Harjit Dildar

Harjit Dildar

ਗੀਤ ਅਤੇ ਕਵਿਤਾਵਾਂ ਲਿਖਣ ਅਤੇ ਗਾਉਣ ਦਾ ਸ਼ੌਕੀਨ

  • Latest
  • Popular
  • Repost
  • Video
#ਸਟੇਟਸ #tredingreels

#tredingreels

99 View

White ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਤੇ ਦੂਜਾ ਨਾ ਹੋਵੇ ਕੋਈ ਹੋਰ ਵੇ ਖੂਹ ਇਸ਼ਕੇ ਦਾ ਹੋਵੇ ਦੂਰ ਕਿਤੇ ਤੂੰ ਗੜਵਾ ਹੋਵੇਂ ਮੈਂ ਤੇਰੀ ਡੋਰ ਵੇ ©Harjit Dildar

#love_shayari #ਪਿਆਰ  White ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ 
ਤੇ ਦੂਜਾ ਨਾ ਹੋਵੇ ਕੋਈ ਹੋਰ ਵੇ 
ਖੂਹ ਇਸ਼ਕੇ ਦਾ ਹੋਵੇ ਦੂਰ ਕਿਤੇ 
ਤੂੰ ਗੜਵਾ ਹੋਵੇਂ ਮੈਂ ਤੇਰੀ ਡੋਰ ਵੇ

©Harjit Dildar

#love_shayari ਸੱਚਾ ਹਮਸਫ਼ਰ

15 Love

White ਟੱਪੇ ਖਿੱਚ ਲੈਂਦੀਆਂ ਇਹ ਡੋਰਾਂ ਨੇ ਵੇ! ਆਉਣਾ ਜਾਣਾ ਤੇਰੇ ਵਾਸਤੇ ਸਾਨੂੰ ਜੱਗ ਤਾਈਂ ਕੀ ਲੋੜਾਂ ਨੇ ਹਰਜੀਤ ਦਿਲਦਾਰ ©Harjit Dildar

#ਪਿਆਰ #sad_shayari  White ਟੱਪੇ 

ਖਿੱਚ ਲੈਂਦੀਆਂ ਇਹ ਡੋਰਾਂ ਨੇ 
ਵੇ! ਆਉਣਾ ਜਾਣਾ ਤੇਰੇ ਵਾਸਤੇ 
ਸਾਨੂੰ ਜੱਗ ਤਾਈਂ ਕੀ ਲੋੜਾਂ ਨੇ 

ਹਰਜੀਤ ਦਿਲਦਾਰ

©Harjit Dildar

#sad_shayari ਨਿਰਾ ਇਸ਼ਕ

12 Love

ਆਓ ਬੁੱਝੀਏ ਤੇ ਉੱਤਰ ਦਈਏ ਹੇਠਲੀ ਔਰਤ : ਊਠ ਤੇ ਬਠੇਂਦੜੀਏ , ਮੁਹਾਰ ਫੜੇੋਂਦੜਾ ਤੇਰਾ ਕੀ ਲੱਗਦਾ ਊਠ ਤੇ ਬੈਠੀ ਔਰਤ :- ਇਹਦਾ ਤਾਂ ਮੈਂ ਨਾਂ ਨਹੀਂ ਲੈਣਾ ਮੇਰਾ ਨਾਂ ਏ ਜੀਆਂ ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ ©Harjit Dildar

#ਸ਼ਾਇਰੀ  ਆਓ ਬੁੱਝੀਏ ਤੇ ਉੱਤਰ ਦਈਏ 

ਹੇਠਲੀ ਔਰਤ :
ਊਠ ਤੇ ਬਠੇਂਦੜੀਏ , 
ਮੁਹਾਰ ਫੜੇੋਂਦੜਾ ਤੇਰਾ ਕੀ ਲੱਗਦਾ 

ਊਠ ਤੇ ਬੈਠੀ ਔਰਤ :-
ਇਹਦਾ ਤਾਂ ਮੈਂ ਨਾਂ ਨਹੀਂ ਲੈਣਾ 
ਮੇਰਾ ਨਾਂ ਏ ਜੀਆਂ 
ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ

