ਕੁਛ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਤੋਂ ਮੈਂ ਕਈ ਵਾਰ ਬਹੁਤ

"ਕੁਛ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਤੋਂ ਮੈਂ ਕਈ ਵਾਰ ਬਹੁਤ ਜ਼ਿਆਦਾ ਵੀ ਬੋਲ ਜਾਨਾਂ ਮੈਂਨੂੰ ਮਾਫ ਕਰ ਦਿਆ ਕਰ ਜਿੰਨਾ ਨੂੰ ਮੈਂ ਮੋਤੀਆਂ ਤੋਂ ਵੀ ਮਹਿੰਗੇ ਮੰਨਦਾ ਕਈ ਵਾਰ ਉਹ ਹੰਝੂ ਖੁਦ ਹੀ ਰੋਲ ਜਾਨਾਂ ਮੈਂਨੂੰ ਮਾਫ ਕਰ ਦਿਆ ਕਰ ਖਿਝ ਜਾਨਾ ਕਲਪ ਜਾਨਾ ਜਦ ਸਹੀ ਹੁੰਦਿਆਂ ਵੀ ਬਸ ਸਮਝਾ ਨਹੀਂ ਪਾਉਦਾਂ ਮੈਂਨੂੰ ਮਾਫ ਕਰ ਦਿਆ ਕਰ ਤੂੰ ਵੀ ਜਾਨ ਦੀ ਪਿਆਰ ਕਿੰਨਾ ਤੇਰੇ ਲਈ ਬਸ ਹਰ ਰੋਜ਼ ਜਤਾ ਨਹੀਂ ਪਾਉਦਾਂ ਮੈਂਨੂੰ ਮਾਫ ਕਰ ਦਿਆ ਕਰ insta - Punjab singh . ©Punjab Singh"

 ਕੁਛ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਤੋਂ
ਮੈਂ ਕਈ ਵਾਰ ਬਹੁਤ ਜ਼ਿਆਦਾ ਵੀ ਬੋਲ ਜਾਨਾਂ
ਮੈਂਨੂੰ ਮਾਫ ਕਰ ਦਿਆ ਕਰ
ਜਿੰਨਾ ਨੂੰ ਮੈਂ ਮੋਤੀਆਂ ਤੋਂ ਵੀ ਮਹਿੰਗੇ ਮੰਨਦਾ
ਕਈ ਵਾਰ ਉਹ ਹੰਝੂ ਖੁਦ ਹੀ ਰੋਲ ਜਾਨਾਂ 
ਮੈਂਨੂੰ ਮਾਫ ਕਰ ਦਿਆ ਕਰ
ਖਿਝ ਜਾਨਾ ਕਲਪ ਜਾਨਾ 
ਜਦ ਸਹੀ ਹੁੰਦਿਆਂ ਵੀ ਬਸ ਸਮਝਾ ਨਹੀਂ ਪਾਉਦਾਂ 
ਮੈਂਨੂੰ ਮਾਫ ਕਰ ਦਿਆ ਕਰ
ਤੂੰ ਵੀ ਜਾਨ ਦੀ ਪਿਆਰ ਕਿੰਨਾ ਤੇਰੇ ਲਈ 
ਬਸ ਹਰ ਰੋਜ਼ ਜਤਾ ਨਹੀਂ ਪਾਉਦਾਂ 
ਮੈਂਨੂੰ ਮਾਫ ਕਰ ਦਿਆ ਕਰ
                                       insta - Punjab singh






















.

©Punjab Singh

ਕੁਛ ਗਲਤੀਆਂ ਹੋ ਜਾਂਦੀਆਂ ਨੇ ਮੇਰੇ ਤੋਂ ਮੈਂ ਕਈ ਵਾਰ ਬਹੁਤ ਜ਼ਿਆਦਾ ਵੀ ਬੋਲ ਜਾਨਾਂ ਮੈਂਨੂੰ ਮਾਫ ਕਰ ਦਿਆ ਕਰ ਜਿੰਨਾ ਨੂੰ ਮੈਂ ਮੋਤੀਆਂ ਤੋਂ ਵੀ ਮਹਿੰਗੇ ਮੰਨਦਾ ਕਈ ਵਾਰ ਉਹ ਹੰਝੂ ਖੁਦ ਹੀ ਰੋਲ ਜਾਨਾਂ ਮੈਂਨੂੰ ਮਾਫ ਕਰ ਦਿਆ ਕਰ ਖਿਝ ਜਾਨਾ ਕਲਪ ਜਾਨਾ ਜਦ ਸਹੀ ਹੁੰਦਿਆਂ ਵੀ ਬਸ ਸਮਝਾ ਨਹੀਂ ਪਾਉਦਾਂ ਮੈਂਨੂੰ ਮਾਫ ਕਰ ਦਿਆ ਕਰ ਤੂੰ ਵੀ ਜਾਨ ਦੀ ਪਿਆਰ ਕਿੰਨਾ ਤੇਰੇ ਲਈ ਬਸ ਹਰ ਰੋਜ਼ ਜਤਾ ਨਹੀਂ ਪਾਉਦਾਂ ਮੈਂਨੂੰ ਮਾਫ ਕਰ ਦਿਆ ਕਰ insta - Punjab singh . ©Punjab Singh

#dryleaf

People who shared love close

More like this

Trending Topic