Andip Bhullar

Andip Bhullar Lives in Ferozepur, Punjab, India

Instagram kaurbhullar1213

  • Latest
  • Popular
  • Video

ਉੱਡ ਗਏ ਨੇ ਪੰਛੀ ਟਹਿਣੀ ਤੋਂ ਖ਼ਬਰੇ ਸਦੀਆਂ ਲਈ...। -Andip bhullar✍🏻 ©Andip Bhullar

#ਸ਼ਾਇਰੀ  ਉੱਡ ਗਏ ਨੇ ਪੰਛੀ ਟਹਿਣੀ ਤੋਂ 
ਖ਼ਬਰੇ ਸਦੀਆਂ ਲਈ...।
-Andip bhullar✍🏻

©Andip Bhullar

ਉੱਡ ਗਏ ਨੇ ਪੰਛੀ ਟਹਿਣੀ ਤੋਂ ਖ਼ਬਰੇ ਸਦੀਆਂ ਲਈ...। -Andip bhullar✍🏻 ©Andip Bhullar

14 Love

#ਸ਼ਾਇਰੀ #BehtiHawaa  ਕਿਸਮਤ ਵੀ ਦੁਪਹਿਰ ਬੂਟੀ ਵਾਂਗ ਏ
ਧੁੱਪ ਪੈਂਦਿਆਂ ਹੀ ਖਿੜ ਪੈਂਦੀ ਏ।
-Andip bhullar ✍🏻

©Andip Bhullar

#BehtiHawaa

171 View

#ਸ਼ਾਇਰੀ #love_qoutes  White ਕਿੰਨੇ ਹੀ ਸੱਚੇ ਤੇ ਸੁੱਚੇ ਹੋ ਜਾਓ
ਜਿੰਨੇ ਮਰਜ਼ੀ ਕਾਬਿਲ ਬਣ ਜਾਓ
ਚਮਕਦੀ ਰੂਹ ਦੀ ਝਲਕ ਵੀ ਵਿਖਾ ਦੇਣਾ
ਫਿਰ ਵੀ ਇੱਕ ਦਿਨ ਨਾਕਾਰ ਦਿੱਤੇ ਜਾਓਗੇ।
-Andip bhullar ✍🏻

©Andip Bhullar

#love_qoutes

189 View

#ਸ਼ਾਇਰੀ  ਤੇਰੇ ਪਸੰਦ ਕੀਤੇ ਝੁਮਕੇ 
ਅੰਬਰਸਰ ਬਾਜ਼ਾਰ ਵਿੱਚ ਲਮਕ ਰਹੇ ਨੇ
ਏਹ ਸੁੰਨੇ ਕੰਨ ਸੋਗ ਮਨਾਉਂਦੇ ਪਏ
ਦੱਸ ਇਹਨਾਂ ਨੂੰ ਕੀ ਆਖਾਂ?
-Andip bhullar ✍🏻

©Andip Bhullar

ਤੇਰੇ ਪਸੰਦ ਕੀਤੇ ਝੁਮਕੇ ਅੰਬਰਸਰ ਬਾਜ਼ਾਰ ਵਿੱਚ ਲਮਕ ਰਹੇ ਨੇ ਏਹ ਸੁੰਨੇ ਕੰਨ ਸੋਗ ਮਨਾਉਂਦੇ ਪਏ ਦੱਸ ਇਹਨਾਂ ਨੂੰ ਕੀ ਆਖਾਂ? -Andip bhullar ✍🏻 ©Andip Bhullar

153 View

#ਸ਼ਾਇਰੀ #GoodMorning  White ਮੈਨੂੰ ਮੇਰੇ ਵਿੱਚੋਂ ਇੱਕ ਕਬਾੜੀਏ ਦੀ ਝਲਕ ਪੈਂਦੀ ਏ
ਮਹਿੰਗੇ ਮਹਿੰਗੇ ਖ਼ਾਬ ਮੈਥੋਂ ਸਸਤੇ ਭਾਅ ਖਰੀਦ ਲਏ 
ਮਜ਼ਬੂਰੀਆਂ ਨੇ!
-Andip bhullar ✍🏻

©Andip Bhullar

#GoodMorning

198 View

#ਸ਼ਾਇਰੀ #ChaltiHawaa  ਉਡੀਕ ਵਿੱਚ ਰਹਿਣਾ ਵੀ 
ਜੀਣ ਲਈ ਇੱਕ ਹੰਬਲਾ ਮਾਰਨਾ ਏ।
-Andip bhullar ✍🏻

©Andip Bhullar

#ChaltiHawaa

153 View

Trending Topic