ਮੱਸਿਆ ਦੀ ਰਾਤ ਹੈ ਕਾਲੀ,
ਕਾਲ਼ੀ ਕਰਮਾਂ ਵਾਲੀ ਐ,
ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ,
ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ,
ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ,
ਕੋਸਦਾ ਪਰ ਸਾਨੂੰ ਕਿਹੜਾ ਕਾਹਲੀ ਐ,
ਅੱਠੇ ਪਹਿਰ ਬਸੰਤ ਹੈ ਹੁੰਦੀ,
ਸਾਧਾਂ ਦੀ ਤਾਂ ਨਿੱਤ ਹੀ ਦੀਵਾਲੀ ਐ।
#੧੧੨੩P੦੧੧੧੨੦੨੪
©دوندر ماحل
#Diwali ਮੱਸਿਆ ਦੀ ਰਾਤ ਹੈ ਕਾਲੀ,
ਕਾਲ਼ੀ ਕਰਮਾਂ ਵਾਲੀ ਐ,
ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ,
ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ,
ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ,
ਕੋਸਦਾ ਪਰ ਸਾਨੂੰ ਕਿਹੜਾ ਕਾਹਲੀ ਐ,
ਅੱਠੇ ਪਹਿਰ ਬਸੰਤ ਹੈ ਹੁੰਦੀ,
ਸਾਧਾਂ ਦੀ ਤਾਂ ਨਿੱਤ ਹੀ ਦੀਵਾਲੀ ਐ।