Singh Baljeet malwal

Singh Baljeet malwal

लिखारी हू जा नही मुझे वी नही पता? Single 👦 waheguru g shyar😊😊

  • Latest
  • Popular
  • Repost
  • Video

"हम वी कभी र्शरकस के शेर हुआ करते थे वस वकत वकत की बात है नही गालिब बंदे हम वी बडे काम के थे ! ©Singh Baljeet malwal

#ਸ਼ਾਇਰੀ  "हम वी कभी र्शरकस के शेर हुआ करते थे
 वस वकत वकत की बात है 
 नही गालिब बंदे हम वी बडे काम के थे !

©Singh Baljeet malwal

Singh Baljeet Malwal @Amol Pawar @Sneha @Krish sing

10 Love

ਮਿੱਟੀ ਦੇ ਵਿੱਚ ਮਿੱਟੀ ਹੋਣਾ ਕਿਉਂ ਤੇਰੀ ਤੇ ਮੇਰੀ ਏ ! ਨਾ ਮੇਰੀ ਨਾ ਤੇਰੀ ਏ ਇਹ ਮਿੱਟੀ ਦੀ ਢੇਰੀ ਏ ! ਮੈਂ-2 ਦੇ ਵਿੱਚ ਜ਼ਿੰਦਗੀ ਲੱਘੀ ਬਸ ਐਥੇ ਹੇਰਾ ਫ਼ੇਰੀ ਏ ! ਕੋਈ ਅੱਗੇ ਕੋਈ ਪਿਛੇ ਕੁੱਝ ਸਮੇਂ ਦੀ ਦੇਰੀ ਏ ! ਚਾਨਣ ਦੇ ਵਿੱਚ ਲੱਘਜੇ ਵਧੀਆ ਸਿੰਘ, ਨਹੀਂ ਤੇ ਬਸ ਨੇਰੀ ਏ ! ©Singh Baljeet malwal

#ਸ਼ਾਇਰੀ  ਮਿੱਟੀ ਦੇ ਵਿੱਚ ਮਿੱਟੀ ਹੋਣਾ
ਕਿਉਂ ਤੇਰੀ ਤੇ ਮੇਰੀ ਏ !

ਨਾ ਮੇਰੀ ਨਾ ਤੇਰੀ ਏ
ਇਹ ਮਿੱਟੀ ਦੀ ਢੇਰੀ ਏ !

ਮੈਂ-2 ਦੇ ਵਿੱਚ ਜ਼ਿੰਦਗੀ ਲੱਘੀ
ਬਸ ਐਥੇ ਹੇਰਾ ਫ਼ੇਰੀ ਏ !

ਕੋਈ ਅੱਗੇ ਕੋਈ ਪਿਛੇ
ਕੁੱਝ ਸਮੇਂ ਦੀ ਦੇਰੀ ਏ !

ਚਾਨਣ ਦੇ ਵਿੱਚ ਲੱਘਜੇ ਵਧੀਆ
ਸਿੰਘ, ਨਹੀਂ ਤੇ ਬਸ ਨੇਰੀ ਏ !

©Singh Baljeet malwal

Singh Baljeet Malwal

11 Love

"ਮੁਹਾਬਤ ਕੱਚੀ ਸੀ ਜਾਂ ਫਿਰ ਵਾਅਦੇ ਕੱਚੇ ਸੀ ! ਕੱਚਿਆਂ ਦੇ ਨਾਲ ਲੱਗੀ ਯਾਰੀ ਬਸ ਮਿਨਾਰੇ ਕੱਚੇ ਸੀ ! ਕੱਚੀ ਉਮਰੇ, ਕੱਚੇ ਸੁਫ਼ਨੇ ਬਸ ਸਾਰੇ ਦੇ ਸਾਰੇ ਕੱਚੇ ਸੀ ! ਸੀ ਤੇ ਪੱਕ ਵੀ ਜਾਣਾ ਕੱਚਿਆਂ ਨੇ ਬਸ 'ਸਿੰਘ, ਲਾਰੇ ਕੱਚੇ ਸੀ ! ਪੱਕਿਆਂ ਦੀ ਕੋਸ਼ਿਸ਼ ਵਿਚ ਮਿਲੇ ਉਸ ਨੂੰ ਜੋ ਤਾਰੇ ਕੱਚੇ ਸੀ ! ©Singh Baljeet malwal

#ਕਵਿਤਾ #TiTLi  "ਮੁਹਾਬਤ ਕੱਚੀ ਸੀ
 ਜਾਂ ਫਿਰ ਵਾਅਦੇ ਕੱਚੇ ਸੀ ! 


