Punjab Singh

Punjab Singh

  • Latest
  • Popular
  • Repost
  • Video

ਨਸ਼ਿਆ ਤੇ ਕਨੇਡਾ ਨੇ ਜਵਾਨੀ ਖਾ ਲਈ ਤੇ ਲੀਡਰਾਂ ਨੇ ਖਾ ਲਿਆ ਪੰਜਾਬ ਮੇਰੇ ਪਿੰਡਾਂ ਸ਼ਹਿਰਾਂ ਦਾ ਹਾਲ ਉਹੀ ਰਿਹਾ ਬਦਲਦੇ ਰਹਿ ਭਾਵੇਂ ਕੁਰਸੀਆਂ ਵਾਲੇ ਸਾਬ ਪੰਜਾਬ . ©Punjab Singh

#selflove #Quotes  ਨਸ਼ਿਆ ਤੇ ਕਨੇਡਾ ਨੇ ਜਵਾਨੀ ਖਾ ਲਈ
ਤੇ ਲੀਡਰਾਂ ਨੇ ਖਾ ਲਿਆ ਪੰਜਾਬ 
ਮੇਰੇ ਪਿੰਡਾਂ ਸ਼ਹਿਰਾਂ ਦਾ ਹਾਲ ਉਹੀ ਰਿਹਾ 
ਬਦਲਦੇ ਰਹਿ ਭਾਵੇਂ ਕੁਰਸੀਆਂ ਵਾਲੇ ਸਾਬ
                                                ਪੰਜਾਬ






























.

©Punjab Singh

#selflove

6 Love

ਵਿਹਲਾ ਤੇ ਬੇਫਿਕਰ ਜਿਆ ਦਿਲ ਚ ਲੱਗੀ ਪਰੇਸ਼ਾਨੀ ਏ ਜੋ ਜਿੰਦਗੀ ਨੂੰ ਜੋੜਕੇ ਰੱਖਦੀ ਸਾਡੀ ਟੁੱਟ ਗਈ ਉਹ ਗਾਨੀ ਏ ਲੋਕਾਂ ਨੇ ਬਸ ਬਾਹਰੋਂ ਪੜੁਿਆ ਕਦੇ ਦਿਲ ਦਾ ਵਰਕਾ ਖੋਲਿਆ ਈ ਨਹੀਂ ਜਦ ਕਿਤੇ ਨਾ ਮੈਨੂੰ ਸੁਣਨ ਵਾਲਾ ਦਿਖਿਆ ਫਿਰ ਮੈਂ ਵੀ ਕਦੇ ਬੋਲਿਆ ਈ ਨਹੀਂ ਪੰਜਾਬ . ©Punjab Singh

#NAPOWRIMO #Quotes  ਵਿਹਲਾ ਤੇ ਬੇਫਿਕਰ ਜਿਆ 
ਦਿਲ ਚ ਲੱਗੀ ਪਰੇਸ਼ਾਨੀ ਏ
ਜੋ ਜਿੰਦਗੀ ਨੂੰ ਜੋੜਕੇ ਰੱਖਦੀ 
ਸਾਡੀ ਟੁੱਟ ਗਈ ਉਹ ਗਾਨੀ ਏ
ਲੋਕਾਂ ਨੇ ਬਸ ਬਾਹਰੋਂ ਪੜੁਿਆ 
ਕਦੇ ਦਿਲ ਦਾ ਵਰਕਾ ਖੋਲਿਆ ਈ ਨਹੀਂ 
ਜਦ ਕਿਤੇ ਨਾ ਮੈਨੂੰ ਸੁਣਨ ਵਾਲਾ ਦਿਖਿਆ 
ਫਿਰ ਮੈਂ ਵੀ ਕਦੇ ਬੋਲਿਆ ਈ ਨਹੀਂ
                                          ਪੰਜਾਬ




























.

©Punjab Singh

#NAPOWRIMO

9 Love

ਕਿਹੜਾ ਫੁੱਲ ਕਿਹੜੀ ਮਠਿਆਈ ਕਿੰਨਾ ਪੈਸਾ ਚੜਾਵਾ ਕਿ ਜੋ ਪਿੱਛੇ ਹੋ ਗਿਆ ਉਹ ਸਭ ਨਾ ਹੁੰਦਾ ਜੇ ਮੈਂ ਗਲਤੀਆਂ ਨਾ ਕਰਾਂ ਮੈਂ ਇਨਸਾਨ ਨਹੀਂ ਜੇ ਉਹ ਮਾਫ਼ ਨਾ ਕਰਦਾ ਉਹ ਰੱਬ ਨਾ ਹੁੰਦਾ insta - Punjab Singh । ©Punjab Singh

