White ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ, ਤਾਰੇ ਟੁੱ | ਪੰਜਾਬੀ Shayari

"White ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ, ਤਾਰੇ ਟੁੱਟ-ਟੁੱਟ ਆਪਣੀ ਕੁਰਬਾਨੀ ਦਿੰਦੇ ਰਹੇ, ਪਰ ਖੂਬਸੂਰਤੀ ਦੀਆਂ ਕਾਇਲ ਚੰਚਲ ਅੱਖਾਂ, ਸਾਰੀ ਰਾਤ ਚੰਨ ਨੂੰ ਹੀ ਵੇਖਦੀਆਂ ਰਹੀਆਂ। 🖋ਅੰਜੂ ਬਾਲਾ ਤਬੱਸੁਮ ©anju bala@tabassum"

 White 
ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ,
ਤਾਰੇ ਟੁੱਟ-ਟੁੱਟ ਆਪਣੀ ਕੁਰਬਾਨੀ ਦਿੰਦੇ ਰਹੇ,
ਪਰ ਖੂਬਸੂਰਤੀ ਦੀਆਂ ਕਾਇਲ ਚੰਚਲ ਅੱਖਾਂ,
ਸਾਰੀ ਰਾਤ ਚੰਨ ਨੂੰ ਹੀ ਵੇਖਦੀਆਂ ਰਹੀਆਂ।

🖋ਅੰਜੂ ਬਾਲਾ ਤਬੱਸੁਮ

©anju bala@tabassum

White ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ, ਤਾਰੇ ਟੁੱਟ-ਟੁੱਟ ਆਪਣੀ ਕੁਰਬਾਨੀ ਦਿੰਦੇ ਰਹੇ, ਪਰ ਖੂਬਸੂਰਤੀ ਦੀਆਂ ਕਾਇਲ ਚੰਚਲ ਅੱਖਾਂ, ਸਾਰੀ ਰਾਤ ਚੰਨ ਨੂੰ ਹੀ ਵੇਖਦੀਆਂ ਰਹੀਆਂ। 🖋ਅੰਜੂ ਬਾਲਾ ਤਬੱਸੁਮ ©anju bala@tabassum

#love_shayari @Manoj Kumar @Charanjeet Singh Dandiwal @Bhavna singh Yt Sia ki कहानियां @DEVENDRA KUMAR

People who shared love close

More like this

Trending Topic