alfaaz_e_sukoon000125

alfaaz_e_sukoon000125

alfaaz_e_sukoon000125

  • Latest
  • Popular
  • Video

White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ ਦੂਰੀਆਂ ਤੇਰੀਆਂ ਠੱਗਣ ਮੈਨੂੰ ਸੋਚਾਂ ਵਿੱਚ ਤੇਰੀ ਕਮਲੀ ਹੋਈ ਯਾਦਾਂ ਤੇਰੀਆਂ ਡੱਸਣ ਮੈਨੂੰ ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ ਕੀ ਰਾਹ ਮੇਰੇ ਨਾ ਲੱਭਣ ਤੈਨੂੰ ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ ਵੇਖਣ ਸਭ ਨੂੰ ਬਸ ਲੱਭਣ ਤੈਨੂੰ ©alfaaz_e_sukoon000125

#sad_shayari #SAD  White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ 
ਦੂਰੀਆਂ ਤੇਰੀਆਂ ਠੱਗਣ ਮੈਨੂੰ

ਸੋਚਾਂ ਵਿੱਚ ਤੇਰੀ ਕਮਲੀ ਹੋਈ
ਯਾਦਾਂ ਤੇਰੀਆਂ ਡੱਸਣ ਮੈਨੂੰ

ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ
ਕੀ ਰਾਹ ਮੇਰੇ ਨਾ ਲੱਭਣ ਤੈਨੂੰ

ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ 
ਵੇਖਣ ਸਭ ਨੂੰ ਬਸ ਲੱਭਣ ਤੈਨੂੰ

©alfaaz_e_sukoon000125

#sad_shayari sajan

15 Love

White सोचा था सारा हाल बताएंगे दिल का मिलकर उन्हें मगर कोई बात ही ना सूझी खामोशी सी छा गई देखते ही उन्हें उन्होंने तो खामोशी की वजह भी ना पूछी ©alfaaz_e_sukoon000125

#sad_shayari  White सोचा था सारा हाल बताएंगे दिल का मिलकर उन्हें मगर कोई बात ही ना सूझी

खामोशी सी छा गई देखते ही उन्हें उन्होंने तो खामोशी की वजह भी ना पूछी

©alfaaz_e_sukoon000125

#sad_shayari mulakat

13 Love

#love_shayari  White दिल का ज़ख्म दिखाया नही जाता,
 गम का किस्सा बार बार सुनाया नहीं जाता, 
तुम जी भर के देख लेना इस चेहरे को, 
क्योंकि ये कफन बार बार हटाया नहीं जाता

©not_.a._.poet

#love_shayari

243 View

घर का काम मैं संभाल लूंगा पापा... आप आराम करो, ये बोलने का सपना, सपना ही रह गया ..!! ©not_.a._.poet

#khoj #SAD  घर का काम मैं संभाल लूंगा पापा...

आप आराम करो, ये बोलने का सपना, सपना ही रह गया ..!!

©not_.a._.poet

#khoj miss you papa

12 Love

White Koi tarasta raha faqat dedaar ku..... Kisi ku dikhaye gaye Til saare....... ©not_.a._.poet

#sad_shayari #SAD  White Koi tarasta raha faqat dedaar ku..... 
Kisi ku dikhaye gaye Til saare.......

©not_.a._.poet

#sad_shayari

9 Love

White ਸਿਲਿਆ ਅੱਖਾਂ ਉਡੀਕ ਤੇਰੀ ਵਿੱਚ, ਸੱਜਣ ਅੱਜ ਵੀ ਤੇਰੇ ਹਾਂ। ਰੂਹ ਸਾਡੀ ਵਿੱਚ ਵੱਸ ਗਿਆ ਸੱਜਣਾ, ਵੇਖ ਭਰੋਸੇ ਤੇਰੇ ਹਾ ਤੂੰ ਮੁੜ ਆਵੇ ਕਦੇ ਵੇ ਸੱਜਣਾ ਇੰਤਜਾਰ ਚ ਅੱਜ ਵੀ ਤੇਰੇ ਹਾਂ ©not_.a._.poet

#Emotional_Shayari  White ਸਿਲਿਆ ਅੱਖਾਂ ਉਡੀਕ ਤੇਰੀ ਵਿੱਚ,
ਸੱਜਣ ਅੱਜ ਵੀ ਤੇਰੇ ਹਾਂ।
ਰੂਹ ਸਾਡੀ ਵਿੱਚ ਵੱਸ ਗਿਆ ਸੱਜਣਾ,
 ਵੇਖ ਭਰੋਸੇ ਤੇਰੇ ਹਾ
 ਤੂੰ ਮੁੜ ਆਵੇ ਕਦੇ ਵੇ ਸੱਜਣਾ
ਇੰਤਜਾਰ ਚ ਅੱਜ ਵੀ ਤੇਰੇ ਹਾਂ

©not_.a._.poet
Trending Topic