harpreet atla

harpreet atla Lives in Mansa, Punjab, India

Instagram -> harpreet_atla

pbgk.ga

  • Latest
  • Popular
  • Video

ਜਿਹੜਾ ਖੰਭਾਂ ਉੱਤੇ ਨਾਮ ਲਿਖ ਤੋਰਿਆ ਪੈਰਾਂ ਵਿੱਚ ਟੰਗ ਸੋਹਣੀ ਛਾਂਪ ਵੇ ਤੇਰਾ ਭੇਜਿਆ ਦੋਰੰਗੀ ਚੀਨਾ ਸੋਹਣਿਆ ਮੈਂ ਹਿੱਕ ਨਾਲ ਲਾਈ ਫਿਰਦੀ

 ਜਿਹੜਾ ਖੰਭਾਂ ਉੱਤੇ ਨਾਮ ਲਿਖ ਤੋਰਿਆ
ਪੈਰਾਂ ਵਿੱਚ ਟੰਗ ਸੋਹਣੀ ਛਾਂਪ ਵੇ
ਤੇਰਾ ਭੇਜਿਆ ਦੋਰੰਗੀ ਚੀਨਾ ਸੋਹਣਿਆ
ਮੈਂ ਹਿੱਕ ਨਾਲ ਲਾਈ ਫਿਰਦੀ

❤️

6 Love

ਅੰਬਰੀਂ ਆਉਣਾ ਨੀ ਮਾਮੇ ਚੰਦ ਨੇ ਪਤਾ ਲੱਗਿਆ ਤਾਰਿਆਂ ਪਾਸ ਬਹਿ ਕੇ ਅਸਾਂ ਵੀ ਡੁੱਬ ਜਾਣਾ ਬਣ ਸ਼ਾਮਾਂ ਵੇ ਰਾਤੀਂ ਰਾਤ ਪੈਣ ਦੀ ਆਸ ਲੈਕੇ

 ਅੰਬਰੀਂ ਆਉਣਾ ਨੀ ਮਾਮੇ ਚੰਦ ਨੇ 
ਪਤਾ ਲੱਗਿਆ ਤਾਰਿਆਂ ਪਾਸ ਬਹਿ ਕੇ
ਅਸਾਂ ਵੀ ਡੁੱਬ ਜਾਣਾ ਬਣ ਸ਼ਾਮਾਂ ਵੇ
ਰਾਤੀਂ ਰਾਤ ਪੈਣ ਦੀ ਆਸ ਲੈਕੇ

✍️

7 Love

#relationshipquotes #relationshipgoals #bharatiyalekhak #writtentospeak #writersofdelhi #gulzarshayari

❤️h@rpreet @tla❤️

22 Love

❤️my brother is my life❤️

17 Love

#relationshipquotes #relationshipgoals #bharatiyalekhak #writtentospeak #writersofdelhi #gulzarshayari
Trending Topic