ਅੱਜਕਲ ਪੈਰ ਪੈਰ ਤੇ ਬੇਵਫਾਈਆਂ ਮਿਲਦੀਆਂ ਨੇ। ਦਿਲਾ ਇਸ ਜੱਗ | ਪੰਜਾਬੀ Shayari

"ਅੱਜਕਲ ਪੈਰ ਪੈਰ ਤੇ ਬੇਵਫਾਈਆਂ ਮਿਲਦੀਆਂ ਨੇ। ਦਿਲਾ ਇਸ ਜੱਗ ਕੋਲੋ ਵਫਾਵਾਂ ਦੀ ਉਮੀਦ ਨਾ ਰੱਖ। ਏਥੇ ਆਪਣੇ ਹੀ ਆਪਣਿਆਂ ਨੂੰ ਵੇਖ ਨਹੀਂ ਜਰਦੇ। ਕਿਸੇ ਕੋਲੋਂ ਚੰਗੀਆਂ ਦੁਆਵਾਂ ਦੀ ਉਮੀਦ ਨਾ ਰੱਖ। ©ਰਵਿੰਦਰ ਸਿੰਘ (RAVI)"

 ਅੱਜਕਲ ਪੈਰ ਪੈਰ ਤੇ ਬੇਵਫਾਈਆਂ ਮਿਲਦੀਆਂ  ਨੇ।
ਦਿਲਾ ਇਸ ਜੱਗ ਕੋਲੋ ਵਫਾਵਾਂ ਦੀ ਉਮੀਦ ਨਾ ਰੱਖ।

ਏਥੇ ਆਪਣੇ ਹੀ ਆਪਣਿਆਂ ਨੂੰ ਵੇਖ ਨਹੀਂ ਜਰਦੇ।
ਕਿਸੇ ਕੋਲੋਂ ਚੰਗੀਆਂ ਦੁਆਵਾਂ ਦੀ ਉਮੀਦ ਨਾ ਰੱਖ।

©ਰਵਿੰਦਰ ਸਿੰਘ (RAVI)

ਅੱਜਕਲ ਪੈਰ ਪੈਰ ਤੇ ਬੇਵਫਾਈਆਂ ਮਿਲਦੀਆਂ ਨੇ। ਦਿਲਾ ਇਸ ਜੱਗ ਕੋਲੋ ਵਫਾਵਾਂ ਦੀ ਉਮੀਦ ਨਾ ਰੱਖ। ਏਥੇ ਆਪਣੇ ਹੀ ਆਪਣਿਆਂ ਨੂੰ ਵੇਖ ਨਹੀਂ ਜਰਦੇ। ਕਿਸੇ ਕੋਲੋਂ ਚੰਗੀਆਂ ਦੁਆਵਾਂ ਦੀ ਉਮੀਦ ਨਾ ਰੱਖ। ©ਰਵਿੰਦਰ ਸਿੰਘ (RAVI)

#Hope

People who shared love close

More like this

Trending Topic