English
I am single
White ਮੈ ਹੱਸਦਾ ਰੋਜ ਆਪਣੇ ਦੁੱਖਾਂ ਨੂੰ ਲਕੋਣ ਲਈ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ਏਦੇ ਵਰਗੀ ਹੋਵੇ ©Prabh
Prabh
10 Love
White ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ ©Prabh
11 Love
White ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ ©Prabh
8 Love
Unsplash ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ ©Prabh
72 View
Unsplash ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ... ©Prabh
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here