Promises
  • Latest
  • Popular
  • Video

ਝੂਠੇ ‌ਨੇ ਸਭ ਵਾਅਦੇ ਝੁੱਠੀ ਏ ਸਰਕਾਰ ਸਾਰੀ, ਅੱਜ ਕੱਲ ਦੇ ਨੋਜਵਾਨਾਂ ਦੀ ਮੱਤ ਨਸ਼ਿਆਂ ਨੇ ਮਾਰੀ। ਚੰਦਰੀ ਜਿਹੀ ਸਰਕਾਰ ਨੂੰ ਕਿਓਂ ਕੋਈ ਸਬਕ ਸਿਖਾਓਦਾ ਨਾ। ਜੱਗ ਨਸ਼ੇ ਦਾ ਹੋਇਆ ਗੁਲਾਮ ,ਕੋਈ ਬਚਾਂਦਾ ਨਾ। ਸੰਦੀਪ ਸਾਹਲ✍️ 🙏🙏 ©Noor Barar

#ਕਵਿਤਾ #promises  ਝੂਠੇ ‌ਨੇ ਸਭ ਵਾਅਦੇ ਝੁੱਠੀ ਏ ਸਰਕਾਰ ਸਾਰੀ,
ਅੱਜ ਕੱਲ ਦੇ ਨੋਜਵਾਨਾਂ ਦੀ ਮੱਤ ਨਸ਼ਿਆਂ ਨੇ ਮਾਰੀ।
ਚੰਦਰੀ ਜਿਹੀ ਸਰਕਾਰ ਨੂੰ ਕਿਓਂ ਕੋਈ ਸਬਕ ਸਿਖਾਓਦਾ ਨਾ।
ਜੱਗ ਨਸ਼ੇ ਦਾ ਹੋਇਆ ਗੁਲਾਮ ,ਕੋਈ  ਬਚਾਂਦਾ ਨਾ।
ਸੰਦੀਪ ਸਾਹਲ✍️
🙏🙏

©Noor Barar

#promises

12 Love

ek request hai tum se jab humari baat tumhe galt lgye toh humari galt baat kaa Jikar phle hum se he krna jmane se mat krna🤞 ©himbhardwaj

#tag_someone #Trending #promises #Like  ek request hai tum se
jab humari baat tumhe galt lgye
toh humari galt baat kaa Jikar
phle hum se he krna
jmane se mat krna🤞

©himbhardwaj

ek request hai tum se #tag_someone #nojoto #Trending #Like #promises

18 Love

अकसर साथ छोड़ जाते हैं वो लोग बुरा वक्त देखकर, जो हर हाल में साथ निभाने का वादा किया करते थे। written by Sandeep Sahal Wali 11:31pm ©Sandeep Kaur

#promises  अकसर साथ छोड़ जाते हैं वो लोग बुरा वक्त  देखकर, 
जो हर हाल में साथ निभाने का वादा किया करते थे। 
written by Sandeep Sahal Wali
11:31pm

