Earth
  • Latest
  • Popular
  • Video
 प्रेम स्वभाव में होता है,
संबंधों में नहीं...

©?

- osho #love🌍

972 View

रिश्ता चाहे इस धरती पर कोई भी हो सबका सिर्फ एक ही पासवर्ड है "भरोसा"। ©Vkdiler

#विचार #Earth  रिश्ता चाहे इस धरती पर कोई भी हो
सबका सिर्फ एक ही पासवर्ड है 
"भरोसा"।

©Vkdiler

#Earth

6 Love

_________Gotten Grammar_________ A course can't complete despite gotten grammar. The men must go globe and copy-catch cultures by changing to landleavers physically from landlovers, not mentally.. ...✍️by Vikas Sahni ©Vikas Sahni

#कविता #Gotten_Grammar #Earth  _________Gotten Grammar_________

A course can't complete
despite gotten grammar.
The men must go globe
and copy-catch cultures
by changing to landleavers
physically  from  landlovers,
not mentally..
          ...✍️by Vikas Sahni

©Vikas Sahni

👥ਤੂੰ ਰੱਬ ਨੂੰ ਲੱਭਦਾ🤲🏻 ************ ਫੁੱਲ ਰੰਗ ਬੇਰੰਗੇ,"ਤੱਕ ਖਿੜ -ਖਿੜ ਹੱਸਦੇ ਤੱਕ ਫਲ ਤੇ ਮੇਵੇ,"ਪਏ ਪੱਕਦੇ -ਰੱਸਦੇ ਪਾਣੀ ਤੇ ਰੱਬ ਨੇ ਵੇਖ ਧਰਤ ਵਿਛਾਈ ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ ****** ਔਹ ਵੇਖ ਉਚੇਰੇ, ਬੰਦਿਆਂ,"ਕੀ ਪੰਛੀ ਗਾਉਂਦੇ ਉਸ ਜਿਓਂਦੇ ਰੱਬ ਦੀ,"ਪਏ ਸਿਫ਼ਤ ਸੁਣਾਉਂਦੇ ਕੁਦਰਤ ਨਾਲ ਹੈ ਰੱਬ ਨੇ ਕਾਇਨਾਤ ਸਜਾਈ ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ ****** ਤੱਕ ਅੰਬਰੀਂ ਤੰਬੂ ਵਿੱਚ ਜੜੇ ਸਿਤਾਰੇ ਉਸ ਮੁਰਸ਼ਦ ਦੇ ਬੜੇ ਰੰਗ ਨਿਆਰੇ ਹਰ ਪਾਸੇ ਰੱਬ ਨੇ ਹੈ ਬੜੀ ਰੌਣਕ ਲਾਈ ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ ****** ਤੂੰ ਫਿਰਦਾ ਲੱਭਦਾ ਰੱਬ ਨੂੰ ਚਾਰ ਚੁਫੇਰੇ ਕਦੇ ਆਪਣੇ ਆਪ ਨੂੰ ਨਾ ਪਾਏ ਘੇਰੇ ਤੂੰ ਮਨ ਅੰਦਰ ਨਾ ਕਦੇ ਜੋਤ ਜਗਾਈ ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ ****** ਬਲਜੀਤ ਮਾਹਲੇ ਛੱਡ ਤੂੰ ਏਹ ਰੋਣਾ ਧੋਣਾ ਉਸਦੀ ਮਰਜ਼ੀ ਦੇ ਬਿਨ ਕੁੱਝ ਨਹੀਂ ਹੋਣਾ ਸੱਚੇ ਰੱਬ ਨੇ ਹੈ ਤੈਨੂੰ ਸੱਚੀ ਕਲਮ ਫੜਾਈ ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ ****** ਲੇਖਕ:ਬਲਜੀਤ ਸਿੰਘ ਮਾਹਲਾ✍🏻 ਮੋਬ: 7888332802📱 ©ਬਲਜੀਤ ਸਿੰਘ ਮਾਹਲਾ