ਕੱਚਿਆਂ ਦੇ ਨਾਲ ਲੱਗੀ ਯਾਰੀ
ਬਸ ਮਿਨਾਰੇ ਕੱਚੇ ਸੀ !


ਕੱਚੀ ਉਮਰੇ, ਕੱਚੇ ਸੁਫ਼ਨੇ
ਬਸ ਸਾਰੇ ਦੇ ਸਾਰੇ ਕੱਚੇ ਸੀ !


ਸੀ ਤੇ ਪੱਕ ਵੀ ਜਾਣਾ ਕੱਚਿਆਂ ਨੇ
ਬਸ 'ਸਿੰਘ, ਲਾਰੇ ਕੱਚੇ ਸੀ !


ਪੱਕਿਆਂ ਦੀ ਕੋਸ਼ਿਸ਼ ਵਿਚ 
 ਮਿਲੇ ਉਸ ਨੂੰ ਜੋ ਤਾਰੇ ਕੱਚੇ ਸੀ !

©Singh Baljeet malwal

"तुम मिलो जा ना मिलो यह चाहत कभी कम ना होगी हम दिल से निभाते है ओर निभाऐगें बस दुया है ऐसे गुजर जाऐ ये जिंदगी मेरी आख़ कभी नम ना होगी ©Singh Baljeet malwal

#ਸ਼ਾਇਰੀ #forbiddenlove  "तुम मिलो जा ना मिलो 
यह चाहत कभी कम ना होगी
हम दिल से निभाते है ओर निभाऐगें 
बस दुया है ऐसे गुजर जाऐ ये जिंदगी
मेरी आख़ कभी नम ना होगी

©Singh Baljeet malwal

#forbiddenlove Singh Baljeet nalwal

17 Love

"ਹੱਕ ਕਿਸੇ ਨੂੰ ਦੇ ਦਈਏ' ਹੱਕਦਾਰ ਨਹੀਂ ਬਣਦੇ ਸੱਚ ਮੱਨੋ ਝੂੱਠੇ ਬੰਦੇ ਉੱਚੇ' ਕਿਰਦਾਰ ਨਹੀਂ ਬਣਦੇ ਲੱਖ ਹੋਵਣ ਘੋਨੇ-ਮੋਨੇ' ਪਰ ਸਰਦਾਰ ਨਹੀਂ ਬਣਦੇ ਚੋਰਾਂ ਤੇ ਕਿੰਨਾ ਵੀ ਧਿਜਲੋਂ' ਪਹਿਰੇਦਾਰ ਨਹੀਂ ਬਣਦੇ ©Singh Baljeet malwal

#RIPSidhuMoosewala #ਜੀਵਨ  "ਹੱਕ ਕਿਸੇ ਨੂੰ ਦੇ ਦਈਏ' ਹੱਕਦਾਰ ਨਹੀਂ ਬਣਦੇ

ਸੱਚ ਮੱਨੋ ਝੂੱਠੇ ਬੰਦੇ ਉੱਚੇ' ਕਿਰਦਾਰ ਨਹੀਂ ਬਣਦੇ

ਲੱਖ ਹੋਵਣ ਘੋਨੇ-ਮੋਨੇ' ਪਰ ਸਰਦਾਰ ਨਹੀਂ ਬਣਦੇ

ਚੋਰਾਂ ਤੇ ਕਿੰਨਾ ਵੀ ਧਿਜਲੋਂ' ਪਹਿਰੇਦਾਰ ਨਹੀਂ ਬਣਦੇ

©Singh Baljeet malwal

Hero...... "ਮੈਂ ਵਾਅਦਾ ਨਹੀਂ ਕਰਦਾ ਮੈਂ ਕੋਸ਼ਿਸ਼ ਕਰਾਂਗਾ ਤੇਰੇ ਕਾਬਿਲ ਹੋਣ ਦੀ ਕਿਉਂਕਿ ਵਾਅਦੇ ਅਕਸਰ ਮੈਂ ਟੁੱਟਦੇ ਵੇਖੇ ਨੇ ©Singh Baljeet malwal

#ਪਿਆਰ #aashiqui  Hero......
 
"ਮੈਂ ਵਾਅਦਾ ਨਹੀਂ ਕਰਦਾ
 ਮੈਂ ਕੋਸ਼ਿਸ਼ ਕਰਾਂਗਾ ਤੇਰੇ ਕਾਬਿਲ ਹੋਣ ਦੀ
 ਕਿਉਂਕਿ ਵਾਅਦੇ ਅਕਸਰ ਮੈਂ ਟੁੱਟਦੇ ਵੇਖੇ ਨੇ

©Singh Baljeet malwal

#aashiqui Singh Baljeet Malwal✍️

12 Love

Trending Topic