PREET ਨਵੇਂ ਵਾਲਾ

PREET ਨਵੇਂ ਵਾਲਾ

kya likhu m apne ware me...bss abhi to shuruaat ki h....apni duyaaon me yaad rkhna hmesha .......

  • Latest
  • Popular
  • Video
#शायरी  White ਕੁੱਛ ਐਸਾ ਲਿਖ ਤੇਰੀ ਕਲਮ ਨਾਲ
ਮੇਰੀ ਰੂਹ ਅੰਦਰ ਤੱਕ ਹਿਲ ਜਾਵੇ
ਜਿਹੜਾ ਵਿਛੜਿਆ ਯਾਰ ਵਰ੍ਹਿਆਂ ਤੋਂ
ਓਹ ਆਣ ਕੇ ਮੈਨੂੰ ਮਿਲ ਜਾਵੇ
ਮੇਰੇ ਲਈ ਜੰਨਤ ਓਹ ਥਾਂ ਹੋ ਜਾਣੀ
ਜਿਸ ਜਗ੍ਹਾ ਤੇ ਪੈਰ ਤੂੰ ਪਾਏਂਗਾ
ਤੈਨੂੰ ਗੌਰ ਨਾਲ ਮੈਂ ਤੱਕਣਾ "ਪ੍ਰੀਤ"
ਜਦੋਂ ਪਿੰਡ ਨਵੇਂ ਤੂੰ ਆਏਂਗਾ 
ਤੈਨੂੰ ਗੌਰ ਨਾਲ ਮੈਂ ਤੱਕਣਾ "ਪ੍ਰੀਤ"
ਜਦੋਂ ਪਿੰਡ ਨਵੇਂ ਤੂੰ ਆਏਂਗਾ।

©PREET ਨਵੇਂ ਵਾਲਾ

White ਕੁੱਛ ਐਸਾ ਲਿਖ ਤੇਰੀ ਕਲਮ ਨਾਲ ਮੇਰੀ ਰੂਹ ਅੰਦਰ ਤੱਕ ਹਿਲ ਜਾਵੇ ਜਿਹੜਾ ਵਿਛੜਿਆ ਯਾਰ ਵਰ੍ਹਿਆਂ ਤੋਂ ਓਹ ਆਣ ਕੇ ਮੈਨੂੰ ਮਿਲ ਜਾਵੇ ਮੇਰੇ ਲਈ ਜੰਨਤ ਓਹ ਥਾਂ ਹੋ ਜਾਣੀ ਜਿਸ ਜਗ੍ਹਾ ਤੇ ਪੈਰ ਤੂੰ ਪਾਏਂਗਾ ਤੈਨੂੰ ਗੌਰ ਨਾਲ ਮੈਂ ਤੱਕਣਾ "ਪ੍ਰੀਤ" ਜਦੋਂ ਪਿੰਡ ਨਵੇਂ ਤੂੰ ਆਏਂਗਾ ਤੈਨੂੰ ਗੌਰ ਨਾਲ ਮੈਂ ਤੱਕਣਾ "ਪ੍ਰੀਤ" ਜਦੋਂ ਪਿੰਡ ਨਵੇਂ ਤੂੰ ਆਏਂਗਾ। ©PREET ਨਵੇਂ ਵਾਲਾ

171 View

#ज़िन्दगी  ਫ਼ੁੱਲਾਂ ਵਰਗਾ ਕਿਰਦਾਰ ਰੱਖ ਯਾਰਾ
ਕੋਈ ਇੱਕ ਵਾਰ ਤੱਕ ਵੀ ਲਵੇ
ਤਾਂ
ਸੋਚਣ ਤੇ ਮਜ਼ਬੂਰ ਹੋ ਜਾਵੇ।

©PREET ਨਵੇਂ ਵਾਲਾ

ਫ਼ੁੱਲਾਂ ਵਰਗਾ ਕਿਰਦਾਰ ਰੱਖ ਯਾਰਾ ਕੋਈ ਇੱਕ ਵਾਰ ਤੱਕ ਵੀ ਲਵੇ ਤਾਂ ਸੋਚਣ ਤੇ ਮਜ਼ਬੂਰ ਹੋ ਜਾਵੇ। ©PREET ਨਵੇਂ ਵਾਲਾ

171 View

#शायरी #alone  ਮੇਰੀ ਸ਼ਕਲ ਚ ਚਾਹੇ ਕੋਈ ਖ਼ਾਸ ਗੱਲਬਾਤ ਨਾਂ
ਕਰਾਂ ਕਦਰ ਮੈਂ ਸਬ ਦੀ, ਭੁੱਲਾਂ ਆਪਣੀ ਔਕਾਤ ਨਾਂ

ਮੁੰਡਾ ਔਖੇ ਵੇਲੇ ਯਾਰਾਂ ਨਾਲ਼ ਸੀਨਾ ਤਾਣ ਖੜਦਾ
ਤਾਈਂ ਦਿਨੋ ਦਿਨ ਜਾਵੇ ਸਾਡਾ ਨਾਮ ਚੜ੍ਹਦਾ

ਆ ਜਿਹੜੇ ਸੋਹਣਿਆ ਦਾ ਨੀ ਤੂੰ ਮਾਣ ਜਿਹਾ ਕਰੇ
ਸਾਲ਼ਾ ਕੱਲਾ ਕੱਲਾ ਨਵੇਂ ਵਾਲੇ ਉੱਤੇ ਸੜਦਾ

©PREET ਨਵੇਂ ਵਾਲਾ

#alone

72 View

#शायरी #lobeyouforever #love❤ #rain  ਪੈਂਦੀਆਂ ਹੋਈਆਂ ਕਣੀਆਂ ਦੇ ਇਸ ਸ਼ੋਰ ਵਿਚ
ਮੈਨੂੰ ਤੇਰਾ ਨਾਂ ਸੁਣਾਈ ਦਿੱਤਾ,

ਜੱਦ ਉਪਰ ਨੂੰ ਤੱਕਿਆ ਅਸਮਾਨ ਵੱਲ
ਬੱਦਲਾਂ ਚੇ ਤੇਰਾ ਮੂੰਹ ਦਿਖਾਈ ਦਿੱਤਾ,

ਸਮਝ ਕੇ ਆਪਣੇ ਦਿਲ ਦਾ ਵਹਿਮ
ਮੈਂ ਗੂੜ੍ਹੀ ਨੀਂਦ ਵਿਚ ਸੋ ਗਿਆ,

ਨਾਂ ਚਾਹੁੰਦੇ ਹੋਏ ਵੀ ਅੱਜ ਫੇਰ ਪ੍ਰੀਤ
ਤੇਰੇ ਖਿਆਲਾਂ ਚ ਖੋ ਗਿਆ

ਨਾਂ ਚਾਹੁੰਦੇ ਹੋਏ ਵੀ ਅੱਜ ਫੇਰ ਪ੍ਰੀਤ
ਤੇਰੇ ਖਿਆਲਾਂ ਚ ਖੋ ਗਿਆ।

©PREET ਨਵੇਂ ਵਾਲਾ
#sidhumoosewalafans  #विचार #sidhumoosewala #whastappstatus #motherstatus #mother❤️
#शायरी #Attitudeshayari #attitude_status #whatsappstatus #sidhumoosewala
Trending Topic