ਤੇਰੀ ਸ਼ਾਇਰੀ ਦੇਵੇਗੀ ਬਦੂਆ ਤੈਨੂੰ, ਜੇ ਤੂੰ ਆਤਮ ਹੱਤਿਆ ਕੀ | ਪੰਜਾਬੀ ਕੋਟਸ

"ਤੇਰੀ ਸ਼ਾਇਰੀ ਦੇਵੇਗੀ ਬਦੂਆ ਤੈਨੂੰ, ਜੇ ਤੂੰ ਆਤਮ ਹੱਤਿਆ ਕੀਤੀ, ਤੇਰੀਆਂ ਆਂਦਰਾਂ ਦੇਣਗੀਆਂ ਸਰਾਪ ਤੈਨੂੰ , ਜੇ ਤੂੰ ਦਾਰੂ ਪੀਤੀ, ਦਿਲ ਮਾਰੂਗਾ ਤਾਹਨੇ ਤੈਨੂੰ, ਜੇ ਤੂੰ ਮੁਹੱਬਤ ਦੁਬਾਰਾ ਕੀਤੀ, ਰੂਹ ਕੁਰਲਾਉ ਤੇਰੀ, ਜੇ ਜਿੰਦਗੀ ਚੰਗੀ ਨਾ ਬੀਤੀ.. ਅਮਨ ਮਾਜਰਾ ©Aman Majra"

 ਤੇਰੀ ਸ਼ਾਇਰੀ ਦੇਵੇਗੀ ਬਦੂਆ ਤੈਨੂੰ,
ਜੇ ਤੂੰ ਆਤਮ ਹੱਤਿਆ ਕੀਤੀ,

ਤੇਰੀਆਂ ਆਂਦਰਾਂ ਦੇਣਗੀਆਂ ਸਰਾਪ ਤੈਨੂੰ ,
ਜੇ ਤੂੰ ਦਾਰੂ ਪੀਤੀ,

ਦਿਲ ਮਾਰੂਗਾ ਤਾਹਨੇ ਤੈਨੂੰ,
ਜੇ ਤੂੰ ਮੁਹੱਬਤ ਦੁਬਾਰਾ ਕੀਤੀ,

ਰੂਹ ਕੁਰਲਾਉ ਤੇਰੀ,
 ਜੇ ਜਿੰਦਗੀ ਚੰਗੀ ਨਾ ਬੀਤੀ..
ਅਮਨ ਮਾਜਰਾ

©Aman Majra

ਤੇਰੀ ਸ਼ਾਇਰੀ ਦੇਵੇਗੀ ਬਦੂਆ ਤੈਨੂੰ, ਜੇ ਤੂੰ ਆਤਮ ਹੱਤਿਆ ਕੀਤੀ, ਤੇਰੀਆਂ ਆਂਦਰਾਂ ਦੇਣਗੀਆਂ ਸਰਾਪ ਤੈਨੂੰ , ਜੇ ਤੂੰ ਦਾਰੂ ਪੀਤੀ, ਦਿਲ ਮਾਰੂਗਾ ਤਾਹਨੇ ਤੈਨੂੰ, ਜੇ ਤੂੰ ਮੁਹੱਬਤ ਦੁਬਾਰਾ ਕੀਤੀ, ਰੂਹ ਕੁਰਲਾਉ ਤੇਰੀ, ਜੇ ਜਿੰਦਗੀ ਚੰਗੀ ਨਾ ਬੀਤੀ.. ਅਮਨ ਮਾਜਰਾ ©Aman Majra

#ink ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ Heartbreak ਕੋਟਸ

People who shared love close

More like this

Trending Topic