ਤੇਰੇ ਬਾਰੇ ਕੀ ਲਿਖਾਂ ਮੈਂ,
  • Latest
  • Popular
  • Video
 ਤੇਰੇ ਬਾਰੇ ਕੀ ਲਿਖਾਂ ਮੈਂ,"ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ 
ਰੱਬ ਤੱਕਿਆ ਮੈਂ ਤੇਰੇ ਵਿੱਚ,"ਜਦ ਦੀ ਤੇਰੇ ਨਾਲ ਮੁਲਾਕਾਤ ਜਹੀ ਹੋ ਗਈ 
ਚੰਨ ਦੇ ਵਿੱਚ ਮੈਂ ਤੈਨੂੰ ਵੇਖਾਂ,"ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ
ਤੇਰੇ ਬਾਰੇ ਕੀ ਲਿਖਾਂ ਮੈਂ,"ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ
ਬਲਜੀਤ ਮਾਹਲਾ ਸੀ ਵਾਂਗ ਹਨ੍ਹੇਰੀ,"ਤੇਰੇ  ਨਾਲ ਭਰਪਾਤ ਜਹੀ ਹੋ ਗਈ 
ਪੱਤਝੜ ਮੇਰੀ ਜ਼ਿੰਦਗੀ ਦੇ ਵਿੱਚ,"ਓਜੱਸ ਨਾਲ ਬਹਾਰ ਜਹੀ ਹੋ ਗਈ

©BALJEET SINGH MAHLA

Niraa ishq @Gurtej Singh Palvi Chalana ਮਨਪ੍ਰੀਤ ਬੈਂਸ @Aman Pratap Singh ਰੂਪ ਕਿਰਨ ਸਿੱਧੂ

117 View

Trending Topic