#selflove  ਕਿਹੜਾ ਫੁੱਲ ਕਿਹੜੀ ਮਠਿਆਈ ਕਿੰਨਾ ਪੈਸਾ ਚੜਾਵਾ 
ਕਿ ਜੋ ਪਿੱਛੇ ਹੋ ਗਿਆ ਉਹ ਸਭ ਨਾ ਹੁੰਦਾ 
ਜੇ ਮੈਂ ਗਲਤੀਆਂ ਨਾ ਕਰਾਂ ਮੈਂ ਇਨਸਾਨ ਨਹੀਂ 
ਜੇ ਉਹ ਮਾਫ਼ ਨਾ ਕਰਦਾ ਉਹ ਰੱਬ ਨਾ ਹੁੰਦਾ
                              insta - Punjab Singh
                                    


























।

©Punjab Singh

#selflove

9 Love

ਕੁਛ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਤੋਂ ਮੈਂ ਕਈ ਵਾਰ ਬਹੁਤ ਜ਼ਿਆਦਾ ਵੀ ਬੋਲ ਜਾਨਾਂ ਮੈਂਨੂੰ ਮਾਫ ਕਰ ਦਿਆ ਕਰ ਜਿੰਨਾ ਨੂੰ ਮੈਂ ਮੋਤੀਆਂ ਤੋਂ ਵੀ ਮਹਿੰਗੇ ਮੰਨਦਾ ਕਈ ਵਾਰ ਉਹ ਹੰਝੂ ਖੁਦ ਹੀ ਰੋਲ ਜਾਨਾਂ ਮੈਂਨੂੰ ਮਾਫ ਕਰ ਦਿਆ ਕਰ ਖਿਝ ਜਾਨਾ ਕਲਪ ਜਾਨਾ ਜਦ ਸਹੀ ਹੁੰਦਿਆਂ ਵੀ ਬਸ ਸਮਝਾ ਨਹੀਂ ਪਾਉਦਾਂ ਮੈਂਨੂੰ ਮਾਫ ਕਰ ਦਿਆ ਕਰ ਤੂੰ ਵੀ ਜਾਨ ਦੀ ਪਿਆਰ ਕਿੰਨਾ ਤੇਰੇ ਲਈ ਬਸ ਹਰ ਰੋਜ਼ ਜਤਾ ਨਹੀਂ ਪਾਉਦਾਂ ਮੈਂਨੂੰ ਮਾਫ ਕਰ ਦਿਆ ਕਰ insta - Punjab singh . ©Punjab Singh

#dryleaf  ਕੁਛ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਤੋਂ
ਮੈਂ ਕਈ ਵਾਰ ਬਹੁਤ ਜ਼ਿਆਦਾ ਵੀ ਬੋਲ ਜਾਨਾਂ
ਮੈਂਨੂੰ ਮਾਫ ਕਰ ਦਿਆ ਕਰ
ਜਿੰਨਾ ਨੂੰ ਮੈਂ ਮੋਤੀਆਂ ਤੋਂ ਵੀ ਮਹਿੰਗੇ ਮੰਨਦਾ
ਕਈ ਵਾਰ ਉਹ ਹੰਝੂ ਖੁਦ ਹੀ ਰੋਲ ਜਾਨਾਂ 
ਮੈਂਨੂੰ ਮਾਫ ਕਰ ਦਿਆ ਕਰ
ਖਿਝ ਜਾਨਾ ਕਲਪ ਜਾਨਾ 
ਜਦ ਸਹੀ ਹੁੰਦਿਆਂ ਵੀ ਬਸ ਸਮਝਾ ਨਹੀਂ ਪਾਉਦਾਂ 
ਮੈਂਨੂੰ ਮਾਫ ਕਰ ਦਿਆ ਕਰ
ਤੂੰ ਵੀ ਜਾਨ ਦੀ ਪਿਆਰ ਕਿੰਨਾ ਤੇਰੇ ਲਈ 
ਬਸ ਹਰ ਰੋਜ਼ ਜਤਾ ਨਹੀਂ ਪਾਉਦਾਂ 
ਮੈਂਨੂੰ ਮਾਫ ਕਰ ਦਿਆ ਕਰ
                                       insta - Punjab singh






















.

©Punjab Singh

#dryleaf

9 Love

Insta - Punjab Singh... . ©Punjab Singh

 Insta - Punjab Singh...


























.

©Punjab Singh

Insta - Punjab Singh... . ©Punjab Singh

9 Love

#MessageOfTheDay ਜਰੂਰਤ ਸਭ ਕੁਝ ਸਿਖਾ ਦਿੰਦੀ ਮੰਗਣਾ ਵੀ 🙇 ਸਬਕ ਵੀ 🧐 @__khaas___gallan_ . ©Punjab Singh

#Messageoftheday  #MessageOfTheDay ਜਰੂਰਤ ਸਭ ਕੁਝ ਸਿਖਾ ਦਿੰਦੀ

    ਮੰਗਣਾ ਵੀ  🙇        
            
                ਸਬਕ ਵੀ  🧐                     





@__khaas___gallan_









.

©Punjab Singh
Trending Topic