©Sandeep Kaur

#promises

12 Love

ਪੜਾਈ ਮੁੱਕੀ , ਮੈ ਪੁੱਛਿਆ ਹੁਣ ਕੀ ਕਰਨਾ , ਕਹਿੰਦੀ ilets ਕਰਕੇ ਬਾਹਰ ਜਾਉਗੀ , ਮੈ ਕਿਹਾ ਮੇਰਾ ਕੀ ਫਿਰ , ਕਹਿੰਦੀ ਕਮਲਿਆ ਪੱਕੀ ਹੋ ਕੇ ਤੈਨੂੰ ਆਪ ਲੈਣ ਆਉ ਗਈ , ਪੜਾਈ ਚ ਤੇਜ ਕਰਕੇ ਪਹਿਲੀ ਵਾਰੀ ਚ ilets ਕੱਡ ਗਈ ਸੀ , ਬੜੀ ਖੁਸ਼ ਸੀ offee letter ਵੀ ਆ ਗਈ ਸੀ , ਫਿਰ ਪਤਾ ਨਹੀ ਕਿਉ ਗੱਲ ਕਰਨੀ ਵੀ ਛੱਡ ਗਈ ਸੀ , ਇਕ ਦਿਨ ਰੋਦੀ ਦਾ ਫੋਨ ਆਇਆ , ਜੇ ਕਰਜਾ ਚੱਕ ਸਾਰਾ ਕੁਝ ਮੇਰੇ ਤੇ ਲਾ ਤਾ , ਪਿੱਛੋ ਘਰ ਦੇ ਖਾਣ ਗਏ ਕੀ , ਵਿਆਹ ਲਈ ਘਰ ਦੇ ਮੁੰਡਾ ਲੱਭ ਦੇ ਆ , ਤੂੰ ਘਰ ਗੱਲ ਕਰਕੇ ਦੇਖੀ ਮੰਨ ਜਾਣ ਗਏ ਕੀ , ਉਹ ਮੈ ਵੀ ਗੱਲ ਤਾਂ ਕਰਦਾ , ਜੇ ਕੁਝ ਪਤਾ ਨਾ ਹੁੰਦਾ , ਪਰ ਮੈ ਜਾਣੋ ਸੀ ਘਰ ਦਿਆ ਦੀ ਮਜਬੂਰੀਆ ਤੋ , ਇੱਥੇ ਸਾਰੇ ਜੱਟ ਜਮੀਨਾ ਵਾਲੇ ਨਹੀਂ ਹੁੰਦੇ , ਸਾਡਾ ਘਰ ਚੱਲਦਾ ਸੀ ਮੱਝਾ ਬੂਰੀਆ ਤੋ , ਇਕ ਵਾਰ ਫਿਰ ਗਰੀਬੀ ਮੂਹਰੇ ਹਾਰ ਹੋ ਗਈ ਸੀ ਪਿਆਰ ਦੀ , ਅਸੀ ਆਪਣੀਆ ਰੀਝਾ ਮਾਰ ਕੇ , ਇਜਤ ਰੱਖ ਲਈ ਸੀ ਪਰਿਵਾਰਾ ਦੀ , ਇਜਤ ਰੱਖ ਲਈ ਸੀ ਪਰਿਵਾਰਾਂ ਦੀ ,

#promises  ਪੜਾਈ ਮੁੱਕੀ , ਮੈ ਪੁੱਛਿਆ ਹੁਣ ਕੀ ਕਰਨਾ , ਕਹਿੰਦੀ ilets ਕਰਕੇ ਬਾਹਰ ਜਾਉਗੀ , ਮੈ ਕਿਹਾ ਮੇਰਾ ਕੀ ਫਿਰ , ਕਹਿੰਦੀ ਕਮਲਿਆ ਪੱਕੀ ਹੋ ਕੇ ਤੈਨੂੰ ਆਪ ਲੈਣ ਆਉ ਗਈ , ਪੜਾਈ ਚ ਤੇਜ ਕਰਕੇ ਪਹਿਲੀ ਵਾਰੀ ਚ ilets ਕੱਡ ਗਈ ਸੀ , ਬੜੀ ਖੁਸ਼ ਸੀ offee letter ਵੀ ਆ ਗਈ ਸੀ , ਫਿਰ ਪਤਾ ਨਹੀ ਕਿਉ ਗੱਲ ਕਰਨੀ ਵੀ ਛੱਡ ਗਈ ਸੀ , ਇਕ ਦਿਨ ਰੋਦੀ ਦਾ ਫੋਨ ਆਇਆ , ਜੇ ਕਰਜਾ ਚੱਕ ਸਾਰਾ ਕੁਝ ਮੇਰੇ ਤੇ ਲਾ ਤਾ , ਪਿੱਛੋ ਘਰ ਦੇ ਖਾਣ ਗਏ ਕੀ , ਵਿਆਹ ਲਈ ਘਰ ਦੇ ਮੁੰਡਾ ਲੱਭ ਦੇ ਆ , ਤੂੰ ਘਰ ਗੱਲ ਕਰਕੇ ਦੇਖੀ ਮੰਨ ਜਾਣ ਗਏ ਕੀ , ਉਹ ਮੈ ਵੀ ਗੱਲ ਤਾਂ ਕਰਦਾ , ਜੇ ਕੁਝ ਪਤਾ ਨਾ ਹੁੰਦਾ , ਪਰ ਮੈ ਜਾਣੋ ਸੀ ਘਰ ਦਿਆ ਦੀ ਮਜਬੂਰੀਆ ਤੋ , ਇੱਥੇ ਸਾਰੇ ਜੱਟ ਜਮੀਨਾ ਵਾਲੇ ਨਹੀਂ ਹੁੰਦੇ , ਸਾਡਾ ਘਰ ਚੱਲਦਾ ਸੀ ਮੱਝਾ ਬੂਰੀਆ ਤੋ , ਇਕ ਵਾਰ ਫਿਰ ਗਰੀਬੀ ਮੂਹਰੇ ਹਾਰ ਹੋ ਗਈ ਸੀ ਪਿਆਰ ਦੀ , ਅਸੀ ਆਪਣੀਆ ਰੀਝਾ ਮਾਰ ਕੇ , ਇਜਤ ਰੱਖ ਲਈ ਸੀ ਪਰਿਵਾਰਾ ਦੀ , ਇਜਤ ਰੱਖ ਲਈ ਸੀ ਪਰਿਵਾਰਾਂ ਦੀ ,

