ਵਿਹਲਾ ਤੇ ਬੇਫਿਕਰ ਜਿਆ ਦਿਲ ਚ ਲੱਗੀ ਪਰੇਸ਼ਾਨੀ ਏ ਜੋ ਜਿੰਦਗ | ਪੰਜਾਬੀ Quotes

"ਵਿਹਲਾ ਤੇ ਬੇਫਿਕਰ ਜਿਆ ਦਿਲ ਚ ਲੱਗੀ ਪਰੇਸ਼ਾਨੀ ਏ ਜੋ ਜਿੰਦਗੀ ਨੂੰ ਜੋੜਕੇ ਰੱਖਦੀ ਸਾਡੀ ਟੁੱਟ ਗਈ ਉਹ ਗਾਨੀ ਏ ਲੋਕਾਂ ਨੇ ਬਸ ਬਾਹਰੋਂ ਪੜੁਿਆ ਕਦੇ ਦਿਲ ਦਾ ਵਰਕਾ ਖੋਲਿਆ ਈ ਨਹੀਂ ਜਦ ਕਿਤੇ ਨਾ ਮੈਨੂੰ ਸੁਣਨ ਵਾਲਾ ਦਿਖਿਆ ਫਿਰ ਮੈਂ ਵੀ ਕਦੇ ਬੋਲਿਆ ਈ ਨਹੀਂ ਪੰਜਾਬ . ©Punjab Singh"

 ਵਿਹਲਾ ਤੇ ਬੇਫਿਕਰ ਜਿਆ 
ਦਿਲ ਚ ਲੱਗੀ ਪਰੇਸ਼ਾਨੀ ਏ
ਜੋ ਜਿੰਦਗੀ ਨੂੰ ਜੋੜਕੇ ਰੱਖਦੀ 
ਸਾਡੀ ਟੁੱਟ ਗਈ ਉਹ ਗਾਨੀ ਏ
ਲੋਕਾਂ ਨੇ ਬਸ ਬਾਹਰੋਂ ਪੜੁਿਆ 
ਕਦੇ ਦਿਲ ਦਾ ਵਰਕਾ ਖੋਲਿਆ ਈ ਨਹੀਂ 
ਜਦ ਕਿਤੇ ਨਾ ਮੈਨੂੰ ਸੁਣਨ ਵਾਲਾ ਦਿਖਿਆ 
ਫਿਰ ਮੈਂ ਵੀ ਕਦੇ ਬੋਲਿਆ ਈ ਨਹੀਂ
                                          ਪੰਜਾਬ




























.

©Punjab Singh

ਵਿਹਲਾ ਤੇ ਬੇਫਿਕਰ ਜਿਆ ਦਿਲ ਚ ਲੱਗੀ ਪਰੇਸ਼ਾਨੀ ਏ ਜੋ ਜਿੰਦਗੀ ਨੂੰ ਜੋੜਕੇ ਰੱਖਦੀ ਸਾਡੀ ਟੁੱਟ ਗਈ ਉਹ ਗਾਨੀ ਏ ਲੋਕਾਂ ਨੇ ਬਸ ਬਾਹਰੋਂ ਪੜੁਿਆ ਕਦੇ ਦਿਲ ਦਾ ਵਰਕਾ ਖੋਲਿਆ ਈ ਨਹੀਂ ਜਦ ਕਿਤੇ ਨਾ ਮੈਨੂੰ ਸੁਣਨ ਵਾਲਾ ਦਿਖਿਆ ਫਿਰ ਮੈਂ ਵੀ ਕਦੇ ਬੋਲਿਆ ਈ ਨਹੀਂ ਪੰਜਾਬ . ©Punjab Singh

#NAPOWRIMO

People who shared love close

More like this

Trending Topic