡਿੱਗ ਡਿੱਗ ਉੱ | ਪੰਜਾਬੀ ਸ਼ਾਇਰੀ ਅਤੇ

"ਦੁੱਖ ਵਿਚੋਂ ਖੁਸ਼ੀ ਦੀ, ਤਲਾਸ਼ ਕਰਦਾ ਹਾਂ। ਡਿੱਗ ਡਿੱਗ ਉੱਠਣੇ ਦੀ, ਆਸ ਕਰਦਾ ਹਾਂ। ਮੇਰੇ ਅਪਣੇ ਰਹਿਣ ਸਲਾਮਤ ਸਭ, ਸੁਬਹ ਸ਼ਾਮ ਅਰਦਾਸ ਕਰਦਾ ਹਾਂ। ਸੁਨੀਲ ਦੁਸਾਂਝ,, ©Sunil Dosanjh"

 ਦੁੱਖ ਵਿਚੋਂ ਖੁਸ਼ੀ ਦੀ,
ਤਲਾਸ਼ ਕਰਦਾ ਹਾਂ।

ਡਿੱਗ ਡਿੱਗ ਉੱਠਣੇ ਦੀ,
ਆਸ ਕਰਦਾ ਹਾਂ।

ਮੇਰੇ ਅਪਣੇ ਰਹਿਣ ਸਲਾਮਤ ਸਭ,
ਸੁਬਹ ਸ਼ਾਮ ਅਰਦਾਸ ਕਰਦਾ ਹਾਂ।

ਸੁਨੀਲ ਦੁਸਾਂਝ,,

©Sunil Dosanjh

ਦੁੱਖ ਵਿਚੋਂ ਖੁਸ਼ੀ ਦੀ, ਤਲਾਸ਼ ਕਰਦਾ ਹਾਂ। ਡਿੱਗ ਡਿੱਗ ਉੱਠਣੇ ਦੀ, ਆਸ ਕਰਦਾ ਹਾਂ। ਮੇਰੇ ਅਪਣੇ ਰਹਿਣ ਸਲਾਮਤ ਸਭ, ਸੁਬਹ ਸ਼ਾਮ ਅਰਦਾਸ ਕਰਦਾ ਹਾਂ। ਸੁਨੀਲ ਦੁਸਾਂਝ,, ©Sunil Dosanjh

#baba nanak

People who shared love close

More like this

Trending Topic