ਜੱਗੀ ਰਾਹੀ

ਜੱਗੀ ਰਾਹੀ

ਦੋ ਕਾਵਿ ਸੰਗ੍ਰਿਹ,, ਗੁਰਮੁਖੀ ਦੇ ਵਾਰਿਸ ਭਾਗ 1-2 3-ਖਿਆਲਾ ਤੋ ਸਬਦਾ ਤੱਕ ਦਾ ਸਫ਼ਰ 4-ਨਿਸਾਰ insta-jagi-rahi -balran

  • Latest
  • Popular
  • Video

Unsplash दिन होता कभी रात होती है यही से तो शुरुआत होती है, कोरे कागज़ पर लिख देता है कोई, एक राजा था एक रानी थी , ऐसी उन की कहानी थी , फिर दौड़ पडता है बो कोरा कगज , कहानी को सिर पर उठाकर, भागता है खुब भागता है, अपने आप को भुल जाता है, कागज़ कहानी को याद करकर , जगी राही,, ©ਜੱਗੀ ਰਾਹੀ

#poem✍🧡🧡💛 #witerscommunity #hindiquotes #leafbook  Unsplash    दिन होता कभी रात होती  है
   यही से तो शुरुआत होती है,
   कोरे कागज़ पर लिख देता है कोई, 
   एक राजा था एक रानी थी ,
    ऐसी उन की कहानी थी ,

   फिर दौड़ पडता है बो कोरा कगज ,
    कहानी को सिर पर उठाकर, 
    भागता है खुब भागता है,
   अपने आप को भुल जाता है,
    कागज़ कहानी को याद करकर ,

    जगी राही,,

©ਜੱਗੀ ਰਾਹੀ
#ਸ਼ਾਇਰੀ #witerscommunity #poeatry #sharyri  ਮੇਰੇ  ਸਾਹ  ਜੇ  ਮੇਰੇ  ਹੁੰਦੇ ।
ਕਸਮੇ  ਸਾਰੇ  ਤੇਰੇ  ਹੁੰਦੇ,

ਤੇਰੇ ਲਈ ਜਿੰਦ ਦੇਣੀ ਸੀ।
ਜੇ ਤੂੰ ਝੂੱਠੇ ਵਾਅਦੇ ਨਾ ਕੇਰੇ ਹੁੰਦੇ,

©ਜੱਗੀ ਰਾਹੀ
#poem✍🧡🧡💛 #ਸ਼ਾਇਰੀ #sharyi #witer  ਇਸ਼ਕੇ ਵਾਲੀ ਖੇਡ ਨਈਂ ਸੌਖੀ।
ਜਿੰਦ ਜਾਂਦੀ ਭੱਠੀ ਵਿੱਚ ਝੋਕੀ ,

ਸੂਲੀ ਉੱਤੇ ਨੇ ਪੀਂਘ ਝੂਟਾਉਂਦੇ ।
ਬੁਰੇ  ਤਸੀਹੇ  ਦਿੰਦੇ  ਨੇ ਲੋਕੀ ,

ਹੱਥ  ਕੁਹਾੜਾ  ਰੀਤਾਂ  ਵਾਲਾ ।
ਵੱਢਦੇ ਆਸ਼ਕ ਦੀ ਬੋਟੀ ਬੋਟੀ,

ਖੁਦ ਦੀ ਭੇਟਾ ਮੰਗੇ ਮੁਹੱਬਤ। 
ਗੱਲ ਨਾ ਸਮਝੀਂ ਛੋਟੀ ਮੋਟੀ,

'ਰਾਹੀ' ਆਪਾ ਤਾਂ ਦੇਣਾ ਪੈਂਦਾ।
ਬਚਣ ਬਚਾਣ ਦੀ ਨਾ ਸੋਚੀ,

      
         ਰਾਹੀ,

©ਜੱਗੀ ਰਾਹੀ

jagi rahi balran #witer #poem✍🧡🧡💛 #sharyi

92 View

#ਸ਼ਾਇਰੀ #SadStorytelling

#SadStorytelling jagi rahi ਬੇ ਸਰਤ ਜਿੰਦਗੀ

93 View

Trending Topic