White ਆਲਾ-ਭੋਲਾ ਜੀਵਨ ਮੇਰੀ ਏਨੀ ਕੁ ਪਹਿਚਾਣ ਮੈਂ ਮਾਸਟਰ | ਪੰਜਾਬੀ ਸ਼ਾਇਰੀ ਅਤੇ ਗ

"White ਆਲਾ-ਭੋਲਾ ਜੀਵਨ ਮੇਰੀ ਏਨੀ ਕੁ ਪਹਿਚਾਣ ਮੈਂ ਮਾਸਟਰ ਦਾ ਮੁੰਡਾ , ਮੈਨੂੰ ਜਾਣੇ ਕੁੱਲ ਜਹਾਨ ਮੈਂ ਮਿਹਨਤ ਲਈ ਆਇਆ ਏਥੇ ਜਿੰਦ ਨਿੱਕੜੀ ਨੇ ਸੁਪਨੇ ਵੇਖੇ ਮੈਗਜ਼ੀਨ ਵਿਚ ਨਾ ਮੇਰਾ ਚਮਕੇ ਕਾਮਯਾਬੀਆਂ ਲਿਖ ਲਈਆਂ ਲੇਖੇ ਇਹੀ ਸੁਪਨਾ ਸੱਚ ਜਦ ਹੋਇਆ ਹੋਣਾ ਸਭ ਨੂੰ ਮਾਣ ਮੈਂ ਮਾਸਟਰ ਦਾ ਮੁੰਡਾ ....... ਮੈਂ ਵੀ ਨਾਮ ਕਮਾਉਣਾ ਚਾਹੁੰਨਾਂ ਜੀਵਨ ਚ ਅੱਗੇ ਆਉਣਾ ਚਾਹੁੰਨਾਂ ਕਿੰਨੇ ਗੁਣ ਛੁਪੇ ਮੇਰੇ ਅੰਦਰ ਦੁਨੀਆਂ ਤਾਈਂ ਵਿਖਾਉਣਾ ਚਾਹੁੰਨਾਂ ਏਨਾ ਕੁ ਬਸ ਸੁਪਨਾ ਮੇਰਾ ਵੱਡਾ ਇਮਤਿਹਾਨ ਮੈਂ ਮਾਸਟਰ ਦਾ ਮੁੰਡਾ .......... ਪੜ੍ਹ ਲਿਖ ਕੇ ਜਦ ਅਫ਼ਸਰ ਮੈਂ ਬਣ ਜਾਵਾਂਗਾ ਮੈਂ ਡੈਡ ਦਾ ਮਾਣ ਵਧਾਵਾਂਗਾ ਵੇਖੋ ਡੈਡ ਮਨਵੀਰ ਦਾ ਜਾਂਦਾ ਦੁਨੀਆ ਨੂੰ ਆਖਣ ਲਾਵਾਂਗਾ ਦੁਨੀਆਂ ਵਿੱਚ ਰੁਤਬਾ ਰੱਖਣਾ ਉੱਚਾ ਬਣ ਚੰਗੇ ਇਨਸਾਨ ਮੈਂ ਮਾਸਟਰ ਦਾ ਮੁੰਡਾ ਮੈਨੂੰ ਜਾਣੇ ਕੁੱਲ ਜਹਾਨ ©Harjit Dildar"

 White ਆਲਾ-ਭੋਲਾ ਜੀਵਨ ਮੇਰੀ ਏਨੀ ਕੁ ਪਹਿਚਾਣ 
ਮੈਂ ਮਾਸਟਰ ਦਾ ਮੁੰਡਾ , ਮੈਨੂੰ ਜਾਣੇ ਕੁੱਲ ਜਹਾਨ  

ਮੈਂ ਮਿਹਨਤ ਲਈ ਆਇਆ ਏਥੇ 
ਜਿੰਦ ਨਿੱਕੜੀ ਨੇ ਸੁਪਨੇ ਵੇਖੇ 
ਮੈਗਜ਼ੀਨ ਵਿਚ ਨਾ ਮੇਰਾ ਚਮਕੇ 
ਕਾਮਯਾਬੀਆਂ ਲਿਖ ਲਈਆਂ ਲੇਖੇ 
ਇਹੀ ਸੁਪਨਾ ਸੱਚ ਜਦ ਹੋਇਆ 
ਹੋਣਾ ਸਭ ਨੂੰ ਮਾਣ 
ਮੈਂ ਮਾਸਟਰ ਦਾ ਮੁੰਡਾ .......  

