Fire shayari
  • Latest
  • Popular
  • Video

ਅੱਗ ਚਿੱਟਾ ਬਿਸਤਰਾ ਲੱਕੜਾਂ ਦੀ ਸੇਜ ਹੋਊ ਗੀ ਸਾਡੇ ਛੀ ਫ਼ੁੱਟਾ ਬੁੱਤ ਜਿਦੇ ded ਹੋਊ ਗਾ ਜਿਉਂਦੇ ਜੀ ਕੋਈ ਮੈਨੂੰ ਟਿੱਚ ਜਣੇ ਨਾ ਨੀ ਮੈ ਉਸ ਦਿਨ ਸਾਰਿਆ ਦਾ hed ਹੋਊ ਗਾ ਚਾਰ ਪਿਲਰਾਂ ਵਿਚਾਲੇ ਉੱਚੀ ਲਾਟ ਮਚੂ ਗੀ ਤੇ ਉੱਤੇ hut ਵਾਲੀ shape ਵਿੱਚ ਸ਼ੈੱਡ ਹੋਊ ਗਾ ਦਵਿੰਦਰ ©dawinder singh

#ਸ਼ਾਇਰੀ #ਅੱਗ  ਅੱਗ  ਚਿੱਟਾ ਬਿਸਤਰਾ ਲੱਕੜਾਂ ਦੀ ਸੇਜ ਹੋਊ ਗੀ 
ਸਾਡੇ ਛੀ ਫ਼ੁੱਟਾ ਬੁੱਤ ਜਿਦੇ ded ਹੋਊ ਗਾ 
ਜਿਉਂਦੇ ਜੀ ਕੋਈ ਮੈਨੂੰ ਟਿੱਚ ਜਣੇ ਨਾ 
ਨੀ ਮੈ ਉਸ ਦਿਨ ਸਾਰਿਆ ਦਾ hed ਹੋਊ ਗਾ 
ਚਾਰ ਪਿਲਰਾਂ ਵਿਚਾਲੇ ਉੱਚੀ ਲਾਟ ਮਚੂ ਗੀ 
ਤੇ ਉੱਤੇ hut ਵਾਲੀ shape ਵਿੱਚ ਸ਼ੈੱਡ ਹੋਊ ਗਾ 

ਦਵਿੰਦਰ

©dawinder singh

#ਅੱਗ ਸ#ਸ਼ੌਦਾਈ ਸ਼ਾਇਰ

13 Love

Trending Topic