#Motivational #Earth  👥ਤੂੰ ਰੱਬ ਨੂੰ ਲੱਭਦਾ🤲🏻
************
ਫੁੱਲ ਰੰਗ ਬੇਰੰਗੇ,"ਤੱਕ ਖਿੜ -ਖਿੜ ਹੱਸਦੇ
ਤੱਕ ਫਲ ਤੇ ਮੇਵੇ,"ਪਏ ਪੱਕਦੇ -ਰੱਸਦੇ
ਪਾਣੀ ਤੇ ਰੱਬ ਨੇ ਵੇਖ ਧਰਤ ਵਿਛਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਔਹ ਵੇਖ ਉਚੇਰੇ, ਬੰਦਿਆਂ,"ਕੀ ਪੰਛੀ ਗਾਉਂਦੇ
ਉਸ ਜਿਓਂਦੇ ਰੱਬ ਦੀ,"ਪਏ ਸਿਫ਼ਤ ਸੁਣਾਉਂਦੇ
ਕੁਦਰਤ ਨਾਲ ਹੈ ਰੱਬ ਨੇ ਕਾਇਨਾਤ ਸਜਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਤੱਕ ਅੰਬਰੀਂ ਤੰਬੂ ਵਿੱਚ ਜੜੇ ਸਿਤਾਰੇ
ਉਸ ਮੁਰਸ਼ਦ ਦੇ ਬੜੇ ਰੰਗ  ਨਿਆਰੇ
ਹਰ ਪਾਸੇ ਰੱਬ ਨੇ ਹੈ ਬੜੀ ਰੌਣਕ ਲਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਤੂੰ ਫਿਰਦਾ ਲੱਭਦਾ ਰੱਬ ਨੂੰ ਚਾਰ ਚੁਫੇਰੇ
ਕਦੇ ਆਪਣੇ ਆਪ ਨੂੰ ਨਾ ਪਾਏ ਘੇਰੇ
ਤੂੰ ਮਨ ਅੰਦਰ ਨਾ ਕਦੇ ਜੋਤ ਜਗਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਬਲਜੀਤ ਮਾਹਲੇ ਛੱਡ ਤੂੰ ਏਹ ਰੋਣਾ ਧੋਣਾ
ਉਸਦੀ ਮਰਜ਼ੀ ਦੇ ਬਿਨ ਕੁੱਝ ਨਹੀਂ ਹੋਣਾ
ਸੱਚੇ ਰੱਬ ਨੇ ਹੈ ਤੈਨੂੰ ਸੱਚੀ ਕਲਮ ਫੜਾਈ
ਤੂੰ ਰੱਬ ਨੂੰ ਲੱਭਦਾ ਹੋ ਗਿਆ ਸੁਦਾਈ
******
ਲੇਖਕ:ਬਲਜੀਤ ਸਿੰਘ ਮਾਹਲਾ✍🏻
ਮੋਬ: 7888332802📱

©ਬਲਜੀਤ ਸਿੰਘ ਮਾਹਲਾ

God 🙏🏻 #Earth

8 Love

ہیں لکھوں موجود ذرا اوپر دیکھو سیرت کا صورت سے اختلاف لیے ہوئے باہمی تعلق کی مانند کشش ستارے ہیں سیاروں کو گردش میں لیے روشن کہکشاں کی وجہ سورج ہزاروں کو اپنے گرد لیے ہوئے پھر جو پھیلے روشنی چاروں سمت پھیلے زندگی کی علامت لیے اگر بکھرے سورج تو بنے لاکھوں بنی تھی زمیں بھی یہ نظام لیے ہوئے ہے سمیٹے کئی عجب اپنے اندر حیران کر انسانی عقل اپنے نام لیے ہوئے سورج کا حصہ ہوا الگ بے پناہ تاپ لیے ہوئے  وقت کا گزرنا برفانی دور آمد وہ حصہ نکھرا برف سے ڈھکی سطح لیے ہوئے پتھر کا گرنا تھا کہ زندگی کی شروعات ارتقا کے پردے میں سبب انسان لیے ہوئے پھر یہ حصہ بنا سیارا کؔبیر زندگی کا مرکذ نام اپنا زمیں لیے ہوئے i ©Kabeer Kumar(Sparkler)

#Earth  ہیں لکھوں موجود ذرا اوپر دیکھو 
                                        سیرت کا صورت سے اختلاف لیے ہوئے 
                                       باہمی تعلق کی مانند کشش
                                       ستارے ہیں سیاروں کو گردش میں لیے
 روشن کہکشاں کی وجہ سورج 
 ہزاروں کو اپنے گرد لیے ہوئے 
 پھر جو پھیلے روشنی چاروں سمت 
  پھیلے زندگی کی علامت لیے 
                                         اگر بکھرے سورج تو بنے لاکھوں 
                                          بنی تھی زمیں بھی یہ نظام لیے ہوئے 
                                          ہے سمیٹے کئی عجب اپنے اندر 
                                         حیران کر انسانی عقل اپنے نام لیے ہوئے 
 سورج کا حصہ ہوا الگ 
   بے پناہ تاپ لیے ہوئے  
 وقت کا گزرنا برفانی دور آمد
 وہ حصہ نکھرا برف سے ڈھکی سطح لیے ہوئے
                                       پتھر کا گرنا تھا کہ زندگی کی شروعات 
                                      ارتقا کے پردے میں سبب انسان لیے ہوئے 
                                      پھر یہ حصہ بنا سیارا  کؔبیر
                                     زندگی کا مرکذ نام اپنا زمیں لیے ہوئے









i

©Kabeer Kumar(Sparkler)

#Earth

10 Love

#Quotes  "Unhein to bus 
Apni duniya
Banani
hai
Najane hum 
Kounse
Jahan se Aaye
hai"

©Muzaffar Mulla

duniya

37 View

Trending Topic