Prabhjot PJSG

Prabhjot PJSG Lives in Batala, Punjab, India

I Love Poetry

https://www.youtube.com/PrabhjotPJSG

  • Latest
  • Popular
  • Repost
  • Video

White ਧੋਖੇ ਦੇ ਵਿੱਚ ਰੱਖਿਆ ਕਿਉਂ , ਥੋੜਿਆ ਨੂੰ ਆਣ ਦਿੰਦੇ। ਸਭ ਔਖੇ ਹੋ ਕੇ ਆਏ ਨੇ, ਸੋਖ ਨਾਲ ਤਾਂ ਜਾਣ ਦਿੰਦੇ | ©Prabhjot PJSG

#ਰਾਜਨੀਤਿਕ #love_shayari  White ਧੋਖੇ ਦੇ ਵਿੱਚ ਰੱਖਿਆ ਕਿਉਂ ,
ਥੋੜਿਆ ਨੂੰ ਆਣ ਦਿੰਦੇ।
ਸਭ ਔਖੇ ਹੋ ਕੇ ਆਏ ਨੇ,
ਸੋਖ ਨਾਲ ਤਾਂ ਜਾਣ ਦਿੰਦੇ |

©Prabhjot PJSG

#love_shayari

15 Love

#ਜੀਵਨ #sad_quotes  White ਯਾਰ ਮੇਰਾ ਰੁੱਸ ਗਿਆ, 
टेਏ ਪਾ ਗਿਆ ।
ਕੁੱਝ  ਪਲਾ ਬਆਦ ਉਹ ਫਿਰ ਆ ਗਿਆਂ, 
ਅੱਬਾ ਪਾਉਣ ਲਈ 
ਅੱਬਾ ਪਾਉਣ ਲਈ।

©Prabhjot PJSG

#sad_quotes

207 View

White ਸਾਡੇ ਖੇਡਣ ਹੀ ਨਹੀ ਦਿੱਤਾ ਜਾਂਦਾ , ਉਂਝ ਭਾਲ ਦੇ ਆ ਮੈਡਲ । ਕਿਤਾਬੀ ਕੀੜੇ ਬਣਾਉਣ ਵਿੱਚ ਲੱਗੇ ਹੋਏ ਆ , ਮਾਪੇ ਵੀ ਤੇ ਸਕੂਲ ਵੀ। ਸਾਰੇ ਤਾਂ ਨਹੀ ਪਰ ਬਹੁਤ ਸਾਰੇ... ©Prabhjot PJSG

#National_Sports_Day #ਜੀਵਨ  White ਸਾਡੇ ਖੇਡਣ ਹੀ ਨਹੀ ਦਿੱਤਾ ਜਾਂਦਾ ,
ਉਂਝ ਭਾਲ ਦੇ ਆ ਮੈਡਲ ।
ਕਿਤਾਬੀ ਕੀੜੇ ਬਣਾਉਣ ਵਿੱਚ ਲੱਗੇ ਹੋਏ ਆ ,
ਮਾਪੇ ਵੀ ਤੇ ਸਕੂਲ ਵੀ।
ਸਾਰੇ ਤਾਂ ਨਹੀ ਪਰ ਬਹੁਤ ਸਾਰੇ...

©Prabhjot PJSG
#love_shayari #ਜੀਵਨ  White ਸਭ ਤੇਰੇ ਨਾਲ ਹੀ ਨੇ...

©Prabhjot PJSG

#love_shayari

153 View

#indian_akshay_urja_day #ਜੀਵਨ  White ਜਿਧਰ ਜ਼ਿੰਦਗੀ ਲੈ ਗਈ ,
ਉਧਰ ਹੀ ਆਪਾ ਚਲੇ ਜਾਣਾ...

©Prabhjot PJSG

#indian_akshay_urja_day ਜੀਵਨ ਅਤੇ ਮੌਤ

198 View

White ਕੀ ਕਰਾ ਤੇ ਕੀ ਨਾ ਕਰਾ ਵਾਹਿਗੁਰੂ ਜੀ ਕੋਈ ਜਲਦੀ ਹੱਲ ਕੱਢੋ... ©Prabhjot PJSG

#ਜੀਵਨ #Sad_shayri  White ਕੀ ਕਰਾ ਤੇ ਕੀ ਨਾ ਕਰਾ ਵਾਹਿਗੁਰੂ ਜੀ ਕੋਈ ਜਲਦੀ ਹੱਲ ਕੱਢੋ...

©Prabhjot PJSG

#Sad_shayri

12 Love

Trending Topic