ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ 

ਕਰ ਤੇਰੇ ਨਾਲ ਗੱਲ਼ਾਂ
  • Latest
  • Popular
  • Video

ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ ਜੇ ਤੂੰ ਹੋਵੇ ਕੋਲ ਦਿੱਲ ਤੈਨੂੰ ਤੱਕਦਾ ਰਹਿੰਦਾ ਏ । ਜੇ ਨਾ ਹੋਏ ਕੋਲ ਦਿੱਲ ਚੁੱਪ ਜਿਹਾ ਰਹਿੰਦਾ ਏ । ਗੱਲ ਮੁੱਕਦੀ ਏ ਯਾਰਾਂ ਤੇਰੇ ਬਿਨਾਂ ਜੀ ਨੀਂ ਲੱਗਦਾ । ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ ©Sukh _ Writter_

#ਸ਼ਾਇਰੀ  ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ 

ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ 

ਜੇ  ਤੂੰ ਹੋਵੇ  ਕੋਲ ਦਿੱਲ ਤੈਨੂੰ ਤੱਕਦਾ ਰਹਿੰਦਾ ਏ ।

ਜੇ ਨਾ ਹੋਏ ਕੋਲ ਦਿੱਲ ਚੁੱਪ ਜਿਹਾ ਰਹਿੰਦਾ ਏ ।

ਗੱਲ ਮੁੱਕਦੀ ਏ ਯਾਰਾਂ ਤੇਰੇ ਬਿਨਾਂ ਜੀ ਨੀਂ ਲੱਗਦਾ ।

ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ 

ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ

©Sukh _ Writter_

ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ

15 Love

Trending Topic