ਅੱਜ ਦਾ ਸ਼ਬਦ ਹੈ-ਜਿੰਦਗੀ
ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨ
  • Latest
  • Popular
  • Video

ਜਿੰਦਗੀ ਏਕ ਸ਼ਤਰੰਜ ਤੋ ਘਟ ਨਹੀਂ, ਏਕ ਖਾਨਾ ਕਾਲਾ ਤੇ ਏਕ ਸਫ਼ੇਦ, ਕਦੇ ਦੂਖ ਤੇ ਕਦੇ ਸੂਖ ਹੈ, ਕੋਇ ਚੰਗਾ ਤੇ ਕੋਇ ਮੰਦਾ ਹੈ, ਬਸ ਸਬ ਨੂ ਅਪਣੀ ਚਾਲ ਚਲਨਿ ਹੈ । ©Harneet

#ਪੰਜਾਬੀ #ਜਿੰਦਗੀ #nojohindi  ਜਿੰਦਗੀ ਏਕ ਸ਼ਤਰੰਜ ਤੋ ਘਟ ਨਹੀਂ,
ਏਕ ਖਾਨਾ ਕਾਲਾ ਤੇ ਏਕ ਸਫ਼ੇਦ,
ਕਦੇ ਦੂਖ ਤੇ ਕਦੇ ਸੂਖ ਹੈ,
ਕੋਇ ਚੰਗਾ ਤੇ ਕੋਇ ਮੰਦਾ ਹੈ,
ਬਸ ਸਬ ਨੂ ਅਪਣੀ ਚਾਲ ਚਲਨਿ ਹੈ ।

©Harneet

#ਜਿੰਦਗੀ #ਪੰਜਾਬੀ #nojohindi #Nojoto #Nojoto punjabi

23 Love

ਮੈਨੂੰ ਦੁਨੀਆ ਨੇ ਹੈਰਾਨ ਕਰਤਾ ਗੱਲਾਂ ਝੂਠੀਆਂ ਮੇਰੇ ਖਿਲਾਫ ਕਰਕੇ ਮੈਨੂੰ ਬੇਜੁਬਾਨ ਕਰਤਾ ©Bikramjeet Singh

#ਪੰਜਾਬੀਸ਼ਾਇਰੀ  ਮੈਨੂੰ ਦੁਨੀਆ ਨੇ ਹੈਰਾਨ ਕਰਤਾ 
ਗੱਲਾਂ ਝੂਠੀਆਂ ਮੇਰੇ ਖਿਲਾਫ ਕਰਕੇ 
ਮੈਨੂੰ ਬੇਜੁਬਾਨ ਕਰਤਾ

©Bikramjeet Singh

ज़िंदगी में कुछ लोग भी कमाल के आते है, कितना भी भुलाने की कोशिश करो । आंखें बंद करो तो खयाल उन्हीं के आते है। writen by sukh sarala ©sukh

 ज़िंदगी में कुछ लोग भी कमाल के आते है,
कितना भी भुलाने की कोशिश करो ।
आंखें बंद करो तो खयाल उन्हीं के आते है।
writen by sukh sarala

©sukh

ज़िंदगी में कुछ लोग भी कमाल के आते है, कितना भी भुलाने की कोशिश करो । आंखें बंद करो तो खयाल उन्हीं के आते है। writen by sukh sarala ©sukh

6 Love

ਸਕੂਨ ਦਾ ਇਕ ਸਾਲ ਤਾਂ ਦੇ ਏ "ਜ਼ਿੰਦਗੀ " ਨਹੀਂ ਤਾਂ ਉਮਰ ਦੁਖਾਂ ਚ ਬੀਤ ਜਾਣੀ ਏ .. ਖੁਸੀਆ ਦੇ ਕਦਮਾਂ ਨੂੰ ਨਾਪਦੇ ਨਾਪਦੇ ਧਾਲੀਵਾਲ..✍️

#ਸ਼ਾਇਰੀ #worldpostday  ਸਕੂਨ ਦਾ ਇਕ ਸਾਲ ਤਾਂ ਦੇ ਏ  "ਜ਼ਿੰਦਗੀ " 
ਨਹੀਂ ਤਾਂ ਉਮਰ 
ਦੁਖਾਂ ਚ ਬੀਤ ਜਾਣੀ ਏ ..
 ਖੁਸੀਆ ਦੇ ਕਦਮਾਂ ਨੂੰ ਨਾਪਦੇ ਨਾਪਦੇ
 ਧਾਲੀਵਾਲ..✍️

ਜਿੰਦਗੀ ਇੱਕ ਬਾਜੀ ਹੈ ਕੋਈ ਜੀਤਦਾ ਹੈ ਕੋਈ ਹਾਰਦਾ ਹੈ

 ਜਿੰਦਗੀ ਇੱਕ ਬਾਜੀ ਹੈ
ਕੋਈ ਜੀਤਦਾ ਹੈ
ਕੋਈ ਹਾਰਦਾ ਹੈ

ਜਿੰਦਗੀ ਇੱਕ ਬਾਜੀ ਹੈ ਕੋਈ ਜੀਤਦਾ ਹੈ ਕੋਈ ਹਾਰਦਾ ਹੈ

7 Love

ਜਿੰਦਗੀ ਵੀ ਸ਼ਤਰੰਜ ਜਿਹੀ ਬਣ ਗਈ ਏ, ਆਖਰੀ ਪੜਾ ਤੇ, ਮੋੜ ਵੀ ਨਹੀਂ, ਸਾਰੇ ਹੀ ਲੜਦਾ ਵੇਖ ਮੈਦਾਨ ਛੜ ਚੁੱਕੇ ਨੇ,

 ਜਿੰਦਗੀ ਵੀ ਸ਼ਤਰੰਜ ਜਿਹੀ ਬਣ ਗਈ ਏ,
ਆਖਰੀ ਪੜਾ ਤੇ, ਮੋੜ ਵੀ ਨਹੀਂ,
ਸਾਰੇ ਹੀ ਲੜਦਾ ਵੇਖ ਮੈਦਾਨ ਛੜ ਚੁੱਕੇ ਨੇ,

@Jugaadi Jat @Sketchy_writing (Deeksha Sharma) khushvinder dahiya اسلم انساری @SanDeep_Singh

13 Love

Trending Topic