Sign in
Varinder Aujla

Varinder Aujla

writter✍️✍️ sing song and read books everytime Farmar🚜🚜

  • Latest
  • Popular
  • Video

New Year 2025 ਮਿਲਾਦੇ ਵਿਛੜਿਆਂ ਨੂੰ ਰੱਬਾ, ਨਾ ਹੋਰ ਕੌਈ ਚਾਹੀਦੀ ਸੁਗਾਤ। ਮਾੜੇ ਸਮੇਂ ਵਾਂਗ ਲੰਘਜੇ, ਸਾਡੀ ਏਹ ਵੀ ਰਾਤ। ਹਰ ਘਰ ਆਵੇ ਖੁਸ਼ੀ, ਤੂੰ ਕਰ ਰੱਬਾ ਕੋਈ ਕਰਾਂਮਾਤ। ਹਾਸੇ ਤੇ ਉਮੀਦਾ ਨਾਲ ਕਰੀਏ, ਆਉ ਨਵੇਂ ਸਾਲ ਦੀ ਸੁਰੂਆਂਤ। ✍️ਵਰਿੰਦਰ ਔਜਲਾ ©Varinder Aujla

#ਪਿਆਰ #Newyear2025 #New  New Year 2025 ਮਿਲਾਦੇ ਵਿਛੜਿਆਂ ਨੂੰ ਰੱਬਾ,
ਨਾ ਹੋਰ ਕੌਈ ਚਾਹੀਦੀ ਸੁਗਾਤ।
ਮਾੜੇ ਸਮੇਂ ਵਾਂਗ ਲੰਘਜੇ,
ਸਾਡੀ ਏਹ ਵੀ ਰਾਤ।

ਹਰ ਘਰ ਆਵੇ ਖੁਸ਼ੀ,
ਤੂੰ ਕਰ ਰੱਬਾ ਕੋਈ ਕਰਾਂਮਾਤ।
ਹਾਸੇ ਤੇ ਉਮੀਦਾ ਨਾਲ ਕਰੀਏ,
ਆਉ ਨਵੇਂ ਸਾਲ ਦੀ ਸੁਰੂਆਂਤ।
✍️ਵਰਿੰਦਰ ਔਜਲਾ

©Varinder Aujla

#Newyear2025 #New year

19 Love

White ਏਹੋ ਫੁੱਲ ਯਾਦ ਤੇਰੀ, ਮੈੰਨੂੰ ਦਵਾ ਦਿੰਦੇ ਨੇ। ਜਿਹੜੇ ਮੈਨੂ ਦਿੱਤੇ ਸੀ, ਤੂੰ ਗੁਲਦਸਤੇ ਵਿੱਚ ਜੜਕੇ । ਤਾਰੀਕ ਕਮਲਿਆ ਮਿਲਣੇ ਦੀ , ਮੈਂਨੂੰ ਦੱਸਕੇ ਨੀ ਗਿਆ, ਫੇਰ ਮਿਲਦਾ ਕਹਿਕੇ , ਤੁਰ ਗਿਆ ਤੂੰ ਲੜਕੇ । ਓਸੇ ਦਿਨ ਤੋਂ ਮੈਂ ਵੀ , ਤੇਰੀ ਉਡੀਕ ਕਰਦੀ ਹਾਂ ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, ਮੈਂ ਅੱਖਾਂ ਨੂੰ ਭਰਕੇ। ਮੈਂ ਰੋਜ ਕਰਾ ਉਡੀਕ , ਭੇਜ ਖੱਤ ਕੋਈ ਕਾਸਦ ਦਾ, ਵਰਿੰਦਰ ਔਖੇ ਹੁੰਦੇ ਦਿਨ, ਹਰ ਪਲ ਕੱਟਣੇ ਡਰ ਡਰਕੇ। ©Varinder Aujla