©Harjit Dildar

ਪੰਜਾਬੀ ਘੈਂਟ ਸ਼ਾਇਰੀ

15 Love

White ਆਲਾ-ਭੋਲਾ ਜੀਵਨ ਮੇਰੀ ਏਨੀ ਕੁ ਪਹਿਚਾਣ ਮੈਂ ਮਾਸਟਰ ਦਾ ਮੁੰਡਾ , ਮੈਨੂੰ ਜਾਣੇ ਕੁੱਲ ਜਹਾਨ ਮੈਂ ਮਿਹਨਤ ਲਈ ਆਇਆ ਏਥੇ ਜਿੰਦ ਨਿੱਕੜੀ ਨੇ ਸੁਪਨੇ ਵੇਖੇ ਮੈਗਜ਼ੀਨ ਵਿਚ ਨਾ ਮੇਰਾ ਚਮਕੇ ਕਾਮਯਾਬੀਆਂ ਲਿਖ ਲਈਆਂ ਲੇਖੇ ਇਹੀ ਸੁਪਨਾ ਸੱਚ ਜਦ ਹੋਇਆ ਹੋਣਾ ਸਭ ਨੂੰ ਮਾਣ ਮੈਂ ਮਾਸਟਰ ਦਾ ਮੁੰਡਾ ....... ਮੈਂ ਵੀ ਨਾਮ ਕਮਾਉਣਾ ਚਾਹੁੰਨਾਂ ਜੀਵਨ ਚ ਅੱਗੇ ਆਉਣਾ ਚਾਹੁੰਨਾਂ ਕਿੰਨੇ ਗੁਣ ਛੁਪੇ ਮੇਰੇ ਅੰਦਰ ਦੁਨੀਆਂ ਤਾਈਂ ਵਿਖਾਉਣਾ ਚਾਹੁੰਨਾਂ ਏਨਾ ਕੁ ਬਸ ਸੁਪਨਾ ਮੇਰਾ ਵੱਡਾ ਇਮਤਿਹਾਨ ਮੈਂ ਮਾਸਟਰ ਦਾ ਮੁੰਡਾ .......... ਪੜ੍ਹ ਲਿਖ ਕੇ ਜਦ ਅਫ਼ਸਰ ਮੈਂ ਬਣ ਜਾਵਾਂਗਾ ਮੈਂ ਡੈਡ ਦਾ ਮਾਣ ਵਧਾਵਾਂਗਾ ਵੇਖੋ ਡੈਡ ਮਨਵੀਰ ਦਾ ਜਾਂਦਾ ਦੁਨੀਆ ਨੂੰ ਆਖਣ ਲਾਵਾਂਗਾ ਦੁਨੀਆਂ ਵਿੱਚ ਰੁਤਬਾ ਰੱਖਣਾ ਉੱਚਾ ਬਣ ਚੰਗੇ ਇਨਸਾਨ ਮੈਂ ਮਾਸਟਰ ਦਾ ਮੁੰਡਾ ਮੈਨੂੰ ਜਾਣੇ ਕੁੱਲ ਜਹਾਨ ©Harjit Dildar

#ਸ਼ਾਇਰੀ #GoodMorning  White ਆਲਾ-ਭੋਲਾ ਜੀਵਨ ਮੇਰੀ ਏਨੀ ਕੁ ਪਹਿਚਾਣ 
ਮੈਂ ਮਾਸਟਰ ਦਾ ਮੁੰਡਾ , ਮੈਨੂੰ ਜਾਣੇ ਕੁੱਲ ਜਹਾਨ  

