ਉਹ ਤਰਸਦੀਆ ਅੱਖਾਂ ਤੇ ਬੇਕਰਾਰ ਜਿਹਾ #ਦਿਲ
ਖੇਡਣ ਦੀ ਉਮਰ ਵਿਚ ਚੁੱਕੇ ਚੁਬਕ ਨਾਲ #ਕਿੱਲ
ਮੌਲਾ ਇੰਨੀ ਛੋਟੀ ਉਮਰੇ ਮੈ ਕੀ ਪਾਪ ਕਮਾ ਲਿਆ
ਕਾਹਤੋ ਛਾਈ ਰਹਿੰਦੀ ਇਨਾਂ ਅੱਖਾਂ ਵਿੱਚ #ਸਿੱਲ
ਦਿਲ ਵਿੱਚ ਲੱਖਾਂ ਜੋ ਰੱਬਾ ਪੁੱਛਣੇ ਸਵਾਲ ਤੈਨੂੰ
ਵਿਹਲਾ ਹੋ ਕੇਂ ਕਦੀ ਆ ਸਾਹਮਣੇ ਤੂੰ #ਮਿਲ
©Gopy mohkamgarhiya
#Childhood heart touching life quotes in hindi