ਮਰੇ ਨੂੰ ਮੋਢਾ ਦੇਣਾ ਪੁੰਨ ਸਮਝਦੇ ਸਾਰੇ ਤਿਆਰ ਰਹਿੰਦੇ ਉਸ ਸਮੇਂ ਪਰ.. ਓਦੋਂ ਮਰਿਆ ਵੀ ਸੋਚਦਾ ਜਿਉਂਦੇ ਲਈ ਤਾਂ ਇੱਕ ਮੋਢਾ ਹੀ ਬਹੁਤ ਸੀ ਜੇ ਮਿਲ ਜਾਂਦਾ ©Kamlesh Shahkoti #Save Quotes, Shayari, Story, Poem, Jokes, Memes On Nojoto