tags

Best ਵੀ Shayari, Status, Quotes, Stories

Find the Best ਵੀ Shayari, Status, Quotes from top creators only on Nojoto App. Also find trending photos & videos.

  • 688 Followers
  • 1993 Stories
  • Video
  • Latest
  • Popular
#ਵਿਚਾਰ #ਦੁਨੀਆ #ਅਜੀਬ #ToApologize #ਵੀ #ਏ
#ਤਾਜ਼ੇ #ਜ਼ਖਮ #ਅੱਜ #ਲੰਘ #ਸਾਲ #Quotes
#ਨਜੋਟੋ_ਪੰਜਾਬੀ #ਪੰਜਾਬੀ #ਸ਼ਾਇਰੀ #ਵਿਚਾਰ #ਲੇਖਕ #ਕਦੇ
#ਸ਼ਾਇਰੀ #JoG  ਤਾਰਿਆਂ ਦੀ ਛਾਵੇਂ  ਬੈਠ ਨਿੱਤ ਯਾਦ ਕਰਾਂ ਤੇਨੂੰ,
ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ,
ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ,
ਪਰ ਕਰਾ ਵੀ ਕੀ ਨਹੀਂ ਲਗਦੀ  ਅੱਖ ਬਿਨ ਕਿੱਤੇ ਯਾਦ ਤੈਨੂੰ।

#JoG

ਤਾਰਿਆਂ ਦੀ ਛਾਵੇਂ ਬੈਠ ਨਿੱਤ ਯਾਦ ਕਰਾਂ ਤੇਨੂੰ, ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ, ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ, ਪਰ ਕਰਾ ਵੀ ਕੀ ਨਹੀਂ ਲਗਦੀ ਅੱਖ ਬਿਨ ਕਿੱਤੇ ਯਾਦ ਤੈਨੂੰ। #JoG

141 View

#Punjabi #Hindi #poem  🌑 ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ,
ਕਰਿਆ ਕਰ ਫਿਕਰ ਭੋਰਾ ਤਾਂ,
ਮੇਰੇ ਅੱਖਾਂ ਚ ਪੈਂਦੀ ਰੜਕ ਦੀਆਂ।।

ਬੇਪਰਵਾਹੀਆਂ ਤੇਰੀਆਂ ਸੱਜਣਾ,
ਦਿਨੋਂ ਦਿਨ ਬੱਧਦੀਆਂ ਜਾਂਦੀਆਂ ਨੇ,, 
ਤੇਰੇ ਦਿਤੀਆਂ ਏ ਜੁਦਾਈਆਂ,
ਪਲ ਪਲ ਮੈਨੂੰ ਖਾਂਦੀਆਂ ਨੇ,,
ਪਤਾ ਨਈਂ ਕਦੇ ਮੇਲ ਹੋਣਗੇ,
ਰੂਹਾਂ ਮਿਲਨੇ ਨੂੰ ਤੜਪਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ।।

ਪਿਆਰ ਤੇਰੇ ਦੇ ਝੋਕੇ ਸੱਜਣਾ,
ਅੱਜਕਲ ਮੱਠੇ ਹੋ ਗਏ ਨੇ,,
ਸਾਨੂੰ ਤੂੰ ਇਕ ਪਾਸੇ ਕਰਿਆ,
ਤੈਨੂੰ ਸੱਜਣ ਬੇਗਾਨੇ ਮੋਹ ਗਏ ਨੇ,,
ਦਸ ਤੂੰ ਨ੍ਹਾਂ ਕਿਉਂ  ਕਰਦਾ ਗੱਲਾਂ,
ਤੇਰੇ ਮੇਰੇ ਚ ਪਏ ਫਰਕ ਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਤੇਰੇ ਮੇਰੇ ਵਕਤ ਦੀਆਂ।

ਹੜੀਆਂ ਦਾ ਮੈਂ ਪਿੰਜਰ ਬਣਿਆ,
ਸਾਹ ਵੀ ਪੁੱਛ ਪੁੱਛ ਚਲਦੇ ਨੇ,
ਪਿਆਰ ਤੇਰੇ ਦੀ ਲਾਲੀ ਮੁਕੀ,
ਜਿੰਦਗੀ ਦੇ ਪਰਛਾਂਵੇ ਢਲਦੇ ਨੇ,
ਏ ਵੀ ਤੂੰ ਹੁਣ ਕੱਢ ਕੇ ਲੈਜਾ,
ਜੋ ਬਚੀਆਂ ਬੂੰਦਾਂ ਰਕ਼ਤ(ਰੱਤ) ਦੀਆਂ..
ਤੂੰ ਤਕਸੀਮਾਂ ਨ੍ਹਾਂ ਕਰਿਆ ਕਰ,
ਜੀਵਨ ਦੇ ਹਿੱਸੇ ਦੇ ਵਕਤ ਦੀਆਂ।।
ਸਰਾਂ