ਮੈਂ ਵੀ ਨਾਮ ਕਮਾਉਣਾ ਚਾਹੁੰਨਾਂ 
ਜੀਵਨ ਚ ਅੱਗੇ ਆਉਣਾ ਚਾਹੁੰਨਾਂ 
ਕਿੰਨੇ ਗੁਣ ਛੁਪੇ ਮੇਰੇ ਅੰਦਰ 
ਦੁਨੀਆਂ ਤਾਈਂ ਵਿਖਾਉਣਾ ਚਾਹੁੰਨਾਂ 
ਏਨਾ ਕੁ ਬਸ ਸੁਪਨਾ ਮੇਰਾ 
ਵੱਡਾ ਇਮਤਿਹਾਨ 
ਮੈਂ ਮਾਸਟਰ ਦਾ ਮੁੰਡਾ  ..........

ਪੜ੍ਹ ਲਿਖ ਕੇ ਜਦ ਅਫ਼ਸਰ ਮੈਂ ਬਣ ਜਾਵਾਂਗਾ 
ਮੈਂ ਡੈਡ ਦਾ ਮਾਣ ਵਧਾਵਾਂਗਾ 
ਵੇਖੋ ਡੈਡ ਮਨਵੀਰ ਦਾ ਜਾਂਦਾ 
ਦੁਨੀਆ ਨੂੰ ਆਖਣ ਲਾਵਾਂਗਾ 
ਦੁਨੀਆਂ ਵਿੱਚ ਰੁਤਬਾ ਰੱਖਣਾ ਉੱਚਾ 
ਬਣ ਚੰਗੇ ਇਨਸਾਨ 
ਮੈਂ ਮਾਸਟਰ ਦਾ ਮੁੰਡਾ 
ਮੈਨੂੰ ਜਾਣੇ ਕੁੱਲ ਜਹਾਨ

©Harjit Dildar

White ਆਲਾ-ਭੋਲਾ ਜੀਵਨ ਮੇਰੀ ਏਨੀ ਕੁ ਪਹਿਚਾਣ ਮੈਂ ਮਾਸਟਰ ਦਾ ਮੁੰਡਾ , ਮੈਨੂੰ ਜਾਣੇ ਕੁੱਲ ਜਹਾਨ ਮੈਂ ਮਿਹਨਤ ਲਈ ਆਇਆ ਏਥੇ ਜਿੰਦ ਨਿੱਕੜੀ ਨੇ ਸੁਪਨੇ ਵੇਖੇ ਮੈਗਜ਼ੀਨ ਵਿਚ ਨਾ ਮੇਰਾ ਚਮਕੇ ਕਾਮਯਾਬੀਆਂ ਲਿਖ ਲਈਆਂ ਲੇਖੇ ਇਹੀ ਸੁਪਨਾ ਸੱਚ ਜਦ ਹੋਇਆ ਹੋਣਾ ਸਭ ਨੂੰ ਮਾਣ ਮੈਂ ਮਾਸਟਰ ਦਾ ਮੁੰਡਾ ....... ਮੈਂ ਵੀ ਨਾਮ ਕਮਾਉਣਾ ਚਾਹੁੰਨਾਂ ਜੀਵਨ ਚ ਅੱਗੇ ਆਉਣਾ ਚਾਹੁੰਨਾਂ ਕਿੰਨੇ ਗੁਣ ਛੁਪੇ ਮੇਰੇ ਅੰਦਰ ਦੁਨੀਆਂ ਤਾਈਂ ਵਿਖਾਉਣਾ ਚਾਹੁੰਨਾਂ ਏਨਾ ਕੁ ਬਸ ਸੁਪਨਾ ਮੇਰਾ ਵੱਡਾ ਇਮਤਿਹਾਨ ਮੈਂ ਮਾਸਟਰ ਦਾ ਮੁੰਡਾ .......... ਪੜ੍ਹ ਲਿਖ ਕੇ ਜਦ ਅਫ਼ਸਰ ਮੈਂ ਬਣ ਜਾਵਾਂਗਾ ਮੈਂ ਡੈਡ ਦਾ ਮਾਣ ਵਧਾਵਾਂਗਾ ਵੇਖੋ ਡੈਡ ਮਨਵੀਰ ਦਾ ਜਾਂਦਾ ਦੁਨੀਆ ਨੂੰ ਆਖਣ ਲਾਵਾਂਗਾ ਦੁਨੀਆਂ ਵਿੱਚ ਰੁਤਬਾ ਰੱਖਣਾ ਉੱਚਾ ਬਣ ਚੰਗੇ ਇਨਸਾਨ ਮੈਂ ਮਾਸਟਰ ਦਾ ਮੁੰਡਾ ਮੈਨੂੰ ਜਾਣੇ ਕੁੱਲ ਜਹਾਨ ©Harjit Dildar

#GoodMorning ਪੰਜਾਬੀ ਘੈਂਟ ਸ਼ਾਇਰੀ

People who shared love close

More like this

Trending Topic