English
ਕੇ ਮੈਂਨੂੰ ਮੇਰੀ ਮੈਂ ਨੇ ਹੀ ਮਾਰਿਆ । ਦੁਨੀਆ ਕੋਲੋਂ ਮੈਂ ਭਾਵੇਂ ਜਿੱਤ ਗਿਆ ਭਰ ਰੱਬ ਅੱਗੇ ਮੇਰੀ ਮੈਂ ਕਰਕੇ ਮੈਂ ਹਾਰਿਆ । ~ਹਰਨੀਤ ©neet
neet
9 Love
ਕੇ ਐਵੇਂ ਉਦਾਸ ਨਾ ਹੋਇਆ ਕਰ ਦਿਲਾ ਮੇਰਿਆ ਇਥੇ ਕਿਸੇ ਨੇ ਤੈਨੂੰ ਮਣਾਉਣਾ ਨਈ । ਉਮੀਦ ਰੱਖੀਂ ਨਾ ਤੂੰ ਇਹਨਾ ਆਪਣਿਆਂ ਤੌਂ ਤੈਨੂੰ ਤੇਰੇ ਬਿਣਾ ਕਿਸੇ ਨੇ ਹਸਾਉਣਾ ਨਈ । ਟੁੱਟੇ ਨੂੰ ਤੈਨੂੰ ਹੋਰ ਤੋੜਨ ਗੇ ਉਦਾਸ ਹੋਇਆਂ ਤੇਰਾ ਇਥੇ ਸਰਨਾ ਨਈ । ਤੂੰ ਭਰੋਸਾ ਰੱਖੀਂ ਬਸ ਆਪਣੇ ਆਪ ਤੇ ਦਿਲੋਂ ਕਿਸੇ ਨੇ ਤੇਰਾ ਇਥੇ ਕਰਨਾ ਨਈ । ਹਰਨੀਤ ✍ ©neet
10 Love
ਤਸਵੀਰਾਂ ਵਿੱਚ ਹੀ ਕੈਦ ਨੇ ਖੁਸ਼ੀਆਂ ਕੀ ਕਰਨਾ ਦੌਲਤ ਕਮਾਈ ਦਾ। ਜ਼ਿੰਦਗੀ ਦੀ ਕੀਮਤ ਕੱਖ ਵਰਗੀ ਕੀ ਕਰਨਾ ਸ਼ਾਇਰਾ ਸ਼ਾਨ ਬਣਾਈ ਦਾ। ਹਰਨੀਤ ✍ ©neet
رب کا شکر ادا کر بھائی ਕੇ ਇਸ਼ਕ ਅੱਲ੍ਹਾ ਨਾਲ ਹੋਇਆ ਖ਼ੁਸ਼ੀ ਵਿੱਚ ਰਕਸ ਫਕੀਰ ਕਰੇ। ਦੈਰ-ਓ-ਹਰਮ ਵਿਚ ਸਜਦਾ ਕਰਕੇ ਵੀ ਸਕੂਨ ਮਿਲਣਾ ਯਾ ਨਹੀ ਇਹ ਫੈਸਲਾ ਬੰਦੇ ਦੇ ਕਰਮ ਤੇ ਓਹਦੀ ਤਕਦੀਰ ਕਰੇ। ਹਰਨੀਤ ✍ ©neet
6 Love
ਕੇ ਸਦਾਕਤ ਲਫਜ਼ ਤਾਂ ਪਿਆਰਾ ਏ ਭਰ ਇਸ ਦੀ ਉਮੀਦ ਕਿਸੇ ਤੋਂ ਰੱਖ ਨਹੀਓਂ ਸਕਦੇ। ਫਰੇਬੀ ਕਰਨੇ ਦਾ ਲੋਕਾਂ ਗੁਰ ਸਿੱਖਿਆ ਗੱਲ ਦਿਲ ਦੀ ਕਿਸੇ ਨੂੰ ਦੱਸ ਨਹੀਓਂ ਸਕਦੇ। ਹਰਨੀਤ ✍ ©neet
8 Love
ਅੱਗ ਜੋ ਬਹੁਤੀ ਸਿਆਣਪ ਵਾਲੇ ਸੀ ਉਹ ਅਕਲਾਂ ਦੀ ਨੁਮਾਇਸ਼ ਕਰਦੇ ਵੇਖੇ ਮੈਂ। ਜੋ ਬੇਫਿਕਰੇ ਮਸਤ ਮਲੰਗ ਸੀ ਉਹ ਤਕਦੀਰ ਨਾ ਚਲਦੇ ਵੇਖੇ ਮੈਂ। ਉੱਚੇ ਨੀਵੇਂ ਹੋਣ ਦਾ ਪਾਉਂਦੇ ਜੋ ਰੌਲਾ ਸੀ ਉਹ ਇੱਕੋ ਜਗ੍ਹਾ ਤੇ ਬਲਦੇ ਵੇਖੇ ਮੈਂ। ਹਰਨੀਤ ✍ ©neet
5 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here