#promises

10 Love

ਕਰਕੇ ਵਾਅਦੇ ਤੇਰੇ ਵਾਂਗੂੰ ਫੇਰ ਜੁਬਾਨੋਂ ਮੁਕਰਾਂਗੇ, ਤੂੰ ਚੇਤੇ ਰੱਖੀ ਸੱਜਣਾਂ ਹੁਣ ਤੈਨੂੰ ਤੇਰੇ ਵਰਗੇ ਬਣ ਕੇ ਟੱਕਰਾਂਗੇ.. ✍ਗੁਰਮੀਤ ਕੌਰ ਮੀਤ

#ਸ਼ਾਇਰੀ #nojotopunjabi #promises  ਕਰਕੇ ਵਾਅਦੇ ਤੇਰੇ ਵਾਂਗੂੰ ਫੇਰ ਜੁਬਾਨੋਂ ਮੁਕਰਾਂਗੇ, 
ਤੂੰ ਚੇਤੇ ਰੱਖੀ ਸੱਜਣਾਂ ਹੁਣ ਤੈਨੂੰ ਤੇਰੇ ਵਰਗੇ ਬਣ ਕੇ
ਟੱਕਰਾਂਗੇ.. ✍ਗੁਰਮੀਤ ਕੌਰ ਮੀਤ

ਮੈਂ ਸੁਣਿਆ ਟੁੱਟੇ ਹੋਏ ਰਿਸ਼ਤੇ ਰੱਬ ਵੀ ਜੋੜੇ ਨਾ..। ਤਾਹੀਂ ਤਾਂ ਅਸੀਂ ਇੱਕ ਦੂਜੇ ਦੇ ਵਾਅਦੇ ਤੋੜੇ ਨਾ..।। 💕💕💕 - ©SanDeepDing

#ਸ਼ਾਇਰੀ #nojotopunjabi #Nojotoindia #SanDeepDing #promises  ਮੈਂ ਸੁਣਿਆ ਟੁੱਟੇ ਹੋਏ ਰਿਸ਼ਤੇ ਰੱਬ ਵੀ ਜੋੜੇ ਨਾ..।
ਤਾਹੀਂ ਤਾਂ ਅਸੀਂ ਇੱਕ ਦੂਜੇ ਦੇ ਵਾਅਦੇ ਤੋੜੇ ਨਾ..।।
💕💕💕
- ©SanDeepDing
Trending Topic