PRINCE RAJPUT

PRINCE RAJPUT

https://www.instagram.com/princerk.x?igsh=MWgxZzhzNDFwbWx4bQ==

  • Latest
  • Popular
  • Video

a-person-standing-on-a-beach-at-sunset ਚੱਲ ਆ ਮੇਰੀਆਂ ਅੱਖਾਂ 'ਚ ਅੱਥਰੂ ਆਉਣ ਵਾਲੀ ਦਵਾਈ ਪਾ ਮੈਂ ਰੋਂਦਾ ਲੱਗਣਾ ਚਾਹੁੰਦਾ ਹਾਂ ©PRINCE RAJPUT

#ਸ਼ਾਇਰੀ #SunSet  a-person-standing-on-a-beach-at-sunset ਚੱਲ ਆ ਮੇਰੀਆਂ ਅੱਖਾਂ 'ਚ ਅੱਥਰੂ ਆਉਣ ਵਾਲੀ ਦਵਾਈ ਪਾ 
ਮੈਂ ਰੋਂਦਾ ਲੱਗਣਾ ਚਾਹੁੰਦਾ ਹਾਂ

©PRINCE RAJPUT

#SunSet

15 Love

New Year Resolutions ਸਾਡਾ ਉਮਰਾਂ ਦਾ ਲੱਥਿਆ ਥਕੇਵਾਂ ਤੇਰੇ ਨਾਲ ਗੱਲ ਕਰ ਕੇ ©PRINCE RAJPUT

#newyearresolutions #ਸ਼ਾਇਰੀ  New Year Resolutions ਸਾਡਾ ਉਮਰਾਂ ਦਾ ਲੱਥਿਆ ਥਕੇਵਾਂ 
ਤੇਰੇ ਨਾਲ ਗੱਲ ਕਰ ਕੇ

©PRINCE RAJPUT

Unsplash good morning jnn ©PRINCE RAJPUT

#ਪਿਆਰ #lovelife  Unsplash good morning jnn

©PRINCE RAJPUT

#lovelife

10 Love

Unsplash love you meri jnn ©PRINCE RAJPUT

#ਪਿਆਰ #lovelife  Unsplash love you meri jnn

©PRINCE RAJPUT

#lovelife

10 Love

White ਹਰ ਰਾਹੀ ਠੇਡਾ ਖਾ ਕੇ ਡਿੱਗਿਆ, ਇਕ ਤੂੰ ਹੀ ਠੋਕਰ ਮਾਰੀ, ਮੇਰੇ ਪੱਥਰ ਜਿਹੇ ਦਿਲ ਨੂੰ। ©PRINCE RAJPUT

#ਸ਼ਾਇਰੀ #love_shayari  White ਹਰ ਰਾਹੀ ਠੇਡਾ ਖਾ ਕੇ ਡਿੱਗਿਆ, ਇਕ ਤੂੰ ਹੀ ਠੋਕਰ ਮਾਰੀ, ਮੇਰੇ ਪੱਥਰ ਜਿਹੇ ਦਿਲ ਨੂੰ।

©PRINCE RAJPUT

#love_shayari

17 Love

Unsplash ਬਸ ਉਡੀਕ ਰਹਿੰਦੀ ਆ ਤੇਰੇ ਨਾਲ ਗੱਲ ਕਰਨ ਦੀ ਭਾਵੇਂ ਮੇਰੇ ਕੋਲ ਕਹਿਣ ਲਈ ਕੁਝ ਨੀ ©PRINCE RAJPUT

#ਸ਼ਾਇਰੀ #leafbook  Unsplash ਬਸ ਉਡੀਕ ਰਹਿੰਦੀ ਆ ਤੇਰੇ ਨਾਲ ਗੱਲ ਕਰਨ ਦੀ ਭਾਵੇਂ ਮੇਰੇ ਕੋਲ ਕਹਿਣ ਲਈ ਕੁਝ ਨੀ

©PRINCE RAJPUT

#leafbook

33 Love

Trending Topic