#varinderaujla #ਪਿਆਰ #treanding #Punjabi #status  White ਏਹੋ ਫੁੱਲ ਯਾਦ ਤੇਰੀ,
 ਮੈੰਨੂੰ ਦਵਾ ਦਿੰਦੇ ਨੇ।
ਜਿਹੜੇ ਮੈਨੂ ਦਿੱਤੇ ਸੀ,
 ਤੂੰ ਗੁਲਦਸਤੇ ਵਿੱਚ ਜੜਕੇ ।
ਤਾਰੀਕ ਕਮਲਿਆ ਮਿਲਣੇ ਦੀ ,
ਮੈਂਨੂੰ  ਦੱਸਕੇ ਨੀ ਗਿਆ, 
ਫੇਰ ਮਿਲਦਾ ਕਹਿਕੇ ,
 ਤੁਰ ਗਿਆ ਤੂੰ ਲੜਕੇ ।
ਓਸੇ ਦਿਨ ਤੋਂ ਮੈਂ ਵੀ ,
ਤੇਰੀ ਉਡੀਕ ਕਰਦੀ ਹਾਂ 
ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, 
ਮੈਂ ਅੱਖਾਂ ਨੂੰ ਭਰਕੇ।
ਮੈਂ ਰੋਜ ਕਰਾ ਉਡੀਕ ,
ਭੇਜ ਖੱਤ ਕੋਈ ਕਾਸਦ ਦਾ,
ਵਰਿੰਦਰ ਔਖੇ ਹੁੰਦੇ ਦਿਨ,
ਹਰ ਪਲ ਕੱਟਣੇ ਡਰ ਡਰਕੇ।

©Varinder Aujla
#ਵਿਚਾਰ #varinderaujla #life_quotes #follow #viral  
*ਵਕਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ,ਇਸ ਲਈ ਕਿਸੇ ਨੂੰ ਓਨਾ ਹੀ ਦੁੱਖ ਦਿਓ,ਜਿਨ੍ਹਾਂ ਆਪ ਸਹਿ ਸਕੋਂ।

©Varinder Aujla

ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਨਾ ਸੋਚੋ ਕਿ ਤੁਹਾਡੇ ਕਰਮਾਂ ਦਾ ਫਲ ਤੁਹਾਡੇ ਹੀ ਬੱਚਿਆਂ ਅੱਗੇ ਆ ਜਾਵੇ। ©Varinder Aujla

#election_results #ਵਿਚਾਰ #varinderaujla  ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਨਾ ਸੋਚੋ ਕਿ ਤੁਹਾਡੇ ਕਰਮਾਂ ਦਾ ਫਲ ਤੁਹਾਡੇ ਹੀ ਬੱਚਿਆਂ ਅੱਗੇ ਆ ਜਾਵੇ।

©Varinder Aujla

*ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ,ਇਸ ਲਈ ਕੋਈ ਗੱਲ ਆਪਣੇ ਦਿਲ ਵਿੱਚ ਨਾ ਰੱਖਿਆ ਕਰੋਂ। ©Varinder Aujla

#ਵਿਚਾਰ #varinderaujla #sad_shayari  *ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ,ਇਸ ਲਈ ਕੋਈ ਗੱਲ ਆਪਣੇ ਦਿਲ ਵਿੱਚ ਨਾ ਰੱਖਿਆ ਕਰੋਂ।

©Varinder Aujla

White ਨਾ ਪਾਇਓ ਮੱਥੇ ਤੇ ਤਿਉੜੀ, ਜੇ ਮੈਂ ਕਰਾਂ ਕੌਈ ਸਵਾਲ। ਸੱਚੇ ਦਿਲੋ ਦੱਸੋ ਸਾਨੂੰ , ਥੌਡਾ ਕੀ ਆ ਹਾਲ। ©Varinder Aujla

#Emotional_Shayari #ਵਿਚਾਰ #varinderaujla  White ਨਾ ਪਾਇਓ ਮੱਥੇ ਤੇ ਤਿਉੜੀ, 
ਜੇ ਮੈਂ ਕਰਾਂ ਕੌਈ ਸਵਾਲ। 
ਸੱਚੇ ਦਿਲੋ ਦੱਸੋ ਸਾਨੂੰ ,
ਥੌਡਾ ਕੀ ਆ ਹਾਲ।

©Varinder Aujla
Trending Topic