English
writer, Poet. ਸ਼ਾਇਰ
White ਜਿੱਥੇ ਕਿਸੇ ਦਾ ਹੋਣਾ, ਨਾ ਹੋਣ ਦੇ ਬਰਾਬਰ ਹੋਵੇ, ਉੱਥੇ ਉਹ ਨਾ ਹੀ ਹੋਵੇ, ਤਾਂ ਚੰਗਾ ਹੈ। #੧੦੫੫P੨੦੧੦੨੦੨੪ ©دوندر ماحل
دوندر ماحل
15 Love
ਰੁੱਕੇ ਤਾਂ ਹਾਂ, ਪਰ ਮਤਲਬ ਖੜ੍ਹੇ ਨਹੀਂ, ਹਵਾਵਾਂ ਦੇ ਵਿਰੁੱਧ ਚੱਲਦੇ, ਚੱਲਦੇ ਹਾਂ ਪਰ ਅੜ੍ਹੇ ਨਹੀਂ। #੧੧੫੭P੦੮੧੦੨੦੨੪ ©دوندر ماحل
13 Love
ਜ਼ਿੱਦ ਨੂੰ ਜ਼ਿੱਦੀ ਬਣ ਕੇ ਤਾਂ ਟੱਕਰੋ, ਅਜਿਹੀ ਕਿਹੜੀ ਜ਼ਿੱਦ ਹੈ ਜੋ ਪੂਰੀ ਨਾ ਹੋ ਸਕੇ। #੧੧੩੪P੦੪੧੦੨੦੨੪ ©دوندر ماحل
14 Love
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ। #੧੧੪੫P੧੮੦੯੨੦੨੪ ©دوندر ماحل
ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ ©دوندر ماحل
ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ ©دوندر ماحل
16 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here