ਮਿੱਟੀ ਦੇ ਵਿੱਚ ਮਿੱਟੀ ਹੋਣਾ
ਕਿਉਂ ਤੇਰੀ ਤੇ ਮੇਰੀ ਏ !
ਨਾ ਮੇਰੀ ਨਾ ਤੇਰੀ ਏ
ਇਹ ਮਿੱਟੀ ਦੀ ਢੇਰੀ ਏ !
ਮੈਂ-2 ਦੇ ਵਿੱਚ ਜ਼ਿੰਦਗੀ ਲੱਘੀ
ਬਸ ਐਥੇ ਹੇਰਾ ਫ਼ੇਰੀ ਏ !
ਕੋਈ ਅੱਗੇ ਕੋਈ ਪਿਛੇ
ਕੁੱਝ ਸਮੇਂ ਦੀ ਦੇਰੀ ਏ !
ਚਾਨਣ ਦੇ ਵਿੱਚ ਲੱਘਜੇ ਵਧੀਆ
ਸਿੰਘ, ਨਹੀਂ ਤੇ ਬਸ ਨੇਰੀ ਏ !
©Singh Baljeet malwal
Singh Baljeet Malwal