ਡਿਅਰ ਪਾਪਾ, ਬਾਪੂ ਲਿਖ਼ਤ ਮੇਰੀ ਦੇ ਅੱਖ਼ਰ ਮੁੱਕਗੇ,ਦਿਲ ਇੱਡਾ ਦੇਖ ਤੇਰਾ ਪੱਥਰ ਟੁਟਗੇ,ਮੇਰੇ ਕੰਮ ਬਣਾਉਂਦੇ-ਬਣਾਉਂਦੇ ਤੇਰੇ ਆਪਣੇ ਸਾਰੇ ਰਿਸ਼ਤੇ ਛੁੱਟਗੇ, ਬਾਪੂ ਲਿਖ਼ਤ ਮੇਰੀ ਦੇ ਅੱਖ਼ਰ ਮੁੱਕਗੇ,ਬਾਪੂ ਸਾਨੂੰ ਪਾਲਦੇ-ਪਾਲਦੇ ਰੰਗ ਕਾਲੇ ਵਾਲਾਂ ਦਾ ਚਿੱਟਾ ਹੋ ਗਿਆ,ਰੰਗ ਕਪੜੇ ਤੇਰਿਆਂ ਦਾ ਫ਼ਿਕਾ ਹੋ ਗਿਆ-ਅਰਮਾਨ ਤੇਰੇ ਸਾਰੇ ਸਾਡੇ ਪਿੱਛੇ ਫੂਕਗੇ, ਬਾਪੂ ਲਿਖ਼ਤ ਮੇਰੀ ਦੇ ਅੱਖ਼ਰ ਮੁੱਕਗੇ,ਬਾਬਾ ਸੁੱਖ ਰੱਖੇ ਮੈਂ ਤੇਰੇ ਖ਼ਾਬ ਪੁਗਾਉ ਬਾਪੂ-ਐਸ਼ਾਂ ਤੈਨੂੰ ਕਰਵਾਉ,ਬਾਪੂ ਨਾ ਹੁੰਦੇ ਹੋਏ ਵੀ ਕਹਿੰਦਾ ਤੂੰ-ਦੱਸ ਕਿ ਚਾਹੀਦਾ ਪੁੱਤ ਤੈਨੂੰ-ਮੇਰੇ ਕੋਲੋਂ ਕਦੀਂ ਪੈਸੇ ਨੀਂ ਮੁੱਕਦੇ,ਲਿਖ਼ਤ ਮੇਰੀ ਦੇ ਬਾਪੂ ਅੱਖ਼ਰ ਮੁੱਕਗੇ।SARKARIA❤️
©Sukh Sarkaria
Continue with Social Accounts
Facebook Googleor already have account Login Here