ਇਸ਼ਕੇ ਵਾਲੀ ਖੇਡ ਨਈਂ ਸੌਖੀ।
ਜਿੰਦ ਜਾਂਦੀ ਭੱਠੀ ਵਿੱਚ ਝੋਕੀ ,
ਸੂਲੀ ਉੱਤੇ ਨੇ ਪੀਂਘ ਝੂਟਾਉਂਦੇ ।
ਬੁਰੇ ਤਸੀਹੇ ਦਿੰਦੇ ਨੇ ਲੋਕੀ ,
ਹੱਥ ਕੁਹਾੜਾ ਰੀਤਾਂ ਵਾਲਾ ।
ਵੱਢਦੇ ਆਸ਼ਕ ਦੀ ਬੋਟੀ ਬੋਟੀ,
ਖੁਦ ਦੀ ਭੇਟਾ ਮੰਗੇ ਮੁਹੱਬਤ।
ਗੱਲ ਨਾ ਸਮਝੀਂ ਛੋਟੀ ਮੋਟੀ,
'ਰਾਹੀ' ਆਪਾ ਤਾਂ ਦੇਣਾ ਪੈਂਦਾ।
ਬਚਣ ਬਚਾਣ ਦੀ ਨਾ ਸੋਚੀ,
ਰਾਹੀ,
©ਜੱਗੀ ਰਾਹੀ
jagi rahi balran
#witer #poem✍🧡🧡💛 #sharyi