ਮੈਂ ਮਿਹਨਤ ਲਈ ਆਇਆ ਏਥੇ 
ਜਿੰਦ ਨਿੱਕੜੀ ਨੇ ਸੁਪਨੇ ਵੇਖੇ 
ਮੈਗਜ਼ੀਨ ਵਿਚ ਨਾ ਮੇਰਾ ਚਮਕੇ 
ਕਾਮਯਾਬੀਆਂ ਲਿਖ ਲਈਆਂ ਲੇਖੇ 
ਇਹੀ ਸੁਪਨਾ ਸੱਚ ਜਦ ਹੋਇਆ 
ਹੋਣਾ ਸਭ ਨੂੰ ਮਾਣ 
ਮੈਂ ਮਾਸਟਰ ਦਾ ਮੁੰਡਾ .......  

ਮੈਂ ਵੀ ਨਾਮ ਕਮਾਉਣਾ ਚਾਹੁੰਨਾਂ 
ਜੀਵਨ ਚ ਅੱਗੇ ਆਉਣਾ ਚਾਹੁੰਨਾਂ 
ਕਿੰਨੇ ਗੁਣ ਛੁਪੇ ਮੇਰੇ ਅੰਦਰ 
ਦੁਨੀਆਂ ਤਾਈਂ ਵਿਖਾਉਣਾ ਚਾਹੁੰਨਾਂ 
ਏਨਾ ਕੁ ਬਸ ਸੁਪਨਾ ਮੇਰਾ 
ਵੱਡਾ ਇਮਤਿਹਾਨ 
ਮੈਂ ਮਾਸਟਰ ਦਾ ਮੁੰਡਾ  ..........

ਪੜ੍ਹ ਲਿਖ ਕੇ ਜਦ ਅਫ਼ਸਰ ਮੈਂ ਬਣ ਜਾਵਾਂਗਾ 
ਮੈਂ ਡੈਡ ਦਾ ਮਾਣ ਵਧਾਵਾਂਗਾ 
ਵੇਖੋ ਡੈਡ ਮਨਵੀਰ ਦਾ ਜਾਂਦਾ 
ਦੁਨੀਆ ਨੂੰ ਆਖਣ ਲਾਵਾਂਗਾ 
ਦੁਨੀਆਂ ਵਿੱਚ ਰੁਤਬਾ ਰੱਖਣਾ ਉੱਚਾ 
ਬਣ ਚੰਗੇ ਇਨਸਾਨ 
ਮੈਂ ਮਾਸਟਰ ਦਾ ਮੁੰਡਾ 
ਮੈਨੂੰ ਜਾਣੇ ਕੁੱਲ ਜਹਾਨ

©Harjit Dildar

#GoodMorning ਪੰਜਾਬੀ ਘੈਂਟ ਸ਼ਾਇਰੀ

17 Love

White ਅਣਖਾਂ ਵਾਲ਼ੇ ਸੂਰਮੇ ਯਾਰੀ ਲਾਕੇ ਨਾ ਯਾਰਮਾਰ ਕਰਦੇ ਤੋੜ ਨਿਭਾ ਛੱਡਦੇ ਓਏ ਜਿਹੜੇ ਅਣਖਾਂ ਨੂੰ ਪਿਆਰ ਕਰਦੇ ਹਰਜੀਤ ਦਿਲਦਾਰ ©Harjit Dildar

#ਸ਼ਾਇਰੀ #GoodMorning  White ਅਣਖਾਂ ਵਾਲ਼ੇ ਸੂਰਮੇ 

ਯਾਰੀ ਲਾਕੇ ਨਾ ਯਾਰਮਾਰ ਕਰਦੇ 
ਤੋੜ ਨਿਭਾ ਛੱਡਦੇ ਓਏ ਜਿਹੜੇ ਅਣਖਾਂ ਨੂੰ ਪਿਆਰ ਕਰਦੇ


ਹਰਜੀਤ ਦਿਲਦਾਰ

©Harjit Dildar

#GoodMorning ਪੰਜਾਬੀ ਘੈਂਟ ਸ਼ਾਇਰੀ

12 Love

Trending Topic