White ਏਹੋ ਫੁੱਲ ਯਾਦ ਤੇਰੀ, ਮੈੰਨੂੰ ਦਵਾ ਦਿੰਦੇ ਨੇ। ਜਿਹ | ਪੰਜਾਬੀ ਪਿਆਰ ਅਤੇ ਰੋ

"White ਏਹੋ ਫੁੱਲ ਯਾਦ ਤੇਰੀ, ਮੈੰਨੂੰ ਦਵਾ ਦਿੰਦੇ ਨੇ। ਜਿਹੜੇ ਮੈਨੂ ਦਿੱਤੇ ਸੀ, ਤੂੰ ਗੁਲਦਸਤੇ ਵਿੱਚ ਜੜਕੇ । ਤਾਰੀਕ ਕਮਲਿਆ ਮਿਲਣੇ ਦੀ , ਮੈਂਨੂੰ ਦੱਸਕੇ ਨੀ ਗਿਆ, ਫੇਰ ਮਿਲਦਾ ਕਹਿਕੇ , ਤੁਰ ਗਿਆ ਤੂੰ ਲੜਕੇ । ਓਸੇ ਦਿਨ ਤੋਂ ਮੈਂ ਵੀ , ਤੇਰੀ ਉਡੀਕ ਕਰਦੀ ਹਾਂ ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, ਮੈਂ ਅੱਖਾਂ ਨੂੰ ਭਰਕੇ। ਮੈਂ ਰੋਜ ਕਰਾ ਉਡੀਕ , ਭੇਜ ਖੱਤ ਕੋਈ ਕਾਸਦ ਦਾ, ਵਰਿੰਦਰ ਔਖੇ ਹੁੰਦੇ ਦਿਨ, ਹਰ ਪਲ ਕੱਟਣੇ ਡਰ ਡਰਕੇ। ©Varinder Aujla"

 White ਏਹੋ ਫੁੱਲ ਯਾਦ ਤੇਰੀ,
 ਮੈੰਨੂੰ ਦਵਾ ਦਿੰਦੇ ਨੇ।
ਜਿਹੜੇ ਮੈਨੂ ਦਿੱਤੇ ਸੀ,
 ਤੂੰ ਗੁਲਦਸਤੇ ਵਿੱਚ ਜੜਕੇ ।
ਤਾਰੀਕ ਕਮਲਿਆ ਮਿਲਣੇ ਦੀ ,
ਮੈਂਨੂੰ  ਦੱਸਕੇ ਨੀ ਗਿਆ, 
ਫੇਰ ਮਿਲਦਾ ਕਹਿਕੇ ,
 ਤੁਰ ਗਿਆ ਤੂੰ ਲੜਕੇ ।
ਓਸੇ ਦਿਨ ਤੋਂ ਮੈਂ ਵੀ ,
ਤੇਰੀ ਉਡੀਕ ਕਰਦੀ ਹਾਂ 
ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, 
ਮੈਂ ਅੱਖਾਂ ਨੂੰ ਭਰਕੇ।
ਮੈਂ ਰੋਜ ਕਰਾ ਉਡੀਕ ,
ਭੇਜ ਖੱਤ ਕੋਈ ਕਾਸਦ ਦਾ,
ਵਰਿੰਦਰ ਔਖੇ ਹੁੰਦੇ ਦਿਨ,
ਹਰ ਪਲ ਕੱਟਣੇ ਡਰ ਡਰਕੇ।

©Varinder Aujla

White ਏਹੋ ਫੁੱਲ ਯਾਦ ਤੇਰੀ, ਮੈੰਨੂੰ ਦਵਾ ਦਿੰਦੇ ਨੇ। ਜਿਹੜੇ ਮੈਨੂ ਦਿੱਤੇ ਸੀ, ਤੂੰ ਗੁਲਦਸਤੇ ਵਿੱਚ ਜੜਕੇ । ਤਾਰੀਕ ਕਮਲਿਆ ਮਿਲਣੇ ਦੀ , ਮੈਂਨੂੰ ਦੱਸਕੇ ਨੀ ਗਿਆ, ਫੇਰ ਮਿਲਦਾ ਕਹਿਕੇ , ਤੁਰ ਗਿਆ ਤੂੰ ਲੜਕੇ । ਓਸੇ ਦਿਨ ਤੋਂ ਮੈਂ ਵੀ , ਤੇਰੀ ਉਡੀਕ ਕਰਦੀ ਹਾਂ ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, ਮੈਂ ਅੱਖਾਂ ਨੂੰ ਭਰਕੇ। ਮੈਂ ਰੋਜ ਕਰਾ ਉਡੀਕ , ਭੇਜ ਖੱਤ ਕੋਈ ਕਾਸਦ ਦਾ, ਵਰਿੰਦਰ ਔਖੇ ਹੁੰਦੇ ਦਿਨ, ਹਰ ਪਲ ਕੱਟਣੇ ਡਰ ਡਰਕੇ। ©Varinder Aujla

#Tulips #varinderaujla #Punjabi #Love #viral #Sa #status #treanding

People who shared love close

More like this

Trending Topic